UK World ਯੂ.ਕੇ ”ਚ ਹੁਣ ਪ੍ਰਾਇਮਰੀ ਸਕੂਲ ਖੋਲ੍ਹਣ ਦਾ ਐਲਾਨ 8 months ago Nirpakh Awaaz ਯੂ.ਕੇ ”ਚ ਹੁਣ ਪ੍ਰਾਇਮਰੀ ਸਕੂਲ ਖੋਲ੍ਹਣ ਦਾ ਐਲਾਨ ਲੰਡਨ (ਰਾਜਵੀਰ ਸਮਰਾ)- ਇੰਗਲੈਡ ਵਿਚ ਸੋਮਵਾਰ ਨੂੰ…
Corona Virus UK World ਬ੍ਰਿਟੇਨ ‘ਚ ਘਟਿਆ ਕੋਰੋਨਾ ਦਾ ਖਤਰਾ, ਹਾਈ ਰਿਸਕ ਵਾਲੇ ਲੋਕ ਵੀ ਨਿਕਲ ਸਕਣਗੇ ਘਰਾਂ ਤੋਂ ਬਾਹਰ 8 months ago Nirpakh Awaaz ਬ੍ਰਿਟੇਨ ‘ਚ ਘਟਿਆ ਕੋਰੋਨਾ ਦਾ ਖਤਰਾ, ਹਾਈ ਰਿਸਕ ਵਾਲੇ ਲੋਕ ਵੀ ਨਿਕਲ ਸਕਣਗੇ ਘਰਾਂ ਤੋਂ…
London UK World ਲੰਡਨ : ਜਾਰਜ ਫਲਾਇਡ ਦੇ ਸਮਰਥਨ ”ਚ ਇਕੱਠੇ ਹੋਏ 23 ਪ੍ਰਦਰਸ਼ਨਕਾਰੀ ਪੁਲਸ ਹਿਰਾਸਤ ਵਿਚ 8 months ago Nirpakh Awaaz ਲੰਡਨ : ਜਾਰਜ ਫਲਾਇਡ ਦੇ ਸਮਰਥਨ ”ਚ ਇਕੱਠੇ ਹੋਏ 23 ਪ੍ਰਦਰਸ਼ਨਕਾਰੀ ਪੁਲਸ ਹਿਰਾਸਤ ਵਿਚ ਲੰਡਨ…
UK World ਬ੍ਰਿਟੇਨ ”ਚ ਅਰਥਵਿਵਸਥਾ ਨੂੰ ਪਟੜੀ ”ਤੇ ਲਿਆਉਣ ਦਾ ਰੋਡਮੈਪ ਤਿਆਰ, ਡਾਕਟਰਾਂ ਕੀਤਾ ਸਾਵਧਾਨ 8 months ago Nirpakh Awaaz ਬ੍ਰਿਟੇਨ ”ਚ ਅਰਥਵਿਵਸਥਾ ਨੂੰ ਪਟੜੀ ”ਤੇ ਲਿਆਉਣ ਦਾ ਰੋਡਮੈਪ ਤਿਆਰ, ਡਾਕਟਰਾਂ ਕੀਤਾ ਸਾਵਧਾਨ ਲੰਡਨ (ਰਾਜਵੀਰ…
UK World ਬ੍ਰਿਟੇਨ ‘ਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਸੁਣਾਈ ਗਈ 34 ਸਾਲ ਦੀ ਸਜ਼ਾ 8 months ago Nirpakh Awaaz ਬ੍ਰਿਟੇਨ ‘ਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਸੁਣਾਈ ਗਈ 34 ਸਾਲ ਦੀ ਸਜ਼ਾ ਲੰਡਨ…
London UK World ਸਮੂਹ ਸੰਗਤਾਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਹੀ ਮਨਾਉਣ – ਭਾਈ ਬਲਵਿੰਦਰ ਸਿੰਘ ਪੱਟੀ 8 months ago Nirpakh Awaaz ਸਮੂਹ ਸੰਗਤਾਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਹੀ ਮਨਾਉਣ…
Latest UK World ਯੂਕੇ: ਡਰਬੀ ਸਥਿਤ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ‘ਚ ਤੋੜਭੰਨ, ਤੋੜਭੰਨ ਕਰਨ ਵਾਲਾ ਪਾਕਿਸਤਾਨੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ 8 months ago Nirpakh Awaaz ਯੂਕੇ: ਡਰਬੀ ਸਥਿਤ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ‘ਚ ਤੋੜਭੰਨ, ਤੋੜਭੰਨ ਕਰਨ ਵਾਲਾ ਪਾਕਿਸਤਾਨੀ ਮੂਲ…
UK World ਇੰਗਲੈਂਡ ‘ਚ 1 ਜੂਨ ਤੋਂ ਖੁੱਲ੍ਹਣਗੇ ਸਕੂਲ : ਬੋਰਿਸ ਜਾਨਸਨ 8 months ago Nirpakh Awaaz ਇੰਗਲੈਂਡ ‘ਚ 1 ਜੂਨ ਤੋਂ ਖੁੱਲ੍ਹਣਗੇ ਸਕੂਲ : ਬੋਰਿਸ ਜਾਨਸਨ ਲੰਡਨ (ਰਾਜਵੀਰ ਸਮਰਾ): ਯੂ.ਕੇ ਵਿਚ…
Corona Virus UK World ਕੋਰੋਨਾ ਦੇ ਇਲਾਜ ਲਈ ਯੂ.ਕੇ”ਚ ਤਿਆਰ ਟੀਕੇ ਦੀ 10 ਹਜ਼ਾਰ ਤੋਂ ਵੱਧ ਲੋਕਾਂ ‘ਤੇ ਪਰੀਖਣ ਦੀ ਤਿਆਰੀ 8 months ago Nirpakh Awaaz ਕੋਰੋਨਾ ਦੇ ਇਲਾਜ ਲਈ ਯੂ.ਕੇ”ਚ ਤਿਆਰ ਟੀਕੇ ਦੀ 10 ਹਜ਼ਾਰ ਤੋਂ ਵੱਧ ਲੋਕਾਂ ‘ਤੇ ਪਰੀਖਣ…
UK World ਵਿਦੇਸ਼ੀ ਸਿਹਤ ਕਾਮਿਆਂ ਦੀ ਯੂ.ਕੇ ਚ ਸਾਲਾਨਾ ਮੈਡੀਕਲ ਫੀਸ ਹੋਵੇਗੀ ਖ਼ਤਮ 8 months ago Nirpakh Awaaz ਵਿਦੇਸ਼ੀ ਸਿਹਤ ਕਾਮਿਆਂ ਦੀ ਯੂ.ਕੇ ਚ ਸਾਲਾਨਾ ਮੈਡੀਕਲ ਫੀਸ ਹੋਵੇਗੀ ਖ਼ਤਮ ਲੰਡਨ, 23 ਮਈ (ਰਾਜਵੀਰ…
Corona Virus Health UK World ਕੋਰੋਨਾ ਵੈਕਸੀਨ ਦੇ ਪ੍ਰਯੋਗ ਲਈ ਗਲਾਸਗੋ ਚ 250 ਵਲੰਟੀਅਰਾਂ ਦੀ ਜ਼ਰੂਰਤ 8 months ago Nirpakh Awaaz ਕੋਰੋਨਾ ਵੈਕਸੀਨ ਦੇ ਪ੍ਰਯੋਗ ਲਈ ਗਲਾਸਗੋ ਚ 250 ਵਲੰਟੀਅਰਾਂ ਦੀ ਜ਼ਰੂਰਤ ਲੰਡਨ (ਰਾਜਵੀਰ ਸਮਰਾ)- ਇੰਗਲੈਡ…
UK World ਯੂ.ਕੇ ਨੇ ਆਪਣੇ ਇਥੇ ਫਸੇ ਵਿਦੇਸ਼ੀ ਨਾਗਰਿਕਾਂ ਦਾ ਵੀਜ਼ਾ 31 ਜੁਲਾਈ ਤੱਕ ਵਧਾਇਆ 8 months ago Nirpakh Awaaz ਯੂ.ਕੇ ਨੇ ਆਪਣੇ ਇਥੇ ਫਸੇ ਵਿਦੇਸ਼ੀ ਨਾਗਰਿਕਾਂ ਦਾ ਵੀਜ਼ਾ 31 ਜੁਲਾਈ ਤੱਕ ਵਧਾਇਆ ਲੰਡਨ (ਰਾਜਵੀਰ…
Corona Virus London UK World ਯੂ.ਕੇ ‘ਚ ਕੋਰੋਨਾ ਦਾ ਕਹਿਰ ਜਾਰੀ, ਹੁਣ ਤੱਕ 36 ਹਜ਼ਾਰ ਲੋਕਾਂ ਦੀ ਮੌਤ 8 months ago Nirpakh Awaaz ਯੂ.ਕੇ ‘ਚ ਕੋਰੋਨਾ ਦਾ ਕਹਿਰ ਜਾਰੀ, ਹੁਣ ਤੱਕ 36 ਹਜ਼ਾਰ ਲੋਕਾਂ ਦੀ ਮੌਤ ਲੰਡਨ (ਰਾਜਵੀਰ…
GK UK World ਕੋਰੋਨਾ ਦੇ ਚੱਲਦੇ ਯੂ.ਕੇ ‘ਚ 25 ਫੀਸਦੀ ਤੱਕ ਘੱਟ ਹੋਏ ਅਪਰਾਧ 8 months ago Nirpakh Awaaz ਕੋਰੋਨਾ ਦੇ ਚੱਲਦੇ ਯੂ.ਕੇ ‘ਚ 25 ਫੀਸਦੀ ਤੱਕ ਘੱਟ ਹੋਏ ਅਪਰਾਧ ਲੰਡਨ (ਰਾਜਵੀਰ ਸਮਰਾ): ਯੂ.ਕੇ…
Latest UK World ਯੂ.ਕੇ ‘ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ‘ਚ 136 ਫੀਸਦੀ ਦਾ ਹੋਇਆ ਵਾਧਾ 8 months ago Nirpakh Awaaz ਯੂ.ਕੇ ‘ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ‘ਚ 136 ਫੀਸਦੀ ਦਾ ਹੋਇਆ ਵਾਧਾ ਲੰਡਨ (ਸਮਰਾ) –…
Corona Virus UK World ਕਰੋੜਾਂ ਪੌਡ ਦਾ ਫੰਡ ਇਕੱਠਾ ਕਰਨ ਵਾਲੇ ਸਾਬਕਾ ਫੌਜੀ ਨੂੰ ”ਨਾਈਟਹੁੱਡ” ਨਾਲ ਸਨਮਾਨਿਤ ਕਰੇਗੀ ਮਹਾਰਾਣੀ ਲੰਡਨ (ਰਾਜਵੀਰ ਸਮਰਾ) – ਬ੍ਟਿਿਸ਼ ਫੌਜ ਤੋਂ ਰਿਟਾਇਡ ਹੋ ਚੁੱਕੇ 100 ਸਾਲਾ ਕੈਪਟਨ ਟਾਮ ਮੂਰ ਨੂੰ ਮਹਾਰਾਣੀ ਏਲੀਜ਼ਾਬਥ-2 ਬੁੱਧਵਾਰ ਨੂੰ ਨਾਈਟਹੁੱਡ ਦੀ ਉਪਾਧਿ ਨਾਲ ਸਨਮਾਨਿਤ ਕਰੇਗੀ। ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤ ਵਿਚ ਸੇਵਾ ਦੇ ਚੁੱਕੇ ਕੈਪਟਨ ਮੂਰ ਨੇ ਹਾਲ ਹੀ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਰਾਸ਼ਟਰੀ ਸਿਹਤ ਸੇਵਾ (ਐਨ. ਐਚ. ਐਸ.) ਲਈ ਬਿ੍ਰਿਟੇਨ ਵਿਚ 3.20 ਕਰੋੜ ਪਾਉਂਡ ਦਾ ਫੰਡ ਇਕੱਠਾ ਕਰਨ ਵਿਚ ਸਹਾਇਤਾ ਕੀਤੀ ਹੈ। ਕੈਪਟਨ ਮੂਰ ਨੇ ਕਿਹਾ ਕਿ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਨਾਈਟਹੁੱਡ ਦੀ ਉਪਾਧਿ ਦੇ ਲਈ ਉਨ੍ਹਾਂ ਨੂੰ ਵਿਸ਼ੇਸ਼ ਰੂਪ ਤੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਮਹਾਰਾਣੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਮੂਰ ਨੂੰ ਕਰਨਲ ਦਾ ਰੈਂਕ ਮਿਲ ਚੁੱਕਿਆ ਹੈ। ਬਿ੍ਰਿਟੇਨ ਦੇ ਰੱਖਿਆ ਮੰਤਰਾਲੇ ਦੇ ਨਿਯਮਾਂ ਦੇ ਤਹਿਤ ਨਾਈਟਹੁੱਡ ਦੀ ਉਪਾਧਿ ਮਿਲਣ ਤੋਂ ਬਾਅਦ, ਅਧਿਕਾਰਕ ਰੂਪ ਤੋਂ ਉਨ੍ਹਾਂ ਨੂੰ ਕੈਪਟਨ ਸਰ ਥਾਮਸ ਮੂਰ ਆਖਿਆ ਜਾਵੇਗਾ। ਮੂਰ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇੰਨਾ ਵੱਡਾ ਸਨਮਾਨ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਮਹਾਰਾਣੀ ਏਲੀਜ਼ਾਬੇਥ, ਪ੍ਰਧਾਨ ਮੰਤਰੀ ਅਤੇ ਬਿ੍ਰਿਟੇਨ ਦੀ ਮਹਾਨ ਜਨਤਾ ਦਾ ਧੰਨਵਾਦ। ਮੈਂ ਹਮੇਸ਼ਾ ਤੁਹਾਡੀ ਸੇਵਾ ਵਿਚ ਹਾਜ਼ਰ ਰਹਾਂਗਾ। ਇਹ ਛੋਟੇ ਪੱਧਰ ‘ਤੇ ਸ਼ੁਰੂ ਹੋਇਆ ਸੀ ਅਤੇ ਮੈਂ ਬਿ੍ਰਿਟੇਨ ਦੀ ਜਨਤਾ ਵੱਲੋਂ ਦਿੱਤੇ ਗਏ ਸਨਮਾਨ ਅਤੇ ਪ੍ਰੇਮ ਤੋਂ ਜਾਣੂ ਹਾਂ। ਉਨਾਂ ਕਿਹਾ ਕਿ ਸਾਨੂੰ ਇਸ ਮੌਕੇ ਕੋਰੋਨਾ ਨਾਲ ਲੜ ਰਹੇ ਐਨ. ਐਚ. ਐਸ. ਦੇ ਸਾਡੇ ਨਾਇਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਜੋ ਹਰ ਰੋਜ਼ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਸਾਡੀ ਸੁਰੱਖਿਆ ਵਿਚ ਲੱਗੇ ਹਨ। ਬਿ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕੈਪਟਨ ਮੂਰ ਨੂੰ ਰਾਸ਼ਟਰੀ ਜਾਇਦਾਦ ਕਰਾਰ ਦਿੱਤਾ ਹੈ ਜਿਨ੍ਹਾਂ ਨੇ ਕੋਰੋਨਾਵਾਇਰਸ ਦੀ ਧੁੰਦ ਵਿਚਾਲੇ ਚਾਨਣ ਦਿਖਾਉਣ ਦਾ ਕੰਮ ਕੀਤਾ। ਮਹਾਰਾਣੀ ਦੇ ਦੌਰਾਨ ਫੰਡ ਇਕੱਠਾ ਕਰਨ ਦੇ ਉਨ੍ਹਾਂ ਦੇ ਯਤਨਾਂ ਲਈ ਮੂਰ ਨੂੰ 30 ਅਪ੍ਰੈਲ ਨੂੰ ਉਨ੍ਹਾਂ ਦੇ 100ਵੇਂ ਜਨਮਦਿਨ ਮੌਕੇ ਕਰਨਲ ਦਾ ਰੈਂਕ ਦਿੱਤਾ ਗਿਆ ਸੀ। ਆਪਣੇ 100ਵੇਂ ਜਨਮਦਿਨ ਤੋਂ ਪਹਿਲਾਂ ਮੂਰ ਨੇ ਚਾਰ ਡੰਡਿਆਂ ਵਾਲੀ ਸੋਟੀ ਦੇ ਸਹਾਰੇ ਆਪਣੇ ਬਗੀਚੇ ਦੇ 100 ਚੱਕਰ ਲਗਾਉਣ ਦੀ ਯੋਜਨਾ ਬਣਾਈ ਸੀ, ਜਿਸ ਨਾਲ ਉਨ੍ਹਾਂ ਨੂੰ ਹਜ਼ਾਰ ਪਾਉਂਡ ਤੱਕ ਫੰਡ ਮਿਲਣ ਦੀ ਉਮੀਦ ਸੀ। ਪਰ 100ਵਾਂ ਚੱਕਰ ਖਤਮ ਹੋਣ ਤੋਂ ਬਾਅਦ ਵੀ ਲੋਕ ਫੰਡ ਦਿੰਦੇ ਰਹੇ ਅਤੇ ਰਕਮ 3 ਕਰੋੜ ਪਾਉਂਡ ਤੋਂ ਜ਼ਿਆਦਾ ਹੋ ਗਈ। ਵਿਰੋਧੀ ਪਾਰਟੀ ਦੇ ਨੇਤਾ ਨੇ ਵੀ ਮੂਰ ਨੂੰ ਉਨ੍ਹਾਂ ਦੀ ਉਪਲਬਧੀ ਲਈ ਵਧਾਈ ਦਿੱਤੀ। ਡਿਊਫ ਆਫ ਵੇਲਿੰਗਟਨ ਰੈਜ਼ੀਮੈਂਟ ਦੀ 8ਵੀਂ ਬਟਾਲੀਅਨ ਵਿਚ 1940 ਵਿਚ ਸ਼ਾਮਲ ਹੋਏ ਮੂਰ ਨੇ ਭਾਰਤ ਅਤੇ ਬਰਮਾ ਵਿਚ ਫੌਜੀ ਸੇਵਾ ਦਿੱਤੀ ਸੀ ਅਤ ਉਸ ਤੋਂ ਬਾਅਦ ਫੌਜੀ ਟ੍ਰੇਨਿੰਗ ਵੀ ਦਿੱਤੀ ਸੀ। 8 months ago Nirpakh Awaaz ਕਰੋੜਾਂ ਪੌਡ ਦਾ ਫੰਡ ਇਕੱਠਾ ਕਰਨ ਵਾਲੇ ਸਾਬਕਾ ਫੌਜੀ ਨੂੰ ”ਨਾਈਟਹੁੱਡ” ਨਾਲ ਸਨਮਾਨਿਤ ਕਰੇਗੀ ਮਹਾਰਾਣੀ…
UK World ਕਬੱਡੀ ਜਗਤ ਦੇ ਬਾਬਾ ਬੋਹੜ ਮਹਿੰਦਰ ਸਿੰਘ ਮੌੜ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ 8 months ago Nirpakh Awaaz ਕਬੱਡੀ ਜਗਤ ਦੇ ਬਾਬਾ ਬੋਹੜ ਮਹਿੰਦਰ ਸਿੰਘ ਮੌੜ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਲੰਡਨ…
Corona Virus UK World ਕੋਰੋਨਾ ਦੇ ਕਹਿਰ ਦੇ ਬਾਵਜੂਦ ਬਰਤਾਨੀਆ ”ਚ ਆਮ ਹੋਣ ਲੱਗੀ ਜ਼ਿੰਦਗੀ 8 months ago Nirpakh Awaaz ਕੋਰੋਨਾ ਦੇ ਕਹਿਰ ਦੇ ਬਾਵਜੂਦ ਬਰਤਾਨੀਆ ”ਚ ਆਮ ਹੋਣ ਲੱਗੀ ਜ਼ਿੰਦਗੀ ਲੰਡਨ (ਰਾਜਵੀਰ ਸਮਰਾ): ਬਰਤਾਨੀਆ…
Corona Virus UK World ਕੋਵਿਡ-19 ਕਾਰਨ ਬਰਤਾਨੀਆ ਦੀ ਮਹਾਰਾਣੀ ਐਲੀਜ਼ਾਬੇਥ ਨੂੰ ਹੋ ਸਕਦਾ ਹੈ ਡੇਢ ਅਰਬ ਰੁਪਏ ਦਾ ਨੁਕਸਾਨ 8 months ago Nirpakh Awaaz ਕੋਵਿਡ-19 ਕਾਰਨ ਬਰਤਾਨੀਆ ਦੀ ਮਹਾਰਾਣੀ ਐਲੀਜ਼ਾਬੇਥ ਨੂੰ ਹੋ ਸਕਦਾ ਹੈ ਡੇਢ ਅਰਬ ਰੁਪਏ ਦਾ ਨੁਕਸਾਨ…
London UK World ਯੂ.ਕੇ. ਚ ਘਰਾ ਨੂੰ ਪਰਤੇ 16,500 ਨਾਗਰਿਕ ਅੱਧੇ ਤੋ ਜਿਆਦਾ ਲੋਕ ਭਾਰਤ ਤੋ 8 months ago Nirpakh Awaaz ਯੂ.ਕੇ. ਚ ਘਰਾ ਨੂੰ ਪਰਤੇ 16,500 ਨਾਗਰਿਕ ਅੱਧੇ ਤੋ ਜਿਆਦਾ ਲੋਕ ਭਾਰਤ ਤੋ ਲੰਡਨ (ਰਾਜਵੀਰ…
London UK World ਸਾਬਕਾ ਕਬੱਡੀ ਖਿਡਾਰੀ ਤੇ ਪੰਜਾਬੀ ਸਭਿਆਚਾਰ ਪ੍ਰੋਮਟਰ ਮੱਖਣ ਸਿੰਘ ਜੌਹਲ ਦਾ ਦਿਹਾਂਤ 8 months ago Nirpakh Awaaz ਸਾਬਕਾ ਕਬੱਡੀ ਖਿਡਾਰੀ ਤੇ ਪੰਜਾਬੀ ਸਭਿਆਚਾਰ ਪ੍ਰੋਮਟਰ ਮੱਖਣ ਸਿੰਘ ਜੌਹਲ ਦਾ ਦਿਹਾਂਤ ਲੰਡਨ, 14 ਮਈ…