ਸਕੇਚਰਸ ਨੇ ਕਰਵਾਇਆ ਕੇਸ ਦਰਜ, ਫਲਿੱਪਕਾਰਟ ‘ਤੇ ਵਿਕ ਰਿਹਾ ਸੀ ਨਕਲੀ ਮਾਲ

ਸਕੇਚਰਸ ਨੇ ਕਰਵਾਇਆ ਕੇਸ ਦਰਜ, ਫਲਿੱਪਕਾਰਟ ‘ਤੇ ਵਿਕ ਰਿਹਾ ਸੀ ਨਕਲੀ ਮਾਲ ਲੋਕਾਂ ਚ ਅੱਜਕੱਲ੍ਹ ਆਨਲਾਈਨ ਸ਼ਾਪਿੰਗ ਦਾ ਕ੍ਰੇਜ਼ ਕਾਫ਼ੀ ਹੱਦ ਤਕ ਵਧ ਗਿਆ ਹੈ। ਪਰ ਆਨਲਾਈਨ ਸ਼ਾਪਿੰਗ ਕਰਨ ਦੇ ਚੱਕਰਾ ‘ਚ ਕਈ ਵਾਰ ਲੋਕਾਂ ਦੇ ਨਾਲ ਧੋਖਾ ਵੀ ਹੋ Read More …

Share Button

ਪਾਕਿਸਤਾਨ ਨੇ ਜਾਧਵ ਦੀ ਪਤਨੀ ਦੀਆਂ ਜੁੱਤੀਆਂ ਫੋਰੈਂਸਿਕ ਜਾਂਚ ਲਈ ਭੇਜੀਆਂ, ਲਗਾਇਆ ਇਹ ਦੋਸ਼

ਪਾਕਿਸਤਾਨ ਨੇ ਜਾਧਵ ਦੀ ਪਤਨੀ ਦੀਆਂ ਜੁੱਤੀਆਂ ਫੋਰੈਂਸਿਕ ਜਾਂਚ ਲਈ ਭੇਜੀਆਂ, ਲਗਾਇਆ ਇਹ ਦੋਸ਼ ਪਿਛਲੇ ਦਿਨੀਂ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਕਰਮਚਾਰੀ ਕੁਲਭੂਸ਼ਣ ਜਾਧਵ ਨੂੰ ਮਿਲਣ ਲਈ ਉਸ ਦਾ ਪਰਿਵਾਰ ਪਾਕਿਸਤਾਨ ਗਿਆ ਸੀ, ਜਿੱਥੇ ਪਾਕਿਸਤਾਨ Read More …

Share Button

ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਗਿਆਰਾਂ ਮੰਤਰੀਆਂ ਨੇ ਚੁੱਕੀ ਸਹੁੰ

ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਗਿਆਰਾਂ ਮੰਤਰੀਆਂ ਨੇ ਚੁੱਕੀ ਸਹੁੰ ਜੈਰਾਮ ਠਾਕੁਰ ਦਾ ਅੱਜ ਤੋਂ ਹਿਮਾਚਲ ਪ੍ਰਦੇਸ਼ ਵਿੱਚ ਰਾਜ ਹੋਵੋਗਾ ਉਹਨਾਂ ਨੇ ਅੱਜ ਗਿਆਰਾਂ ਮੰਤਰੀਆਂ ਸਮੇਤ ਅਹੁਦੇ ਦੀ ਚੁੱਕ ਲਈ ਹੈ।ਜੈਰਾਮ ਠਾਕੁਰ ਇਸ ਤਰ੍ਹਾਂ ਦੇ ਪਹਿਲੇ ਮੁੱਖ ਮੰਤਰੀ Read More …

Share Button

ਰਾਹੁਲ ਦੀ ਦੀਵਾਨੀ ਹੈ 107 ਸਾਲ ਦੀ ਬਜ਼ੁਰਗ

ਰਾਹੁਲ ਦੀ ਦੀਵਾਨੀ ਹੈ 107 ਸਾਲ ਦੀ ਬਜ਼ੁਰਗ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ‘ਤੇ ਮਿਲੇ ਸੰਦੇਸ਼ ‘ਤੇ 107 ਸਾਲਾ ਇਕ ਮਹਿਲਾ ਪ੍ਰਸ਼ੰਸਕ ਨੂੰ ਸੋਮਵਾਰ ਨੂੰ ਉਨ੍ਹਾਂ ਦੇ ਜਨਮਦਿਨ ਅਤੇ ਕ੍ਰਿਸਮਿਸ ‘ਤੇ ਵਧਾਈ ਦਿੱਤੀ।PunjabKesariਦੀਪਾਲੀ ਸਿਕੰਦ ਨਾਂ ਦੀ ਇਕ ਔਰਤ Read More …

Share Button

ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ਸ੍ਰੀ ਨੀਤਿਸ਼ ਕੁਮਾਰ ਦਾ ‘ਸੇਵਾ ਰਤਨ’ ਐਵਾਰਡ ਨਾਲ ਸਨਮਾਨ

ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ਸ੍ਰੀ ਨੀਤਿਸ਼ ਕੁਮਾਰ ਦਾ ‘ਸੇਵਾ ਰਤਨ’ ਐਵਾਰਡ ਨਾਲ ਸਨਮਾਨ  ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸ਼ੁਕਰਾਨਾ ਸਮਾਗਮਾਂ ਦੀ ਸੰਪੂਰਨਤਾ ਅਤੇ 351ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੀਤੀ ਰਾਤ Read More …

Share Button

ਜੈਰਾਮ ਠਾਕੁਰ ਹਿਮਾਚਲ ਦੇ ਸੀਐਮ ਚੁਣੇ ਗਏ

ਜੈਰਾਮ ਠਾਕੁਰ ਹਿਮਾਚਲ ਦੇ ਸੀਐਮ ਚੁਣੇ ਗਏ  ਜੈਰਾਮ ਠਾਕੁਰ ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖਮੰਤਰੀ ਹੋਣਗੇ । ਐਤਵਾਰ ਨੂੰ ਉਨ੍ਹਾਂਨੂੰ ਵਿਧਾਇਕ ਦਲ ਦੀ ਮੀਟਿੰਗ ਵਿੱਚ ਨੇਤਾ ਚੁਣਿਆ ਗਿਆ । ਪਹਿਲਾਂ ਇਸ ਰੇਸ ਵਿੱਚ ਜੇਪੀ . ਨੱਡਾ ਦਾ ਨਾਮ ਵੀ ਚੱਲ ਰਿਹਾ Read More …

Share Button

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਨੇ ਪੇਸ਼ੀ ਭੁਗਤੀ

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਨੇ ਪੇਸ਼ੀ ਭੁਗਤੀ ਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਸੁੱਖੀ ਨੂੰ ਨਾ ਕੀਤਾ ਪੇਸ਼, ਮਾਣਕਿਆ ਨਿਜੀ ਤੋਰ ਤੇ ਪੇਸ਼ ਹੋਏ ਨਵੀਂ ਦਿੱਲੀ 24 ਦਸੰਬਰ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ Read More …

Share Button

ਪਟਨਾ ਸਾਹਿਬ ਵਿਖੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ

ਪਟਨਾ ਸਾਹਿਬ ਵਿਖੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਜਥੇ: ਇਕਬਾਲ ਸਿੰਘ ਅਤੇ ਜਥੇਦਾਰ ਗੁਰਬਚਨ ਸਿੰਘ,ਬਾਬਾ ਹਰਨਾਮ ਸਿੰਘ ਖ਼ਾਲਸਾ,ਕੇਂਦਰੀ ਮੰਤਰੀ ਆਹਲੂਵਾਲੀਆ ਵੱਲੋਂ ਸੰਗਤ ਨੂੰ ਦਿੱਤੀ ਗਈ ਵਧਾਈ 10 ਕਿੱਲੋ ਮੀਟਰ ਲੰਮਾ ਵਿਸ਼ਾਲ ਨਗਰ ਕੀਰਤਨ ਦੌਰਾਨ ਸੰਗਤ ਦੀ ਸ਼ਰਧਾ ਅਤੇ ਉਤਸ਼ਾਹ ਦੇਖਿਆਂ Read More …

Share Button

ਪ੍ਰਕਾਸ਼ ਪੁਰਬ ਲਈ ਨਿਤੀਸ਼ ਕੁਮਾਰ ਵੱਲੋਂ ਕੀਤੇ ਪ੍ਰਬੰਧਾਂ ਨੇ ਅਮਿਟ ਛਾਪ ਛੱਡੀ : ਦਮਦਮੀ ਟਕਸਾਲ

ਪ੍ਰਕਾਸ਼ ਪੁਰਬ ਲਈ ਨਿਤੀਸ਼ ਕੁਮਾਰ ਵੱਲੋਂ ਕੀਤੇ ਪ੍ਰਬੰਧਾਂ ਨੇ ਅਮਿਟ ਛਾਪ ਛੱਡੀ : ਦਮਦਮੀ ਟਕਸਾਲ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ( ਬਿਹਾਰ) ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 351 ਵਾਂ ਪ੍ਰਕਾਸ਼ ਪੁਰਬ ਅਤੇ ਸ਼ੁਕਰਾਨਾ ਦਿਵਸ ਸ਼ਾਨੋ ਸ਼ੌਕਤ Read More …

Share Button

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਜਨਮਵਰ੍ਹੇਗੰਢ ‘ਤੇ ਸ਼ਰਧਾਂਜਲੀ ਅਰਪਿਤ ਕੀਤੀ

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਜਨਮਵਰ੍ਹੇਗੰਢ ‘ਤੇ ਸ਼ਰਧਾਂਜਲੀ ਅਰਪਿਤ ਕੀਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇਸ਼ਰਧਾਂਜਲੀ ਅਰਪਿਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ” ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਯਾਦ ਕਰਦੇ ਹਾਂ। ਚੌਧਰੀ ਸਾਹਿਬ ਨੇਪੂਰੇ ਸਮਰਪਣ ਨਾਲ ਰਾਸ਼ਟਰ ਦੀ ਸੇਵਾ ਕੀਤੀ। ਉਨ੍ਹਾਂ ਨੇ ਸਾਡੇ ਪਿੰਡਾਂ ਦੇ ਵਿਕਾਸ ਲਈ ਨਿਰੰਤਰ ਕਾਰਜ ਕੀਤਾ ਅਤੇਹਮੇਸ਼ਾ ਸਾਡੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਕੀਤੀ।” Share on:

Share Button