ਮਾਨਸੂਨ ਸੈਸ਼ਨ ਦਾ ਪਹਿਲਾ ਦਿਨ ਸ਼ਰਧਾਂਜਲੀਆਂ ਦੀ ਭੇਟ

ਮਾਨਸੂਨ ਸੈਸ਼ਨ ਦਾ ਪਹਿਲਾ ਦਿਨ ਸ਼ਰਧਾਂਜਲੀਆਂ ਦੀ ਭੇਟ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਵਿਛੜੇ ਆਗੂਆਂ ਨੂੰ ਸ਼ਰਧਾਂਜਲੀਆ ਭੇਟ ਕੀਤੀਆਂ ਗਈਆਂ। ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਇਹ ਸੈਸ਼ਨ ਤਿੰਨ ਦਿਨ ਚੱਲੇਗਾ। ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ Read More …

Share Button

उपेंद्र कुशवाहा ने दिए NDA छोड़ने के संकेत, लालू संग मिलकर ‘खीर’ बनाने की योजना

उपेंद्र कुशवाहा ने दिए NDA छोड़ने के संकेत, लालू संग मिलकर ‘खीर’ बनाने की योजना लोकसभा चुनाव 2019 के दिन करीब देख सियासत नई दिशा लेती हुई दिख रही है. केंद्र की मोदी सरकार में मंत्री और राष्ट्रीय लोक समता Read More …

Share Button

ਤੇਜਿੰਦਰਪਾਲ ਸਿੰਘ ਤੂਰ ਨੂੰ ਕੈਪਟਨ ਅਮਰਿੰਦਰ ਅਤੇ ਪੀਐਮ ਮੋਦੀ ਨੇ ਦਿੱਤੀਆਂ ਮੁਬਾਰਕਾ

ਤੇਜਿੰਦਰਪਾਲ ਸਿੰਘ ਤੂਰ ਨੂੰ ਕੈਪਟਨ ਅਮਰਿੰਦਰ ਅਤੇ ਪੀਐਮ ਮੋਦੀ ਨੇ ਦਿੱਤੀਆਂ ਮੁਬਾਰਕਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏਸ਼ੀਆਈ ਖੇਡਾਂ 2018 ਚ ਸ਼ਾਟਪੁੱਟ ਚ ਨਵਾਂ ਇਤਿਹਾਸ ਬਣਾ ਕੇ ਗੋਲਡ ਮੈਡਲ ਜਿੱਤਣ ਵਾਲੇ ਮੋਗਾ ਜਿ਼ਲ੍ਹੇ ਦੇ ਖਿਡਾਰੀ ਤੇਜਿੰਦਰਪਾਲ ਸਿੰਘ Read More …

Share Button

ਜਲਦ ਆ ਰਹੇ ਹਨ 650cc ਇੰਜਣ ਵਾਲੇ ਦੋ ਨਵੇਂ ਬੁਲੇਟ

ਜਲਦ ਆ ਰਹੇ ਹਨ 650cc ਇੰਜਣ ਵਾਲੇ ਦੋ ਨਵੇਂ ਬੁਲੇਟ Royal Enfield ਦੀ ਬੁਲੇਟ ਬਾਈਕ ਲਵਰਸ ਦੀ ਪਹਿਲੀ ਪਸੰਦ ‘ਚ ਰਹਿੰਦੀ ਹੈ। ਕੁਝ ਦਿਨ ਪਹਿਲਾਂ ਕੰਪਨੀ ਨੇ 650 ਸੀ. ਸੀ. ਇੰਜਣ ਦੀਆਂ ਦੋ ਨਵੇਂ ਬੁਲੇਟ ਲਚ ਕਰਨ ਦਾ ਐਲਾਨ ਕੀਤਾ Read More …

Share Button

ਸਾਫ਼ ਸੁਥਰੀ ਕਾਮੇਡੀ ਵਾਲੀ ਮਨੋਰੰਜਨ ਭਰਪੂਰ ਪਰਿਵਾਰਕ ਫ਼ਿਲਮ ਕੁੜਮਾਈਆਂ

ਸਾਫ਼ ਸੁਥਰੀ ਕਾਮੇਡੀ ਵਾਲੀ ਮਨੋਰੰਜਨ ਭਰਪੂਰ ਪਰਿਵਾਰਕ ਫ਼ਿਲਮ ਕੁੜਮਾਈਆਂ ਪੰਜਾਬੀ ਸਿਨਮੇ ਰਾਹੀਂ ਕਾਮੇਡੀ ਦੇ ਨਾਂ ‘ਤੇ ਦੋਅਰਥੀ ਡਾਇਲਾਗਾਂ ਅਤੇ ਘਟੀਆਂ ਪੱਧਰ ਦੀਆਂ ਹਰਕਤਾਂ ਵਾਲੀ ਅਦਾਕਾਰੀ ਨੂੰ ਕਾਮੇਡੀ ਦਾ ਨਾਂ ਦੇ ਕੇ ਪਰਿਵਾਰਕ ਦਰਸ਼ਕਾਂ ਦੀ ਮਾਨਸਿਕਤਾ ਨਾਲ ਖਿਲਵਾੜ ਕਰਨ ਵਾਲੀਆਂ ਪੰਜਾਬੀ Read More …

Share Button

ਗੁਰਦਵਾਰਾ ਸ੍ਰੀ ਕਰਤਾਰਪੁਰ ਪਾਕਿਸਤਾਨ ਦੇ ਖੁੱਲੇ ਲਾਂਘੇ ਲਈ ਸਿੱਧੂ ਵਲੋਂ ਅਰਦਾਸ

ਗੁਰਦਵਾਰਾ ਸ੍ਰੀ ਕਰਤਾਰਪੁਰ ਪਾਕਿਸਤਾਨ ਦੇ ਖੁੱਲੇ ਲਾਂਘੇ ਲਈ ਸਿੱਧੂ ਵਲੋਂ ਅਰਦਾਸ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਸਥਿਤ ਕਰਤਾਰਪੁਰ ਦਰਸ਼ਨ ਸਥਾਨ ਉੱਤੇ ਪੁੱਜੇ ਅਤੇ ਦੂਰਬੀਨ ਨਾਲ ਪਾਕਿਸਤਾਨ ਵਿੱਚ ਸਥਿਤ ਗੁਰੁਦਵਾਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ Read More …

Share Button

ਰਣਜੀਤ ਕਮਿਸ਼ਨ ਨੇ ਜਾਂਚ ਕਰਦਿਆਂ ਖੁਦ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ-ਐਸਜੀਪੀਸੀ

ਰਣਜੀਤ ਕਮਿਸ਼ਨ ਨੇ ਜਾਂਚ ਕਰਦਿਆਂ ਖੁਦ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ-ਐਸਜੀਪੀਸੀ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਬਰਗਾੜੀ ਕਾਂਡ ਜਾਂਚ ਦੀ ਰਿਪੋਰਟ ਲੀਕ ਹੋਣ ਤੋ ਬਾਅਦ ਹਰ ਸੰਸਥਾ ਤੇ ਕਾਂਗਰਸ ਵਿਰੋਧੀ ਰਾਜਨੀਤਿਕ ਪਾਰਟੀਆਂ ਉਸ ‘ਤੇ ਸਵਾਲ ਚੁੱਕ ਰਹੀਆਂ ਹਨ। Read More …

Share Button

ਕਿਰਨਜੀਤ ਕਤਲ ਕਾਂਡ : ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਨ ਦੀ ਮੰਗ ਨੇ ਫੜਿਆ ਜ਼ੋਰ

ਕਿਰਨਜੀਤ ਕਤਲ ਕਾਂਡ : ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਨ ਦੀ ਮੰਗ ਨੇ ਫੜਿਆ ਜ਼ੋਰ ਸੰਘਰਸ਼ ਕਮੇਟੀ ਨੇ ਸਮੁੱਚੇ ਪੰਜਾਬ ਅੰਦਰ ਵਿਧਾਇਕਾਂ/ਮੰਤਰੀਆਂ/ਪਾਰਲੀਮੈਂਟ ਮੈਂਬਰਾਂ ਨੂੰ ਸੌਂਪੇ ਮੰਗ ਪੱਤਰ ਅੱਜ ਪੰਜਾਬ ਦੀਆਂ ਦੋ ਦਰਜਣ ਤੋਂ ਵਧੇਰੇ ਸੰਘਰਸ਼ਸ਼ੀਲ ਜਨਤਕ Read More …

Share Button

ਏਸ਼ੀਆਈ ਖੇਡਾਂ 2018 – ਪੰਜਾਬੀ ਗੱਭਰੂ ਨੇ ਸ਼ਾਟਪੁਟ ‘ਚ ਜਿੱਤਿਆ ਸੋਨ ਤਗਮਾ

ਏਸ਼ੀਆਈ ਖੇਡਾਂ 2018 – ਪੰਜਾਬੀ ਗੱਭਰੂ ਨੇ ਸ਼ਾਟਪੁਟ ‘ਚ ਜਿੱਤਿਆ ਸੋਨ ਤਗਮਾ ਏਸ਼ੀਆਈ ਖੇਡਾਂ ‘ਚ ਭਾਰਤੀ ਖਿਡਾਰੀ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਨੇ। ਜਿਸਦੇ ਚਲਦਿਆਂ ਅੱਜ ਮੈੱਨਜ਼ ਸ਼ਾਟਪੁਟ ‘ਚ ਤੇਜਿੰਦਰਪਾਲ ਸਿੰਘ ਤੂਰ ਨੇ ਸੋਨ ਤਗਮਾ ਜਿੱਤਿਆ ਹੈ। Share on:

Share Button

ਦਸਤਾਰ 

ਦਸਤਾਰ ਅੱਜ ੳੁੱਠਦੇ ਹੀ ਚੜਤ ਦਿਲ ਅੰਦਰ ਮੇਰੇ ੲਿੱਕ ਖਿਅਾਲ ਸੀ ਅਾੲਿਅਾ ੳੁਸਨੇ ਮੇਰੇ ਦਿਮਾਗ ਵਿੱਚ ੲਿੱਕ ਸਵਾਲ ਅਜੀਬ ਜਿਹਾ ਸੀ ਪਾੲਿਅਾ ਅਸੀ ਲੋਕ ਪਰਾੲੇ ਦੁਨੀਅਾ ਦੇ ਜਗ੍ਹਾ ਸਭ ਦੇ ਦਿਲੀ ਬਣਾੳੁਦੇ ਹਾਂ ਵਫਾਂਦਾਰੀ ਤੇੇ ੲਿਮਾਂਨਦਾਰੀ ਤੋਂ ਕਿੳੁ ਕੲੀ ਵਾਰ Read More …

Share Button