Malwa (ਮਾਲਵਾ)

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਵਡੇ ਭਰਾਤਾ ਭਾਈ ਅਜੀਤ ਸਿੰਘ ਜੀ ਨੂੰ ਅਹਿਮ ਧਾਰਮਿਕ ਤੇ ਰਾਜਸੀ ਸ਼ਖਸੀਅਤਾਂ ਵਲੋਂ ਦਿੱਤੀ ਗਈ ਸ਼ਰਧਾਂਜਲੀ

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਵਡੇ ਭਰਾਤਾ ਭਾਈ ਅਜੀਤ ਸਿੰਘ…

Share Button

ਖੰਨਾ ‘ਚ ਨਸ਼ੀਲਾ ਪਦਾਰਥ ਜ਼ਬਤ, ਦੋ ਗ੍ਰਿਫਤਾਰ

ਖੰਨਾ ‘ਚ ਨਸ਼ੀਲਾ ਪਦਾਰਥ ਜ਼ਬਤ, ਦੋ ਗ੍ਰਿਫਤਾਰ ਖੰਨਾ ਦੀ ਪੁਲਿਸ ਨੇ ਨਸ਼ੇ ਖਿਲਾਫ ਸਖਤੀ ਦਿਖਾਉਂਦੇ…

Share Button

ਦਰਦਨਾਕ ਹਾਦਸੇ ਵਿੱਚ ਜਥੇਦਾਰ ਬਲਜੀਤ ਕੁੰਭੜਾ ਦੀ ਮੌਤ, ਪਤਨੀ ਤੇ ਕਾਰ ਦਾ ਡਰਾਈਵਰ ਜ਼ਖ਼ਮੀ

ਦਰਦਨਾਕ ਹਾਦਸੇ ਵਿੱਚ ਜਥੇਦਾਰ ਬਲਜੀਤ ਕੁੰਭੜਾ ਦੀ ਮੌਤ, ਪਤਨੀ ਤੇ ਕਾਰ ਦਾ ਡਰਾਈਵਰ ਜ਼ਖ਼ਮੀ ਐਸ….

Share Button

ਲੁਧਿਆਣਾ ਗੈਂਗਰੇਪ ਦੇ ਸਾਰੇ ਮੁਲਜ਼ਮ ਆਏ ਅੜਿੱਕੇ

ਲੁਧਿਆਣਾ ਗੈਂਗਰੇਪ ਦੇ ਸਾਰੇ ਮੁਲਜ਼ਮ ਆਏ ਅੜਿੱਕੇ ਲੁਧਿਆਣਾ: ਪੰਜਾਬ ਪੁਲਿਸ ਨੇ ਲੁਧਿਆਣਾ ਗੈਂਗਰੇਪ ਦੇ ਸਾਰੇ…

Share Button

ਤੇਜ਼ ਰਫ਼ਤਾਰ ਕਾਰ ਦੀ ਟਰੱਕ ਨਾਲ ਟੱਕਰ, ਤਿੰਨ ਨੌਜਵਾਨਾਂ ਦੀ ਮੌਤ

ਤੇਜ਼ ਰਫ਼ਤਾਰ ਕਾਰ ਦੀ ਟਰੱਕ ਨਾਲ ਟੱਕਰ, ਤਿੰਨ ਨੌਜਵਾਨਾਂ ਦੀ ਮੌਤ ਸ਼੍ਰੀ ਮੁਕਤਸਰ ਸਾਹਿਬ: ਅੱਜ…

Share Button

ਐੱਸ.ਸੀ ਵਿਦਿਆਰਥੀਆਂ ਲਈ ਖੁਸ਼ਖਬਰੀ, ਕੈਪਟਨ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਗਰਾਂਟ ਜਾਰੀ

ਐੱਸ.ਸੀ ਵਿਦਿਆਰਥੀਆਂ ਲਈ ਖੁਸ਼ਖਬਰੀ, ਕੈਪਟਨ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਗਰਾਂਟ ਜਾਰੀ ਸਮਾਜ ਦੇ ਗਰੀਬ…

Share Button

ਲੁਧਿਆਣਾ ਗੈਂਗਰੇਪ ਮਾਮਲੇ ‘ਚ ਤੀਸਰਾ ਦੋਸ਼ੀ ਗ੍ਰਿਫਤਾਰ

ਲੁਧਿਆਣਾ ਗੈਂਗਰੇਪ ਮਾਮਲੇ ‘ਚ ਤੀਸਰਾ ਦੋਸ਼ੀ ਗ੍ਰਿਫਤਾਰ ਲੁਧਿਆਣਾ ਗੈਂਗਰੇਪ ਮਾਮਲੇ ਵਿਚ ਪੁਲਿਸ ਨੇ ਵੱਡੀ ਸਫਲਤਾ…

Share Button

ਲੁਧਿਆਣਾ ਗੈਂਪਰੇਪ ਕੇਸ ’ਚ ਮੁਲਜ਼ਮ ਨੇ ਖ਼ੁਦ ਕੀਤਾ ਸਰੰਡਰ

ਲੁਧਿਆਣਾ ਗੈਂਪਰੇਪ ਕੇਸ ’ਚ ਮੁਲਜ਼ਮ ਨੇ ਖ਼ੁਦ ਕੀਤਾ ਸਰੰਡਰ ਲੁਧਿਆਣਾ ਸਮੂਹਿਕ ਬਲਾਤਕਾਰ ਮਾਮਲੇ ਦੇ ਸਬੰਧ…

Share Button

ਲੁਧਿਆਣਾ ਦੀ 15 ਸਾਲਾ ਬੱਚੀ ਨਾਲ ਅੰਮ੍ਰਿਤਸਰ ’ਚ ਬਲਾਤਕਾਰ, ਦੋ ਵਿਰੁੱਧ ਕੇਸ ਦਰਜ

ਲੁਧਿਆਣਾ ਦੀ 15 ਸਾਲਾ ਬੱਚੀ ਨਾਲ ਅੰਮ੍ਰਿਤਸਰ ’ਚ ਬਲਾਤਕਾਰ, ਦੋ ਵਿਰੁੱਧ ਕੇਸ ਦਰਜ 15 ਸਾਲਾਂ…

Share Button

ਪੰਜਾਬ ਭਰ ‘ਚ ਫੈਲਿਆ ‘ਆਪ’ ਦਾ ਬਿਜਲੀ ਅੰਦੋਲਨ : ਭਗਵੰਤ ਮਾਨ

ਪੰਜਾਬ ਭਰ ‘ਚ ਫੈਲਿਆ ‘ਆਪ’ ਦਾ ਬਿਜਲੀ ਅੰਦੋਲਨ : ਭਗਵੰਤ ਮਾਨ ਆਮ ਆਦਮੀ ਪਾਰਟੀ (ਆਪ)…

Share Button

ਵਿਜੀਲੈਂਸ ਵਲੋਂ 15,000 ਦੀ ਰਿਸ਼ਵਤ ਲੈਂਦਾ ਪਟਵਾਰੀ ਕਾਬੂ

ਵਿਜੀਲੈਂਸ ਵਲੋਂ 15,000 ਦੀ ਰਿਸ਼ਵਤ ਲੈਂਦਾ ਪਟਵਾਰੀ ਕਾਬੂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮਾਲ ਹਲਕਾ ਮੂਨਕ, ਜਿਲਾ ਸੰਗਰੂਰ ਵਿਖੇ ਤਾਇਨਾਤ ਪਟਵਾਰੀ ਮਿੱਠੂ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਪਟਵਾਰੀ ਮਿੱਠੂ ਸਿੰਘ ਨੂੰ ਸ਼ਿਕਾਇਤਕਰਤਾ ਮਨਦੀਪ ਸਿੰਘ ਵਾਸੀ ਮੂਨਕ, ਜਿਲਾਸੰਗਰੂਰ ਦੀ ਸ਼ਿਕਾਇਤ ‘ਤੇ 15,000 ਰੁਪਏ ਦੀਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਪਟਵਾਰੀ ਵਲੋਂ ਉਸ ਦੀ ਉਸ ਦੀ ਜਮੀਨ ਦਾ ਰਿਕਾਰਡ ਦਰੁਸਤ ਕਰਨਬਦਲੇ 30,000 ਰੁਪਏ ਦੀ ਮੰਗ ਕੀਤੀ ਗਈ ਹੈ। ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਪਹਿਲੀ ਕਿਸ਼ਤ ਦੇ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਬੁਲਾਰੇ ਨੇਦੱਸਿਆ ਕਿ  ਉਕਤ ਦੋਸ਼ੀ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਟਿਆਲਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। Share on: WhatsApp

Share Button

1883 ਕਲਰਕ ਭਰਤੀ ਮੁਕੰਮਲ ਨਾ ਹੋਣ ਨੂੰ ਲੈ ਕੇ ਉਮੀਦਵਾਰਾਂ ਵਲੋਂ PSSSB ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ

1883 ਕਲਰਕ ਭਰਤੀ ਮੁਕੰਮਲ ਨਾ ਹੋਣ ਨੂੰ ਲੈ ਕੇ ਉਮੀਦਵਾਰਾਂ ਵਲੋਂ PSSSB ਦਫ਼ਤਰ ਦੇ ਬਾਹਰ…

Share Button

ਕਰਜ਼ੇ ਤੋਂ ਤੰਗ ਆ ਕੇ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

ਕਰਜ਼ੇ ਤੋਂ ਤੰਗ ਆ ਕੇ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ ਫਿਰੋਜ਼ਪੁਰ ਦੇ ਇਕ ਹੋਰ…

Share Button

ਰਾਮਪੁਰਾ ਫੂਲ ਵਿੱਚ ਸਵਾਈਨ ਫਲੂ ਦਾ ਵਾਪਰਿਆਂ ਕਹਿਰ, ਬਿਜਲੀ ਮੁਲਾਜ਼ਮ ਦੀ ਹੋਈ ਮੌਤ, ਪਿੰਡ ਫੂਲ ਚ ਸੋਗ ਦੀ ਲਹਿਰ

ਰਾਮਪੁਰਾ ਫੂਲ ਵਿੱਚ ਸਵਾਈਨ ਫਲੂ ਦਾ ਵਾਪਰਿਆਂ ਕਹਿਰ, ਬਿਜਲੀ ਮੁਲਾਜ਼ਮ ਦੀ ਹੋਈ ਮੌਤ, ਪਿੰਡ ਫੂਲ…

Share Button

ਪਿਆਜ਼ ਦੀ ਕਾਸ਼ਤ ਬਾਰੇ ਜਾਣਕਾਰੀ

ਪਿਆਜ਼ ਦੀ ਕਾਸ਼ਤ ਬਾਰੇ ਜਾਣਕਾਰੀ ਪਿਆਜ਼ ਨੂੰ ਸਬਜ਼ੀ ਅਤੇ ਮਸਾਲੇ ਵਾਲੀ ਫ਼ਸਲ ਦੇ ਤੌਰ ’ਤੇ…

Share Button

ਪਿੰਡ ਚਮਾਰੂ ਵਿਖੇ 2000 ਕਰੋੜ ਰੁਪਏ ਦੇ ਨਿਵੇਸ਼ ਨਾਲ 255 ਏਕੜ ‘ਚ ਵਿਕਸਤ ਹੋਣ ਵਾਲੇ ਇੰਡਸਟ੍ਰੀਅਲ ਅਸਟੇਟ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਪਿੰਡ ਚਮਾਰੂ ਵਿਖੇ 2000 ਕਰੋੜ ਰੁਪਏ ਦੇ ਨਿਵੇਸ਼ ਨਾਲ 255 ਏਕੜ ‘ਚ ਵਿਕਸਤ ਹੋਣ ਵਾਲੇ…

Share Button

ਪੰਜਾਬ ‘ਚ ਤੇਜ਼ ਬਾਰਿਸ਼ – ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ

ਪੰਜਾਬ ‘ਚ ਤੇਜ਼ ਬਾਰਿਸ਼ – ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਪੰਜਾਬ ਵਿਚ ਅੱਜ ਹੋਈ ਤੇਜ਼ ਬਾਰਿਸ਼…

Share Button

ਸਾਬਕਾ ਜਨਰਲ ਜੇ ਜੇ ਸਿੰਘ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ’ਚ ਸ਼ਾਮਲ

ਸਾਬਕਾ ਜਨਰਲ ਜੇ ਜੇ ਸਿੰਘ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ’ਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਤੋਂ…

Share Button

ਮੁਹਾਲੀ ਏਅਰਪੋਰਟ ਤੋਂ ਆਬਕਾਰੀ ਤੇ ਕਰ ਵਿਭਾਗ ਨੇ ਕਰੋੜਾਂ ਦੇ ਹੀਰਿਆਂ ਤੇ ਗਹਿਣਿਆਂ ਸਮੇਤ 2 ਨੂੰ ਕਾਬੂ ਕੀਤਾ

ਮੁਹਾਲੀ ਏਅਰਪੋਰਟ ਤੋਂ ਆਬਕਾਰੀ ਤੇ ਕਰ ਵਿਭਾਗ ਨੇ ਕਰੋੜਾਂ ਦੇ ਹੀਰਿਆਂ ਤੇ ਗਹਿਣਿਆਂ ਸਮੇਤ 2…

Share Button

ਫਲਿਪਕਾਰਟ ਨੇ ਮੈਟ ‘ਤੇ ਲਗਾਈ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ, ਸਿੱਖ ਭਾਈਚਾਰੇ ‘ਚ ਭਾਰੀ ਰੋਸ

ਫਲਿਪਕਾਰਟ ਨੇ ਮੈਟ ‘ਤੇ ਲਗਾਈ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ, ਸਿੱਖ ਭਾਈਚਾਰੇ ‘ਚ ਭਾਰੀ…

Share Button

ਹਥਿਆਰਾਂ ਦੀ ਨੋਕ ‘ਤੇ ਕਾਰ ਖੋਹਣ ਵਾਲੇ ਬਦਮਾਸ਼ਾਂ ਦੀ ਪਟਿਆਲਾ ਪੁਲਿਸ ਨਾਲ ਮੁੱਠਭੇੜ, ਹਥਿਆਰਾਂ ਸਮੇਤ ਦੋ ਕਾਬੂ, ਤਿੰਨ ਫਰਾਰ

ਹਥਿਆਰਾਂ ਦੀ ਨੋਕ ‘ਤੇ ਕਾਰ ਖੋਹਣ ਵਾਲੇ ਬਦਮਾਸ਼ਾਂ ਦੀ ਪਟਿਆਲਾ ਪੁਲਿਸ ਨਾਲ ਮੁੱਠਭੇੜ, ਹਥਿਆਰਾਂ ਸਮੇਤ…

Share Button