ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ

ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾਸਰਾਏ ਅਮਾਨਤ ਖਾਂ, ਤਰਨਤਾਰਨ ਵਿਖੇ ਤਾਇਨਾਤ ਏ.ਐਸ.ਆਈ. ਅੰਗਰੇਜ ਸਿੰਘ (ਨੰ: 826/ਤਰਨਤਾਰਨ) ਨੂੰ 3,000 ਰੁਪਏ ਦੀਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ Read More …

Share Button

ਪਖੰਡੀ ਨਰਾਇਣੇ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਹੋਵੇ: ਬਾਬਾ ਹਰਨਾਮ ਸਿੰਘ ਖ਼ਾਲਸਾ

ਪਖੰਡੀ ਨਰਾਇਣੇ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਹੋਵੇ: ਬਾਬਾ ਹਰਨਾਮ ਸਿੰਘ ਖ਼ਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਗੁਰਬਾਣੀ ਜਾਂ ਭਗਤਾਂ ਦੀ ਬਾਣੀ ‘ਤੇ ਕਿੰਤੂ ਬਰਦਾਸ਼ਤ ਨਹੀਂ ਨਰਾਇਣੂ ਵਰਗਿਆਂ ਦੇ ਹੌਸਲੇ ਲਈ ਪੰਥ ਦੀ ਬੁੱਕਲ ‘ਚ ਬੈਠ ਕੇ ਸਿਧਾਂਤਾਂ ‘ਤੇ ਉਗਲ Read More …

Share Button

ਆਰ. ਐੱਸ. ਐੱਸ. ਖਿਲਾਫ ਇਕਜੁੱਟ ਹੋਵੇ ਸਿੱਖ ਕੌਮ: ਗਿਆਨੀ ਗੁਰਬਚਨ ਸਿੰਘ

ਆਰ. ਐੱਸ. ਐੱਸ. ਖਿਲਾਫ ਇਕਜੁੱਟ ਹੋਵੇ ਸਿੱਖ ਕੌਮ: ਗਿਆਨੀ ਗੁਰਬਚਨ ਸਿੰਘ ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੋਲਦਿਆਂ ਕਿਹਾ ਕਿ ਜੋ ਆਰ. ਐੱਸ. ਐੱਸ. ਦੇ ਪ੍ਰਕਾਸ਼ਕਾਂ ਵੱਲੋਂ ਸਿੱਖ ਇਤਿਹਾਸ ਨੂੰ ਵਿਗਾੜਣ ਦਾ ਯਤਨ ਕੀਤਾ ਗਿਆ Read More …

Share Button

ਸਰਕਾਰ ਦੇ ਯਤਨਾ ਸਦਕਾ ਨੌਜਵਾਨਾਂ ਵਿੱਚ ਨਸ਼ੇ ਛੱਡਣ ਦਾ ਰੁਝਾਨ 126 ਫੀਸਦ ਵਧਿਆ

ਸਰਕਾਰ ਦੇ ਯਤਨਾ ਸਦਕਾ ਨੌਜਵਾਨਾਂ ਵਿੱਚ ਨਸ਼ੇ ਛੱਡਣ ਦਾ ਰੁਝਾਨ 126 ਫੀਸਦ ਵਧਿਆ ਤਰਨਤਾਰਨ, 17 ਮਈ: ਪੰਜਾਬ ਸਰਕਾਰ ਵੱਲੋਂ ਰਾਜ ਵਿਚੋਂ ਨਸ਼ੇ ਦਾ ਖਾਤਮਾ ਕਰਨ ਲਈ ਵਿੱਢੀ ਗਈ ਮੁਹਿੰਮ ਦੇ ਯਤਨਾ ਸਦਕਾ ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ਾ ਛੱਡਣ ਦਾ ਰੁਝਾਨ Read More …

Share Button

ਬਿਆਸ ਦਰਿਆ ਦਾ ਪਾਣੀ ਹੋਇਆ ਜ਼ਹਿਰੀਲਾ, ਲੱਖਾਂ ਗਿਣਤੀ ‘ਚ ਮੱਛੀਆਂ ਦੀ ਮੌਤ

ਬਿਆਸ ਦਰਿਆ ਦਾ ਪਾਣੀ ਹੋਇਆ ਜ਼ਹਿਰੀਲਾ, ਲੱਖਾਂ ਗਿਣਤੀ ‘ਚ ਮੱਛੀਆਂ ਦੀ ਮੌਤ ਦਰਿਆ ਬਿਆਸ ਦੇ ਪਾਣੀ ਦਾ ਰੰਗ ਬਦਲਣ ਨਾਲ ਦਰਿਆ ਵਿਚਲੀਆਂ ਮੱਛੀਆਂ ਦੇ ਮਰਨ ਦੀ ਖ਼ਬਰ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬਿਆਸ ਨਦੀ ‘ਚ ਜ਼ਹਿਰੀਲਾ ਪਾਣੀ ਆਉਣ ਨਾਲ ਪਾਣੀ Read More …

Share Button

ਦਰਿਆਈ ਪਾਣੀਆਂ ਬਾਰੇ ਪਟੀਸ਼ਨ ਦੀ ਅਗਲੀ ਸੁਣਵਾਈ 28 ਮਈ ਨੂੰ

ਦਰਿਆਈ ਪਾਣੀਆਂ ਬਾਰੇ ਪਟੀਸ਼ਨ ਦੀ ਅਗਲੀ ਸੁਣਵਾਈ 28 ਮਈ ਨੂੰ ਚੰਡੀਗੜ,17 ਮਈ:  ਪੰਜਾਬ ਦੇ ਦਰਿਆਈ ਪਾਣੀਆਂ ਬਾਬਤ ਕੇਸ ਉਤੇ ਹਾਈ ਕੋਰਟ ਵਿਚ ਅੱਜ ਹੋਈ ਸੁਣਵਾਈ ਦੌਰਾਨ ਕੋਈ ਆਰਡਰ ਜਾਰੀ ਨਹੀਂ ਹੋਏ ਤੇ ਅਗਲੀ ਤਾਰੀਕ 28 ਮਈ ਪੈ ਗਈ ਹੈ। ਮੈਂਬਰ Read More …

Share Button

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹਰਨੇਕ ਨੇਕੀ ਤਲਬ

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹਰਨੇਕ ਨੇਕੀ ਤਲਬ 10 ਦਿਨ ਦੇ ਅੰਦਰ ਪੇਸ਼ ਹੋਣ ਲਈ ਕਿਹਾ, ਨਾ ਪੇਸ਼ ਹੋਣ ਦੀ ਸੂਰਤ ਵਿਚ ਪੰਥਕ ਰਵਾਇਤਾਂ ਅਨੁਸਾਰ ਸਖ਼ਤ ਕਾਰਵਾਈ ਦੀ ਚਿਤਾਵਨੀ ਅੰਮ੍ਰਿਤਸਰ 16 ਮਈ (ਸਰਚਾਂਦ ਸਿੰਘ): ਸ੍ਰੀ ਅਕਾਲ ਤਖਤ ਸਾਹਿਬ ਦੇ Read More …

Share Button

ਆਰ.ਐਸ.ਐਸ. ਵੱਲੋਂ ਸਿੱਖ ਇਤਿਹਾਸ ਨੂੰ ਵਿਗਾੜ ਕੇ ਪ੍ਰਕਾਸ਼ਿਤ ਪੁਸਤਕਾਂ ਅਤੇ ਸਾਹਿੱਤ ਜ਼ਬਤ ਹੋਵੇ : ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ

ਆਰ.ਐਸ.ਐਸ. ਵੱਲੋਂ ਸਿੱਖ ਇਤਿਹਾਸ ਨੂੰ ਵਿਗਾੜ ਕੇ ਪ੍ਰਕਾਸ਼ਿਤ ਪੁਸਤਕਾਂ ਅਤੇ ਸਾਹਿੱਤ ਜ਼ਬਤ ਹੋਵੇ : ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਭਾਰਤ ਇਕ ਬਹੁ ਕੌਮੀ ਅਨੇਕ ਸੰਸਕ੍ਰਿਤੀਆਂ ਵਾਲਾ ਦੇਸ਼ , ਦੇਸ਼ ਦੀ ਅਖੰਡਤਾ ਬਰਾਬਰ ਅਧਿਕਾਰਾਂ ਬਿਨਾ ਅਸੰਭਵ ਅੰਮ੍ਰਿਤਸਰ, 16 ਮਈ Read More …

Share Button

ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੂੰ ਤੁਰੰਤ ਸੀਖਾਂ ਪਿੱਛੇ ਭੇਜਿਆ ਜਾਵੇ

ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੂੰ ਤੁਰੰਤ ਸੀਖਾਂ ਪਿੱਛੇ ਭੇਜਿਆ ਜਾਵੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਨੇ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪਿਆ ਮੰਗ ਪੱਤਰ ਅੰਮ੍ਰਿਤਸਰ 15 ਮਈ Read More …

Share Button

ਰੇਡੀਉ ਵਿਰਸਾ ਨਿਊਜ਼ੀਲੈਂਡ ਦੇ ਖ਼ਿਲਾਫ਼ ਪੰਜਾਬੀ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ 20 ਨੂੰ

ਰੇਡੀਉ ਵਿਰਸਾ ਨਿਊਜ਼ੀਲੈਂਡ ਦੇ ਖ਼ਿਲਾਫ਼ ਪੰਜਾਬੀ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ 20 ਨੂੰ ਰੇਡੀਉ ਵਿਰਸਾ ‘ਤੇ ਨਿਊਜ਼ੀਲੈਂਡ ਵੱਸਦੇ ਭਾਰਤੀ ਮੂਲ ਦੇ ਲੋਕਾਂ ਵਿਚ ਆਪਸੀ ਨਫ਼ਰਤ ਪੈਦਾ ਕਰਨ ਦਾ ਦੋਸ਼ ਆਕਲੈਂਡ / ਅੰਮ੍ਰਿਤਸਰ 15 ਮਈ (ਨਿਰਪੱਖ ਆਵਾਜ਼ ਬਿਊਰੋ): ਗੁਰੂ ਸਾਹਿਬਾਨ, ਇਤਿਹਾਸ ਅਤੇ Read More …

Share Button