ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Aug 3rd, 2020

GST Council Meeting : ਛੋਟੇ ਵਪਾਰੀਆਂ ਲਈ ਰਾਹਤ ਦਾ ਐਲਾਨ

GST Council Meeting : ਛੋਟੇ ਵਪਾਰੀਆਂ ਲਈ ਰਾਹਤ ਦਾ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ GST Council ਦੀ 40ਵੀਂ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ। ਸੀਤਾਰਮਨ ਨੇ ਕਿਹਾ ਕਿ ਜੀਐੱਸਟੀ ਪ੍ਰੀਸ਼ਦ ਦੀ ਬੈਠਕ ‘ਚ ਜੁਲਾਈ 2017 ਤੋਂ ਜਨਵਰੀ 2020 ਦੀ ਮਿਆਦ ਦੇ GSTR-3B ਦੇ ਲਈ ਲੇਟ ਫੀਸ ‘ਚ ਕਮੀ ਕੀਤੀ ਗਈ ਹੈ। ਜਿਨ੍ਹਾਂ ‘ਤੇ ਕਿਸੇ ਤਰ੍ਹਾਂ ਦੀ ਕਰ ਜਵਾਬਦੇਹੀ ਨਹੀਂ ਹੈ, ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਲੇਟ ਫੀਸ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। GSTR-3B ਨੂੰ ਲੇਟ ਤੋਂ ਫਾਈਲ ਕਰਨ ਦੀ ਫੀਸ ਲਈ 500 ਰੁਪਏ ਦੀ ਹੱਦ ਤੈਅ ਕੀਤੀ ਗਈ ਹੈ।

ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਸ਼ੁੱਕਰਵਾਰ ਨੂੰ ਅਹਿਮ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੁਲਾਈ 2017 ਤੋਂ ਲੈ ਕੇ ਜਨਵਰੀ 2020 ਤਕ ਬਹੁਤ C. Return of filing pending ਹੈ। ਅਜਿਹੇ ‘ਚ ਜਿਨ੍ਹਾਂ ਲੋਕਾਂ ਦੀ ਕੋਈ ਕਰ ਜਵਾਬਦੇਹੀ ਨਹੀਂ ਹੈ ਪਰ ਜਿਨ੍ਹਾਂ ਨੇ ਰਿਟਰਨ ਨਹੀਂ ਭਰਿਆ ਹੈ, ਉਨ੍ਹਾਂ ਤੋਂ ਕਿਸੇ ਤਰ੍ਹਾਂ ਦੀ ਲੇਟ ਫੀਸ ਨਹੀਂ ਲਈ ਜਾਵੇਗੀ।

ਜ਼ਿਕਰਯੋਗ ਹੈ ਕਿ ਘੱਟ ਸੰਗ੍ਰਹਿ ਤੇ ਰਿਟਰਨ ਦਾਖਲ ਕਰਨ ਦੇ ਆਖਰੀ ਸਮੇਂ ‘ਤੇ ਸਰਕਾਰ ਨੇ ਅਪ੍ਰੈਲ ਤੇ ਮਈ ਦੇ ਮਹੀਨੇ ਲਈ ਮਾਸਿਕ ਜੀਐੱਸਟੀ ਰਾਜਸਵ ਸੰਗ੍ਰਹਿ ਦੇ ਅੰਕੜੇ ਜਾਰੀ ਨਹੀਂ ਕੀਤੇ ਹਨ। ਮੌਜੂਦ ਸਮੇਂ ‘ਚ ਜੀਐੱਸਟੀ ਸੰਕਚਨਾ ਦੇ ਤਹਿਤ 05, 12, 18 ਤੇ 28 ਫੀਸਦੀ ਸਲੈਬ ਦੇ ਤਹਿਤ ਕਰ ਲਾਇਆ ਜਾਂਦਾ ਹੈ। ਉੱਤਮ ਕਰ ਸਲੈਬ ਦੇ ਉਪਰ, Luxury ਤੇ Demerit Goods ‘ਤੇ ਟੈਕਸ ਲਾਇਆ ਜਾਂਦਾ ਹੈ ਤੇ ਉਸ ਤੋਂ ਪ੍ਰਾਪਤ ਆਮਦਨ ਦਾ ਉਪਯੋਗ ਸੂਬਿਆਂ ਨੂੰ ਕਿਸੇ ਵੀ ਰਾਜਸਵ ਨੁਕਸਾਨ ਦੀ ਭਰਪਾਈ ਲਈ ਕੀਤਾ ਜਾਂਦਾ ਹੈ।

ਹਾਲ ਹੀ ‘ਚ ਉਦਯੋਗਕਿ ਸੰਗਠਨ ਫਿੱਕੀ ਦੇ ਇਕ ਪ੍ਰੋਗਰਾਮ ‘ਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਜੀਐੱਸਟੀ ਦਰਾਂ ‘ਚ ਕਟੌਤੀ ‘ਤੇ ਕਿਹਾ ਸੀ ਕਿ ਇਹ ਫੈਸਲਾ ਜੀਐੱਸਟੀ Council ਲੈਂਦੀ ਹੈ ਪਰ Council ਨੂੰ ਰਾਜਸਵ ਸੰਗ੍ਰਹਿ ਦੀ ਵੀ ਤਲਾਸ਼ ਜਾਂ ਚਿੰਤਾ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: