Thu. Oct 17th, 2019

Malwa (ਮਾਲਵਾ)

ਨਵ ਨਿਯੁਕਤ ਕੌਂਸਲਰਾਂ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ੁਕਰਾਨੇ ਦੀ ਕੀਤੀ ਅਰਦਾਸ

ਨਵ ਨਿਯੁਕਤ ਕੌਂਸਲਰਾਂ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ੁਕਰਾਨੇ ਦੀ ਕੀਤੀ ਅਰਦਾਸ ਮੁੱਖ ਸੇਵਾਦਾਰ…

ਜਲਿਆਵਾਲਾ ਬਾਗ ਵਿਚ ਸਥਾਪਤ ਹੋਵੇਗਾ ਮਹਾਨਾਇਕ ਸ਼ਹੀਦ ਉਧਮ ਸਿੰਘ ਦਾ ਬੁੱਤ -; ਚੰਦੂਮਾਜਰਾ

ਜਲਿਆਵਾਲਾ ਬਾਗ ਵਿਚ ਸਥਾਪਤ ਹੋਵੇਗਾ ਮਹਾਨਾਇਕ ਸ਼ਹੀਦ ਉਧਮ ਸਿੰਘ ਦਾ ਬੁੱਤ: ਚੰਦੂਮਾਜਰਾ ਸਨੋਰ ਦੇ ਭੁਨਰਹੇੜੀ ਕਸਬੇ ਵਿਚ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰ ਰਹੇ ਕੰਬੋਜ ਭਾਈਚਾਰੇ ਵੱਲੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ  ਇਹ ਗਿਲਾ ਕੀਤਾ ਕਿ ਇਹ ਵੱਡੀ ਤਰਾਸਦੀ ਕਹੀ ਜਾ ਸਕਦੀ ਹੈ ਕਿ ਵਿਦੇਸ਼ੀ ਧਰਤੀ ‘ਤੇ ਜਾ ਕੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈ ਕੇ ਕੁਲ ਦੁਨੀਆਂ ਨੂੰ ਪੰਜਾਬੀਆਂ ਦੀ ਗੈਰਤ ਅਤੇ ਅਣਖ ਦੀ ਮਿਸਾਲ ਪੇਸ਼ ਕਰਨ ਵਾਲੇ ਅਜ਼ਾਦੀ ਦੀ ਜੰਗ ਦੇ ਮਹਾਨਾਇਕ ਸ਼ਹੀਦ ਉਧਮ ਸਿੰਘ ਦਾ ਬੁੱਤ 71 ਸਾਲ ਬਾਅਦ ਵੀ  ਨਹੀਂ ਲਗਾਇਆ ਗਿਆ ਜਿਸ ਲਈ ਅੰਤਰ ਰਾਸ਼ਟਰੀ ਸਰਵ ਕੰਬੋਜ਼ ਸਮਾਜ ਦੇ ਆਗੂ ਹੇਮੰਤ ਕੁਮਾਰ ਬੋਬੀ ਕੰਬੋਜ ਪਿਛਲੇ ਦੋ ਸਾਲਾਂ ਤੋਂ ਯਤਨ ਕਰ ਰਹੇ ਸਨ ਸੋ  ਉਹਨਾਂ ਨੇ ਆਪਣੇ ਪਿਤਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਗੱਲ ਕੀਤੀ ਤਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਚਾਰਾਜੋਈ ਕੀਤੀ ਅਤੇ ਆਖਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਅੰਤਰ ਰਾਸ਼ਟਰੀ ਸਰਵ ਕੰਬੋਜ਼ ਸਮਾਜ ਦੇ ਆਗੂਆਂ ਦੀ ਮਿਹਨਤ ਸਦਕਾ ਕੇਂਦਰੀ ਗ੍ਰਹਿ ਮੰਤਰਾਲਿਆ ਵੱਲੋਂ ਸ਼ਹੀਦ ਉਧਮ ਸਿੰਘ ਦਾ ਬੁੱਤ ਲਗਾਉਣ ਨੂੰ ਮਨਜੂਰੀ ਦੇ ਦਿੱਤੀ ਗਈ। ਇਸੇ ਲਈ ਇਸੇ ਸਾਲ 13 ਮਾਰਚ ਨੂੰ ਜਲਿਆਵਾਲਾਂ ਬਾਗ ਵਿਚ ਉਹਨਾਂ ਦੇ ਜਨਮ ਦਿਵਸ ਦੇ ਮੌਕੇਬੁੱਤ ਸਥਾਪਤ ਕੀਤਾ ਜਾਵੇਗਾ। ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ ‘ਤੇ ਸਮੂਲੀਅਤ ਕਰਨ ਲਈ ਪਹੁੰਚ ਰਹੇ ਹਨ।…

ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਨਾਲ ਹੋਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੀ ਆਰੰਭਤਾ

ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਨਾਲ ਹੋਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੀ ਆਰੰਭਤਾ 2…

ਨੌਜਵਾਨ ਸਿੱਖ ਬੱਚੇ ਬੱਚੀਆਂ ਰੰਗਾਂ ਵਾਲੀ ਹੋਲੀ ਤੋਂ ਪ੍ਰਹੇਜ ਕਰਦਿਆਂ ਕੇਵਲ ਗੁਰਬਾਣੀ ਜਾਪ ਕਰਨ: ਬਾਬਾ ਬਲਜੀਤ ਸਿੰਘ

ਨੌਜਵਾਨ ਸਿੱਖ ਬੱਚੇ ਬੱਚੀਆਂ ਰੰਗਾਂ ਵਾਲੀ ਹੋਲੀ ਤੋਂ ਪ੍ਰਹੇਜ ਕਰਦਿਆਂ ਕੇਵਲ ਗੁਰਬਾਣੀ ਜਾਪ ਕਰਨ: ਬਾਬਾ…

ਕੇਂਦਰੀ ਪ੍ਰਯੋਜਿਤ ਸਕੀਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਕੈਂਪ ਲਗਾਏ ਜਾਣ : ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ

ਕੇਂਦਰੀ ਪ੍ਰਯੋਜਿਤ ਸਕੀਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਕੈਂਪ ਲਗਾਏ ਜਾਣ…

ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦਵਾਰਾ ਸੰਤ ਖ਼ਾਲਸਾ ਦਾ ਉਦਘਾਟਨ ਇਤਿਹਾਸਕ ਹੋ ਨਿੱਬੜਿਆ

ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦਵਾਰਾ ਸੰਤ ਖ਼ਾਲਸਾ ਦਾ ਉਦਘਾਟਨ ਇਤਿਹਾਸਕ ਹੋ ਨਿੱਬੜਿਆ ਸ਼ਰਧਾ ਵਸ…