ਕਰਨਾਟਕ ਜ਼ਿਮਨੀ ਚੋਣ ’ਚ ਜਨਤਾ ਦਲ (ਐਸ)-ਕਾਂਗਰਸ ਗੱਠਜੋੜ ਨੇ ਜਿੱਤ ਕੀਤੀ ਦਰਜ, ਭਾਜਪਾ ਨੂੰ ਵੱਡਾ ਝਟਕਾ

ਕਰਨਾਟਕ ਜ਼ਿਮਨੀ ਚੋਣ ’ਚ ਜਨਤਾ ਦਲ (ਐਸ)-ਕਾਂਗਰਸ ਗੱਠਜੋੜ ਨੇ ਜਿੱਤ ਕੀਤੀ ਦਰਜ, ਭਾਜਪਾ ਨੂੰ ਵੱਡਾ ਝਟਕਾ ਕਰਨਾਟਕ ’ਚ ਸੱਤਾਧਾਰੀ ਜਨਤਾ ਦਲ (ਐਸ)-ਕਾਂਗਰਸ ਗੱਠਜੋੜ ਨੇ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਐਲਾਨੇ ਜ਼ਿਮਨੀ ਚੋਣਾਂ ਦੇ ਨਤੀਜਿਆਂ ’ਚ 4-1 ਦੀ ਜਿੱਤ Read More …

Share Button

ਮੂਰਤੀਆਂ ਦੀ ਰਾਜਨੀਤੀ

ਮੂਰਤੀਆਂ ਦੀ ਰਾਜਨੀਤੀ ਸ਼ਹਿਰਾਂ, ਸਮਾਰਕਾਂ ਦੇ ਨਾਂਅ ਬਦਲਣ ਅਤੇ ਆਪਣੇ ਸਾਰਵਜਨਿਕ ਥਾਵਾਂ ‘ਤੇ ਆਪਣੇ ਚਹਿਤਿਆਂ ਦੀਆਂ ਮੂਰਤੀਆਂ ਲਗਵਾਉਣ ਨਾਲ ਜੇਕਰ ਭਾਰਤ ਮਹਾਨ ਬਣ ਸਕਦਾ ਹੁੰਦਾ ਤਾ ਇਹ ਮਹਾਂਦੇਸ਼ ਹੁਣ ਤੱਕ ਵਿਸ਼ਵ ਦੇ ਵਿਕਸਤ ਦੇਸ਼ਾਂ ਦੀ ਕਤਾਰ ਵਿੱਚ ਖਲੋਤਾ ਹੁੰਦਾ।ਫਿਰ ਅਮਰੀਕਾ Read More …

Share Button

ਸਾਫ-ਸੁਥਰੀ ਗਾਇਕੀ ਨਾਲ ਪ੍ਰਸਿੱਧ ਹੋਇਆ ਗਾਇਕ ਸੁਰਿੰਦਰ ਗਿੱਲ

ਸਾਫ-ਸੁਥਰੀ ਗਾਇਕੀ ਨਾਲ ਪ੍ਰਸਿੱਧ ਹੋਇਆ ਗਾਇਕ ਸੁਰਿੰਦਰ ਗਿੱਲ ‘ਫੈਂਕ ਵਰਲਡ’ ਤੋ ਬਾਅਦ ਹੁਣ ਜਲਦ ਹੀ ਧੁੰਮਾਂ ਮਚਾਏਗਾ ਸੁਰਿੰਦਰ ਗਿੱਲ ਦਾ ਗੀਤ ‘ਰੱਖ ਹੋਸਲਾ’ ਅੰਮ੍ਰਿਤਸਰ (ਕੰਵਲਜੀਤ ਕੋਰ): ਰੱਬ ਨੇ ਹਰ ਇਕ ਇਨਸਾਨ ਨੂੰ ਕੋਈ ਨਾ ਕੋਈ ਨਿਆਮਤ ਅਤੇ ਕਲਾ ਰੂਪੀ ਖਜ਼ਾਨੇ Read More …

Share Button

ਇਹ ਹਰ ਇੱਕ  ਛੋਟੇ-ਵੱਡੇ ਦਾ ਫ਼ਰਜ਼ ਬਣਦਾ ਹੈ, 

ਇਹ ਹਰ ਇੱਕ  ਛੋਟੇ-ਵੱਡੇ ਦਾ ਫ਼ਰਜ਼ ਬਣਦਾ ਹੈ, ਕੇ ਆਪਣੀ ਸੋਚ ਸਮਝ ਮੁਤਾਬਕ ਜੋ ਵੀ ਗਿਆਨ ਹੈ ਅੱਗੇ ਪੇਸ਼ ਕੀਤਾ ਜਾਵੇ। ਤੇ ਹਰ ਪੜ੍ਹਨ ਵਾਲਾ ਏਹ ਸੋਚੇ ਕੇ ਇਹ ਮੇਰੇ ਅੰਦਰ ਦੀਅਵਾਜ਼ ਹੈ। ਇਸ ਨੂੰ ਏਨਾ ਉੱਚੀ ਬੋਲਾੰ ਕੇ ਬੱਤੀ ਦੰਦਾਂ ਵਿੱਚੋਂ ਹੋ ਕੇ ਬੱਤੀ ਲੋਕਾਂ ਤੱਕ ਸੁਣਾਈ ਦੇਵੇ। ਆਪਣੀ ਸੋਚ ਤੇ ਆਪਣੇ ਆਪ ਨੂੰਬਦਲਣਾ ਬਹੁਤ ਅੋਖਾ ਵੀ ਹੈ ਤੇ ਜ਼ਰੂਰੀ ਵੀ ਹੈ। ਆਪਾ ਲੋਕ ਪਤਾ ਨੀ ਕਿਹੜੀ ਵੱਡੀ ਕ੍ਰਾਂਤੀ ਦੀ ਉਡੀਕ ਕਰ ਰਹੈ ਹਾਂ ਭਈ ਕੋਈ ਅਜਿਹਾਕਰਤੱਵ ਹੋਊ ਤੇ ਸਾਡਾ ਦੇਸ਼ ਬਾਹਰਲੇ ਮੁਲਕਾਂ ( ਦੇਸ਼ਾਂ ) ਵਾਂਗ ਹੋ ਜਾਊ ਹਾਂ ਹੋ ਸਕਦਾ ਏਦਾੰ ਵੀ ਪਰ ਹੋਣਾ ਤਾਂ ਜੇ ਆਪਾ ਆਪ ਬਣਾਵਾਂਗੇ ।ਉਹਨਾ ਦੇਸ਼ਾਂ ਵਾਂਗ ਕੰਮ ਕਰਾਂਗੇ ਉਹਨਾ ਦੇਸ਼ਾਂ ਵਾਂਗ ਇਨਸਾਨੀਅਤ ਦੀ ਕਦਰ ਕਰਾਂਗੇ ।ਕਨੂੰਨ ਦੀ ਪਾਲਣਾਂ ਕਰਾਂਗੇ ਕਨੂੰਨ ਦੁਆਰਾਬਣਾਏ ਨਿਜ਼ਮਾਂ ਦੀ ਉਲੰਗਣਾ ਨਹੀਂ ਕਰਾਂਗੇ। ਉਹ ਨਿਜ਼ਮ ਆਪਣੇ  ਤੇ  ਲਾਗੂ  ਕਰੀਏ ਜਿਵੇੰ ਕੇ ਹੇਠਾੰ ਨਜਰ ਮਾਰੀਏ ,ਉਹ ਕਿਹੜੇ ਆਆਓ ਪੜ੍ਹੀਏ ਤੇ ਅਮਲ ਕਰੀਏ  1.ਕੂੜ੍ਹਾ ਸੜ੍ਹਕ ਤੇ ਨਾਂ ਸੁੱਟੋ ਆਲੇ-ਦੁਆਲੇ ਗੰਦਗੀ ਰੋਕੋ 9.ਕੀਮਤੀ ਸਮਾਂ ਵਿਅਰਥ ਨਾਂ ਜਾਣ ਦਿਓ ਕੁੱਝ ਨਾਂ ਕੁੱਝ ਕਰਦੇ ਰਹੋ 2.ਸੜ੍ਹਕਾਂ ਕੰਧਾਂ ‘ਤੇ ਨਾਂ ਥੁੱਕੋ 10.ਚੰਗੀਆਂ ਕਿਤਾਬਾਂ ਜ਼ਰੂਰ ਪੜ੍ਹਿਆ ਕਰੋ 3.ਨੋਟਾਂ ,ਕੰਧਾਂ ਤੇ ਨਾਂ ਲਿਖੋ 11.ਇਤਿਹਾਸ ਜ਼ਰੂਰ ਪੜ੍ਹੋ ਤੇ ਬੱਚਿਆਂ ਨੂੰ ਪੜ੍ਹਾਓ 4.ਗੱਲ-ਗੱਲ ਤੇ ਗਾਲਾਂ ਨਾਂ ਕੱਢੋ 12.ਵਿਹਲੇ ਸਮੇਂ ਬਾਣੀ ਸਰਵਣ ਕਰੋ 5.ਨਿੰਦਾ-ਚੁਗ਼ਲੀ ਕਰਨੀ ਛੱਡੋ 13.ਸਵੇਰ ਵੇਲੇ ਉੱਚੀ ਅਵਾਜ਼ ਵਿੱਚ ਗਾਣੇ ਨਾਂ ਲਗਾਓ 6.ਹਰ ਇੱਕ ਦੀ ਤਰੱਕੀ ਵਿੱਚ ਮੱਦਦ ਕਰੋ 14.ਟ੍ਰੈਫ਼ਿਕ ਰੂਲ ਨਾਂ ਤੋੜੋ ਤੇ ਐਂਬੂਲੈਨਸ ਨੂੰ ਰਸਤਾ ਦਿਓ 7.ਪਾਣੀ ਤੇ ਰੁੱਖਾਂ ਦੀ ਸੰਭਾਲ਼ ਕਰੋ। 15.ਇੱਕ ਪੌਦਾ ਗਰੂਰ ਲਗਾਓ 8.ਲਾਈਟ ਦੀ ਸਹੀ ਤਰੀਕੇ ਨਾਲ ਵਰਤੋਂ ਕਰੋ 16.ਲੜਕੀਆਂ ਦੀ ਇੱਜਤ ਕਰੋ ਤੇ ਮਾਂ-ਪਿਓ ਦਾ ਕਹਿਣਾ ਮੰਨੋ ਬਾਕੀ ਹੋਰ ਵੀ ਜੋ ਤੁਹਾਨੂੰ ਲੱਗਦਾ ਕੇ ਇਹ ਸੁਧਾਰ ਹੋ ਸਕਦੇ ਤਾਂ ਜ਼ਰੂਰ ਕਰੋ। ਤੇ ਨਾਲ-ਨਾਲ ਅੱਗੇ ਵੀ ਦੱਸੋ । ਆਓ ਆਪਣਾ ਆਲਾ-ਦੁਆਲਾ ਬਦਲੀਏ ਆਪਣਾ ਘਰ ਸਵਾਰੀਏ ਤੇ ਫਿਰ ਮੁਹੱਲਾ ,ਪਿੰਡ,ਸ਼ਹਿਰ ਤੇ ਦੇਖਿਓ ਆਪਣਾ ਦੇਸ਼ ਆਪਣੇ ਆਪਬਾਹਰਲੇ ਦੇਸ਼ਾਂ ਵਰਗਾ ਹੋ ਜਾਣਾਂ। ਨੋਟ: ਘੱਟ ਖਾਓ ਪਰ ਹੱਕ ਦੀ ਕਮਾਈ ਕਰੋ ੨: ਨਸ਼ੇ ਛੱਡੋ ਤੇ ਸਿਹਤ ਸੰਭਾਲ਼ ਕਰੋ ਚੰਗਾਂ ਜੀਵਣ ਬਤੀਤ ਕਰੋ। ਸੁੱਖ ਭੁੱਲਰ  Read More …

Share Button

कुदरत

कुदरत एक समय था जब समय पर सर्दी , समय पर गर्मी तथा समय पर बरसात होती थी I सभी प्रकार का जीवन कुदरत पर निर्भर करता था I  जैसे जैसे मानव ने तर्रकी की है वैसे वैसे ही मानव Read More …

Share Button

ਕੰਮ ਦੇ ਨਾਲ ਨਾਲ ਖਾਣ ਪੀਣ ਦਾ ਵੀ ਰੱਖੋ ਧਿਆਨ

ਕੰਮ ਦੇ ਨਾਲ ਨਾਲ ਖਾਣ ਪੀਣ ਦਾ ਵੀ ਰੱਖੋ ਧਿਆਨ ਸਮਾਂ ਬਹੁਤ ਤੇਜੀ ਨਾਲ ਅੱਗੇ ਵਧ ਰਿਹਾ ਹੈ। ਅੱਜ ਦਾ ਯੁੱਗ ਮਹਿੰਗਾਈ ਦਾ ਯੁੱਗ ਹੈ। ਕਿਸੇ ਸਮੇਂ ਪਰਿਵਾਰ ਦੇ ਵਿੱਚੋਂ ਮੁਖੀ ਕਮਾਉਂਦਾ ਸੀ ਬਾਕੀ ਸਭ ਖਾਂਦੇ ਸਨ। ਅੱਜ ਹਰ ਕਿਸੇ Read More …

Share Button

ਜਾਨ

ਜਾਨ ਸੱਚੀਂ ਦਿਲੋਂ ਬਹੁਤ ਚਾਹਿਆ ਤੇ ਸਦਾ ਚਾਂਹੁਦੇ ਰਹਾਂਗੇ ਰੱਬਾ ਤੇਰੇ ਤੋਂ ਵੱਧ ਕੇ ਧਿਆਇਆ ਮੈਂ ਮੇਰੀ ਜਾਨ ਨੂੰ ਮਹਿਫ਼ਲਾਂ ਦੇ ਵਿੱਚ ਬਦਨਾਮ ਹੋਏ ਨਾਲੇ ਸ਼ਰੇਆਮ ਹੋਏ ਉਹਦੇ ਪਿੱਛੇ ਪੈਰਾਂ ਵਿੱਚ ਰੋਲਿਆ ਸ਼ੌਕਤਾਂ ਤੇ ਸ਼ਾਨ ਨੂੰ ਉੱਚੇ ਰੱਖਣੇ ਆ ਪੈਂਦੇ Read More …

Share Button

ਸਿੱਖ ?

ਸਿੱਖ ? ‘ਸਿੱਖ’ ਤੋਂ ਭਾਵ ਕੁਝ ਸਿੱਖਣਾ। ਗਿਆਨ ਨੂੰ ਲੈਣਾ ਅਤੇ ਉਸ ਉੱਤੇ ਅਮਲ ਕਰਨਾ ।ਸਿੱਖ ਲਈ ਦੂਜਾ ਸ਼ਬਦ ‘ਵਿਦਿਆਰਥੀ’ ਵੀ ਵਰਤਿਆ ਜਾ ਸਕਦਾ ਹੈ ।ਵਿਦਿਆਰਥੀ ਉਹੀ ਹੁੰਦਾ ਹੈ ਜੋ ਹੁਣ ਕੁਝ ਸਿੱਖ ਰਿਹਾ ਹੁੰਦਾ ਹੈ ਅਤੇ ਜੋ ਸਮਝਦਾ ਹੈ Read More …

Share Button

ਹਾਲੇ ਬਾਕੀ ਆ

ਹਾਲੇ ਬਾਕੀ ਆ ਮਾਣ ਨਾ ਕਰੀਂ ਜਿੰਦੜੀਏ, ਹਾਲੇ ਤਾਂ ਬੀਜ ਹਾਂ, ਪੁੰਗਰਨਾ ਹਾਲੇ ਬਾਕੀ ਆ। ਤਜ਼ਰਬੇ ਤੇ ਲਫ਼ਜ਼ਾਂ ਰੂਪੀ, ਖਾਦ ਦੀ ਜ਼ਰੂਰਤ ਹੈ ਹਾਲੇ, ਛਾਂ ਦੇਣ ਤੱਕ ਦਾ ਸਫ਼ਰ ਤਾਂ ਹਾਲੇ ਬਾਕੀ ਆ। ਬੋਝ ਹਾਂ ਹਾਲੇ, ਕੁਝ ਮਾਂ ਪਿਓ ਸਿਰ Read More …

Share Button

ਹਾਲਤਾਂ ਦਾ ਰੋਹ

ਹਾਲਤਾਂ ਦਾ ਰੋਹ ਸਰਕਾਰਾਂ ਰਾਜ ਨੂੰ ਚਲਾਉਣ ਲਈ ਸੰਵਿਧਾਨਿਕ, ਪਰੰਪਰਾਗਤ ਸੋਮਿਆਂ ਤੋਂ ਸ਼ਕਤੀਆਂ ਲੈਂਦੀਆਂ ਹਨ। ਵਿਸ਼ਵ ਦੀਆਂ ਜਿਆਦਾਤਰ ਸਰਕਾਰਾਂ ਲੋਕਤੰਤਰੀ ਢੰਗ ਤਰੀਕੇ ਨਾਲ ਸੱਤਾ ਦਾ ਨਿਰੰਤਰਨ ਆਪਣੇ ਹੱਥਾਂ ‘ਚ ਲੈਂਦੀਆਂ ਹਨ। ਭਾਰਤ, ਆਪਣੇ ਸੰਵਿਧਾਨਿਕ ਸ਼ਬਦਾਂ ‘ਚ ਇੱਕ ਲੋਕਤੰਤਰੀ ਗਣਰਾਜ ਹੈ Read More …

Share Button