ਫ਼ਿਲਮ ‘ਪ੍ਰਾਹੁਣਾ’ ਦੇ ਨਵੇਂ ਗੀਤ ‘ਸੱਤ ਬੰਦੇ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਫ਼ਿਲਮ ‘ਪ੍ਰਾਹੁਣਾ’ ਦੇ ਨਵੇਂ ਗੀਤ ‘ਸੱਤ ਬੰਦੇ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ ਚੰਡੀਗੜ੍ਹ 19 ਸਤੰਬਰ (ਜਵੰਦਾ) ਪੰਜਾਬੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਤੇ ਗਾਇਕਾ ਤਨਿਸ਼ਕਾ ਕੌਰ ਦੀ ਆਵਾਜ਼ ‘ਚ ਕੁਲਵਿੰਦਰ ਬਿੱਲਾ ਦੀ ਆਉਣ ਵਾਲੀ ਫ਼ਿਲਮ ‘ਪ੍ਰਾਹੁਣਾ’ ਦਾ ਦੂਜਾ ਗੀਤ ‘ਸੱਤ ਬੰਦੇ’ Read More …

Share Button

ਪੰਜਾਬ ਦੇ ਮੇਲਿਆਂ ਦੀ ਸ਼ਾਨ ਖੂਬਸੂਰਤ ਦੋਗਾਣਾ ਜੋੜੀ ਰਾਜਾ ਸਿੱਧੂ ਅਤੇ ਬੀਬਾ ਰਾਜਵਿੰਦਰ ਕੌਰ ਪਟਿਆਲਾ

ਪੰਜਾਬ ਦੇ ਮੇਲਿਆਂ ਦੀ ਸ਼ਾਨ ਖੂਬਸੂਰਤ ਦੋਗਾਣਾ ਜੋੜੀ ਰਾਜਾ ਸਿੱਧੂ ਅਤੇ ਬੀਬਾ ਰਾਜਵਿੰਦਰ ਕੌਰ ਪਟਿਆਲਾ ਪੰਜਾਬ ਵਿੱਚ ਬਹੁਤ ਸਾਰੇ ਸਭਿਆਚਾਰਕ ਮੇਲੇ ਕਰਵਾਏ ਜਾਂਦੇ ਹਨ, ਅੱਜ ਵੀ ਪੰਜਾਬੀ ਲੋਕ ਦੂਰ ਦਰਾਡਿਆ ਤੋ ਮੇਲਾ ਵੇਖਣ ਵਾਸਤੇ ਆਉਦੇ ਹਨ, ਜਿੱਥੇ ਕਲਾਕਾਰ ਆਪਣੀ ਕਲਾ Read More …

Share Button

ਹੁਣ ‘ਅਫ਼ਸਰ’ ਬਣ ਕੇ ਆ ਰਿਹਾ ਹੈ ਤਰਸੇਮ ਜੱਸੜ

ਹੁਣ ‘ਅਫ਼ਸਰ’ ਬਣ ਕੇ ਆ ਰਿਹਾ ਹੈ ਤਰਸੇਮ ਜੱਸੜ ਪੰਜਾਬੀ ਗੀਤਕਾਰੀ, ਗਾਇਕੀ ਤੇ ਫਿਰ ਫ਼ਿਲਮਾਂ ਵਿੱਚ ਆਪਣੀਆਂ ਵਿਲੱਖਣ ਪੈੜ੍ਹਾਂ ਪਾਉਣ ਵਾਲੇ ਪ੍ਰਭਾਵਸ਼ਾਲੀ ਸਖ਼ਸੀਅਤ ਦੇ ਮਾਲਕ ਤਰਸੇਮ ਜੱਸੜ ਦੀ ਸਿਫ਼ਤ ਲਿਖਣ ਦੀ ਕੋਈ ਲੋੜ ਨਹੀਂ ਪੈਂਦੀ ਕਿਉਂਕਿ ਉਹ ਚੌਵੀ ਕੈਰਟ ਸੋਨੇ Read More …

Share Button

ਪੰਜਾਬੀ ਫ਼ਿਲਮ ‘ਪ੍ਰਾਹੁਣਾ’ ਨਾਲ ਅਦਾਕਾਰਾ ਵਾਮਿਕਾ ਗੱਬੀ ਮੁੜ ਚਰਚਾ ਵਿੱਚ

ਪੰਜਾਬੀ ਫ਼ਿਲਮ ‘ਪ੍ਰਾਹੁਣਾ’ ਨਾਲ ਅਦਾਕਾਰਾ ਵਾਮਿਕਾ ਗੱਬੀ ਮੁੜ ਚਰਚਾ ਵਿੱਚ ਪਾਲੀਵੁੱਡ ਦੇ ਨਾਮੀ ਨਾਇਕ ਐਮੀ ਵਿਰਕ ਦੀ ਫ਼ਿਲਮ ਨਿੱਕਾ ਜ਼ੈਲਦਾਰ 2 ਵਿੱਚ ਸਕੂਲ ਮਾਸਟਰਨੀ ਸਾਵਨ ਦੇ ਕਿਰਦਾਰ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਛਾਈ ਚੁਲਬੁਲੀ ਅਦਾਕਾਰਾ ਵਾਮਿਕਾ ਗੱਬੀ ਕੁਝ ਸਮੇਂ ਦੀ Read More …

Share Button

”ਕਿਸਮਤ” ਨਾਲ ਕਲਾ ਜਿੰਦਗੀ ਹੋਰ ਵੀ ਚਮਕੇਗੀ- ‘ਸਰਗੁਣ ਮਹਿਤਾ’

”ਕਿਸਮਤ” ਨਾਲ ਕਲਾ ਜਿੰਦਗੀ ਹੋਰ ਵੀ ਚਮਕੇਗੀ- ‘ਸਰਗੁਣ ਮਹਿਤਾ’ ਬਰਨਾਲਾ (ਸੁਰਜੀਤ ਜੱਸਲ): ਪੰਜਾਬੀ ਸਿਨਮੇ ਦੀ ਚੁਲਬੁਲੀ ਅਦਾਕਾਰਾ ਸਰਗੁਣ ਮਹਿਤਾ 21 ਸਤੰਬਰ ਨੂੰ ਆ ਰਹੀ ਪੰਜਾਬੀਫ਼ਿਲਮ ‘ ਕਿਸਮਤ’ ਵਿੱਚ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਨਵੇਂ ਕਿਰਦਾਰ ਵਿੱਚ ਨਜ਼ਰ ਆਵੇਗੀ। ਬੀਤੇ ਦਿਨੀਂ Read More …

Share Button

ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ ‘ਕਿਸਮਤ’

ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ ‘ਕਿਸਮਤ’ ਪੰਜਾਬੀ ਫ਼ਿਲਮ ਸੰਸਾਰ ਵਿੱਚ ਐਮੀ ਵਿਰਕ ਤੇ ਸਰਗੁਣ ਮਹਿਤਾ ਦੋ ਅਜਿਹੇ ਨਾਮੀਂ ਕਲਾਕਾਰ ਹਨ ਜਿੰਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਈ ਹੈ। ਜ਼ਿਕਰਯੋਗ ਹੈ ਕਿ Read More …

Share Button

ਫ਼ਿਲਮ ‘ਕਿਸਮਤ’ ਦੇ ਟਰੇਲਰ ਦੀ ਧਮਾਲ ਜਾਰੀ, ਦਰਸ਼ਕਾਂ ‘ਚ ਫ਼ਿਲਮ ਦੇਖਣ ਲਈ ਸਿਰੇ ਦੀ ਉਤਸੁਕਤਾ

ਫ਼ਿਲਮ ‘ਕਿਸਮਤ’ ਦੇ ਟਰੇਲਰ ਦੀ ਧਮਾਲ ਜਾਰੀ, ਦਰਸ਼ਕਾਂ ‘ਚ ਫ਼ਿਲਮ ਦੇਖਣ ਲਈ ਸਿਰੇ ਦੀ ਉਤਸੁਕਤਾ ਚੰਡੀਗੜ੍ਹ 10 ਸਤੰਬਰ ( ਹਰਜਿੰਦਰ ਸਿੰਘ )– ਪੰਜਾਬੀ ਗਾਇਕ ਤੇ ਸਟਾਰ ਨਾਇਕ ਐਮੀ ਵਿਰਕ ‘ਤੇ ਅਦਾਕਾਰਾ ਸਰਗੁਣ ਮਹਿਤਾ ਦੀ 21 ਸਤੰਬਰ ਨੂੰ ਵਰਲਡ ਵਾਈਡ ਰਿਲੀਜ਼ Read More …

Share Button

ਸੁਸ਼ਮਿਤਾ ਨੇ 19 ਸਾਲਾਂ ਬਾਅਦ ਵੀ ਸਾਬਤ ਕੀਤਾ ਓਲਡ ਇਜ਼ ਗੋਲਡ

ਸੁਸ਼ਮਿਤਾ ਨੇ 19 ਸਾਲਾਂ ਬਾਅਦ ਵੀ ਸਾਬਤ ਕੀਤਾ ਓਲਡ ਇਜ਼ ਗੋਲਡ ਹਾਲ ਹੀ ‘ਚ ਬਾਲੀਵੁੱਡ ਦੀ ਬੈਲੀ ਡਾਂਸਰ ਨੌਰਾ ਫਤੇਹੀ, ਜੌਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ’ ‘ਚ ‘ਦਿਲਬਰ’ ਗਾਣੇ ‘ਤੇ ਡਾਂਸ ਕਰ ਕਾਫੀ ਸੁਰਖੀਆਂ ‘ਚ ਰਹੀ ਹੈ। ਇਹ ਗਾਣਾ ਸਾਲ Read More …

Share Button

‘ਮਿਤਰੋਂ’ ਦੀ ਟੀਮ ਨੇ ਧੂੰਮ-ਧਾਮ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

‘ਮਿਤਰੋਂ’ ਦੀ ਟੀਮ ਨੇ ਧੂੰਮ-ਧਾਮ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ ਨਿਰਦੇਸ਼ਕ ਨਿਤਿਨ ਕੱਕੜ ਦੀ ਆਉਣ ਵਾਲੀ ਫਿਲਮ ‘ਮਿਤਰੋਂ’ ਦੀ ਕਾਸਟ ਵਲੋਂ ਮੁੰਬਈ ਸ਼ਹਿਰ ‘ਚ ਧੂੰਮ-ਧਾਮ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਜੈਕੀ ਭਗਨਾਨੀ, ਕ੍ਰਿਤਿਕਾ ਕਾਮਰਾ, ਪ੍ਰਤੀਕ ਗਾਂਧੀ ਅਤੇ Read More …

Share Button

ਅੰਧਾਧੁਨ” ਨਾਲ ਦਰਸ਼ਕਾਂ ਦਾ ਦਿਲ ਜਿੱਤਣ ਨੂੰਤਿਆਰ ਹੈ ਸ਼੍ਰੀਰਾਮ ਰਾਘਵਨ

ਅੰਧਾਧੁਨ” ਨਾਲ ਦਰਸ਼ਕਾਂ ਦਾ ਦਿਲ ਜਿੱਤਣ ਨੂੰਤਿਆਰ ਹੈ ਸ਼੍ਰੀਰਾਮ ਰਾਘਵਨ ‘ਅੰਧਾਧੁਨ’ ਦੇ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਦਿਲਚਸਪ ‘ਮਰਡਰ ਮਿਸਟਰੀ’ ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪ੍ਰਸਿੱਧ ਹੈ।ਨਿਰਦੇਸ਼ਕ ਦੀ ਪਿਛਲੀ ਫਿਲਮ ‘ਬਦਲਾਪੁਰ’ ਇਕ ਇੰਟੈਂਸ ‘ਮਰਡਰ ਮਿਸਟਰੀ’ ‘ਤੇ ਆਧਾਰਿਤ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।ਸ਼੍ਰੀਰਾਮ ਰਘਵਨ ਆਪਣੀ ਅਗਲੀ ਫਿਲਮ ‘ਅੰਧਾਧੁਨ’ ਨਾਲ ਜਨਤਾ ਦਾ ਦਿਲ ਜਿੱਤਣ ਨੂੰ ਤਿਆਰ ਹੈ। ਆਯੁਸ਼ਮਾਨ ਖੁਰਾਣਾ ‘ਅੰਧਾਧੁਨ’ ਵੀ ਇਕ ਦਿਲਚਸਪ ਮਾਰਡਰ ਗੁੱਥੀ ਦੇਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ, ਜਿਸ ‘ਚ ਆਯੁਸ਼ਮਾਨ ਖੁਰਾਣਾ ਇਕ ਅੰਨ੍ਹੇ ਪਿਆਨੋ ਵਾਦਕ ਦੀ ਭੂਮਿਕਾ ਨਿਭਾ ਰਹੇ ਹਨ। ਇਕ ਤੋਂ ਬਾਅਦ ਇਕ ਰਿਲੀਜ਼ ਹੋਏ ਮਜ਼ੇਦਾਰ ਪੋਸਟਰਨੇ ਸ਼੍ਰੀਰਾਮ ਰਾਘਵਨ ਦੀ ਅਗਲੀ ਥ੍ਰਿਲਰ ਦੇ ਪ੍ਰਤੀਦਰਸ਼ਕਾਂ ਦੀ ਉਤਸ਼ਾਹ ਵਧਾ ਦਿੱਤਾ ਹੈ।ਉਥੇ ਹੀ ਫਿਲਮਦੇ ਟਰੇਲਰ ਮੁੱਖ ਕਲਾਕਾਰ ਦੁਆਰਾ ਸਲਮਾਨ ਖਾਨ ਦੇਗੇਮ ਸ਼ੋਅ ‘ਦਸ ਕਾ ਦਮ’ ‘ਤੇ ਲਾਂਚ ਕੀਤਾ ਗਿਆ ਸੀ ਅਤੇ ਫਿਲਮ ਦੇ ਦਿਲਚਸਪ ਟਰੇਲਰ ਨੂੰ ਵੀ ਦਰਸ਼ਕਾਂ ਤੋਂ ਜ਼ਬਰਦਸਤ ਪ੍ਰਤੀਕਿਰਿਆ ਮਿਲ ਰਹੀ ਹੈ। ਬਾਲੀਵੁੱਡ ਦੀਆਂ ਕਈ ਫਿਲਮਾਂ ‘ਚ ਆਪਣਾ ਹੁਨਰ ਦਿਖਾ ਚੁੱਕੇ ਆਯੁਸ਼ਮਾਨ ਖੁਰਾਣਾ ਆਪਣੀ ਅਗਲੀ ਫਿਲਮ ‘ਅੰਧਾਧੁਨ’ ਨਾਲ ਨਿਦੇਰਸ਼ਕ ਸ਼੍ਰੀਰਾਮ ਰਾਘਵਨ ਨਾਲ ਪਹਿਲੀ ਵਰ ਸਹਿਯੋਗ ਕਰ ਰਹੇ ਹਨ। ‘ਅੰਧਾਧੁਨ’ ‘ਚਇਕ ਅੰਨ੍ਹੇ ਪਿਆਨੋ ਕਲਾਕਾਰ ਤੇ ਉਸ ਦੀ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ ਪਰ ਉਸ ਦਾ ਜੀਵਨ ਉਸ ਸਮੇਂ ਉਥਲ ਪੁੱਥਲ ਹੋ ਜਾਂਦਾ ਹੈ ਜਦੋਂ ਉਹ ਦੁੱਖਾਂ ‘ਚ ਫਸ ਜਾਂਦਾ ਹੈ। ‘ਅੰਧਾਧਨ’ ‘ਚ ਅਦਾਕਾਰਾ ਤੱਬੂ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਇਸ ਫਿਲਮ ‘ਚ ਰਾਧਿਕਾ ਆਪਟੇਵੀ ਸ਼ਾਮਲ ਹੈ, ਜੋ ਹਾਲ ਹੀ ‘ਚ ਆਪਣੇ ਕੰਮ ਲਈਸਰਾਹਨਾ ਦਾ ਪਾਤਰ ਬਣੀ ਹੋਈ ਹੈ। ਉਥੇ ਹੀ ‘ਬਦਲਾਪੁਰ’ ਤੋਂ ਬਾਅਦ ਰਾਧਿਕਾ ਦੂਜੀ ਵਾਰ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨਾਲ ਕੰਮ ਕਰਦੇ ਹੋਏ ਨਜ਼ਰ ਆਵੇਗੀ। ਦੱਸ ਦੇਈਏ ਕਿ ਇਹ ਫਿਲਮ 5 ਅਕਤੂਬਰ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਗੁਰਭਿੰਦਰ ਸਿੰਘ ਗੁਰੀ 99157-27311 Share on: WhatsApp

Share Button