ਕ੍ਰਿਕਟਰ ਯੁਵਰਾਜ ਸਿੰਘ ਨੇ ਮੋਹਾਲੀ ‘ਚ ਖੋਲ੍ਹਿਆ ਆਪਣਾ ਦੂਜਾ ਫੈਸ਼ਨ ਸਟੋਰ

ss1

ਕ੍ਰਿਕਟਰ ਯੁਵਰਾਜ ਸਿੰਘ ਨੇ ਮੋਹਾਲੀ ‘ਚ ਖੋਲ੍ਹਿਆ ਆਪਣਾ ਦੂਜਾ ਫੈਸ਼ਨ ਸਟੋਰ

ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦੁਆਰਾ ਭਾਰਤ ਵਿਚ ਆਪਣਾ ਦੂਸਰਾ ਪ੍ਰੀਮੀਅਮ ਸਪੋਰਟਸ ਅਤੇ ਲਾਈਫਸਟਾਈਲ ਬਰਾਂਡ ਸਟੋਰ ਸ਼ੁਰੂ ਕੀਤਾ ਗਿਆ। ਇਸ ਵਾਰ ਉਨ੍ਹਾਂ ਨੇ ਮੋਹਾਲੀ, ਚੰਡੀਗੜ ਵਿਚ ਆਪਣ ਸਟੋਰ ਖੋਲ੍ਹਿਆ। ਪਹਿਲਾ ਸਟੈਂਡ-ਅਲੋਨ ਸਟੋਰ ਵਾਰਾਨਸੀ ਵਿਚ ਪਿਛਲੇ ਸਾਲ ਖੋਲ੍ਹਿਆ ਗਿਆ ਸੀ। ਜਿਸ ਨੂੰ ਲੋਕਾਂ ਵੱਲੋਂ ਬਹੁਤ ਹੀ ਵਧੀਆ ਹੁੰਗਾਰਾ ਦਿੱਤਾ ਗਿਆ ਸੀ।

Share Button

Leave a Reply

Your email address will not be published. Required fields are marked *