ਪੰਜਾਬੀ ਮੂਵੀ ‘ਦੇਸੀ ਮੁੰਡੇ’ 21 ਅਕਤੂਬਰ ਨੂੰ ਹੋਵੇਗੀ ਰਿਲੀਜ਼

ਪੰਜਾਬੀ ਮੂਵੀ ‘ਦੇਸੀ ਮੁੰਡੇ’ 21 ਅਕਤੂਬਰ ਨੂੰ ਹੋਵੇਗੀ ਰਿਲੀਜ਼ ਫਿਲਮ ਦੀ ਟੀਮ ਪਹੁੰਚੀ ਬਠਿੰਡਾ ‘ਚ ਬਠਿੰਡਾ, 18 ਸਤੰਬਰ (ਪਰਵਿੰਦਰ ਜੀਤ ਸਿੰਘ): ਪੰਜਾਬੀ ਲੋਕ ਗਾਇਕ ਬਲਕਾਰ ਸਿੱਧੂ ਦੀ ਪਲੇਠੀ ਪੰਜਾਬੀ ਮੂਵੀ ‘ਦੇਸੀ ਮੁੰਡੇ’ ਜੋ ਕਿ 21 ਅਕਤੂਬਰ ਨੂੰ ਵਿਸ਼ਵ ਭਰ ਵਿੱਚ Read More …

Share Button

ਬਾਦਲ ਦੀ ਨੂੰਹ ਨੇ ਕੇਜਰੀਵਾਲ ਨੂੰ ਦੱਸਿਆ ਹੌਲੀ-ਹੌਲੀ ਡੰਗਣ ਵਾਲਾ ‘ਕਿੰਗ ਕੋਬਰਾ’

ਬਠਿੰਡਾ : ਅਕਾਲੀ ਦਲ ਦੇ ਮਨ ‘ਚ ‘ਆਮ ਆਦਮੀ ਪਾਰਟੀ’ ਖਿਲਾਫ ਕੜਵਾਹਟ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਮੁੱਖ ਮੰਤਰੀ ਬਾਦਲ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿੰਗ ਕੋਬਰਾ ਬਣਾ ਦਿੱਤਾ। Read More …

Share Button

ਚੋਰਾਂ ਨੇ ਘਰ ‘ਚੋਂ ਨਕਦੀ ਤੇ ਗਹਿਣੇ ਉਡਾਏ

ਬਠਿੰਡਾ(ਪ.ਪ.)-ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਥੋਂ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਸਾਮਾਨ ਲੈ ਉਡੇ। ਜਾਣਕਾਰੀ ਅਨੁਸਾਰ ਬਿਕਰਮਜੀਤ ਸਿੰਗਲਾ ਵਾਸੀ ਪੁਖਰਾਜ ਕਾਲੋਨੀ ਨੇ ਥਾਣਾ ਸਿਵਲ ਲਾਈਨ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ Read More …

Share Button

ਕਾਲਜ ਵਿਦਿਆਰਥਣਾਂ ਨਾਲ ਛੇੜਛਾੜ ਕਰਨ ‘ਤੇ 4 ਨਾਮਜ਼ਦ

ਬਠਿੰਡਾ(ਪ.ਪ.)-ਪੁਲਸ ਨੇ ਕਾਲਜ ਦੀਆਂ ਲੜਕੀਆਂ ਨਾਲ ਛੇੜਛਾੜ ਕਰਨ ਦੇ ਦੋਸ਼ ‘ਚ 4 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਗਰਲਜ਼ ਕਾਲਜ ਬੱਲੋ ਦੇ ਪਿੰ. ਗੁਰਵੀਰ ਸਿੰਘ ਨੇ ਥਾਣਾ ਸਦਰ ਰਾਮਪੁਰਾ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ Read More …

Share Button

ਮੂਰਤੀ ਵਿਸਰਜਨ ਦੌਰਾਨ ਨੌਜਵਾਨ ਰੁੜ੍ਹ ਗਿਆ ਨਹਿਰ ‘ਚ

ਬਠਿੰਡਾ(ਪ.ਪ.)-ਸ਼ੁੱਕਰਵਾਰ ਨੂੰ ਸ਼੍ਰੀ ਗਣੇਸ਼ ਚਤੁਰਥੀ ਉਤਸਵ ਤਹਿਤ ਮੂਰਤੀ ਵਿਸਰਜਨ ਦੌਰਾਨ ਇਕ ਨੌਜਵਾਨ ਨਹਿਰ ‘ਚ ਰੁੜ੍ਹ ਗਿਆ। ਦੇਰ ਸ਼ਾਮ ਤੱਕ ਜਨਸੇਵਾ ਦੇ ਵਰਕਰਾਂ ਤੇ ਹੋਰ ਲੋਕ ਨੌਜਵਾਨ ਦੀ ਤਲਾਸ਼ ਕਰਦੇ ਰਹੇ ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਜਾਣਕਾਰੀ ਅਨੁਸਾਰ ਗਣਪਤੀ ਵਿਸਰਜਨ Read More …

Share Button

ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ ਕੀਤਾ 1 ਨੂੰ ਕਾਬੂ

ਬਠਿੰਡਾ(ਪ.ਪ.)-ਪੁਲਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਮੌੜ ਪੁਲਸ ਦੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਰਾਮਨਗਰ ਕੈਂਚੀਆ ‘ਤੇ ਨਾਕੇਬੰਦੀ ਦੌਰਾਨ ਇਕ ਕਾਰ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ। ਜਦੋਂ Read More …

Share Button

ਸਿੱਧੂ ਦੀ ਜੁੰਡਲੀ ‘ਆਵਾਜ਼-ਏ-ਪੰਜਾਬ’ ਨਹੀਂ ‘ਲਿਫਾਫ-ਏ-ਪੰਜਾਬ’ ਹੈ

ਬਠਿੰਡਾ  (ਪ.ਪ.) – ਨਵਜੋਤ ਸਿੰਘ ਸਿੱਧੂ ਵੱਲੋਂ ਬਣਾਈ ਫਰੰਟ ‘ਤੇ ਚੁਟਕੀ ਲੈਂਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਦਰਅਸਲ ਇਹ ‘ਆਵਾਜ਼-ਏ-ਪੰਜਾਬ’ ਨਹੀਂ ‘ਲਿਫਾਫ-ਏ-ਪੰਜਾਬ’ ਹੈ। ਸਿੱਧੂ ਜਾਂ ਇਸ ਦੀ ਜੁੰਡਲੀ ਦੇ ਪੱਲੇ ਕੁਝ ਹੈ ਨਹੀਂ, ਖਾਹਮਖਾਹ ਗੁੰਮਰਾਹਕੁੰਨ ਪ੍ਰਚਾਰ Read More …

Share Button

 ਦੋ ਪਹੀਆਂ ਵਾਹਣ ਚਲਾਉਣ ਸਮੇਂ ਮੂੰਹ ,’ਤੇ ਕਪੜਾ ਬੰਨ ਕੇ ਮੋਟਰਸਾਇਕਲ/ਸਕੂਟਰ/ਹੋਰ ਆਵਾਜਾਈ ਦੇ ਸਾਧਨਾਂ ਨੂੰ ਚਲਾਉਣ ‘ਤੇ ਰੋਕ

ਬਠਿੰਡਾ, 16 ਸਤੰਬਰ (ਪਰਮਿੰਦਰ ਜੀਤ) : ਵਧੀਕ ਜ਼ਿਲ੍ਹਾ ਮੈਜਿਸਟਰੇਟ, ਬਠਿੰਡਾ ਸ਼੍ਰੀਮਤੀ ਪਰਮਪਾਲ ਕੌਰ ਸਿੱਧੂ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਹੁਕਮ ਜਾਰੀ ਕਰਕੇ ਜ਼ਿਲ੍ਹੇ ਦੇ ਮੌਜੂਦਾ ਹਾਲਾਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਬਠਿੰਡਾ ਦੀ ਹਦੂਦ Read More …

Share Button

ਪ੍ਰਧਾਨ ਮੰਤਰੀ ਜਲਦ ਰਖਣਗੇ ਏਮਜ਼ ਦਾ ਨੀਂਹ ਪੱਥਰ-ਹਰਸਿਮਰਤ ਕੌਰ ਬਾਦਲ

ਪ੍ਰਧਾਨ ਮੰਤਰੀ ਜਲਦ ਰਖਣਗੇ ਏਮਜ਼ ਦਾ ਨੀਂਹ ਪੱਥਰ-ਹਰਸਿਮਰਤ ਕੌਰ ਬਾਦਲ 926 ਕਰੋੜ ਰੁਪਏ ਦੇ ਪ੍ਰਾਜੈਕਟ ਨਾਲ ਲੋਕਾਂ ਨੂੰ ਮਿਲਣਗੀਆਂ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਦਿੱਲੀ ਵਿੱਚ ਡੇਂਗੂ ਅਤੇ ਕੇਜਰੀਵਾਲ ਤੇ ਸਾਥੀ ਮੰਤਰੀ ਬਾਹਰਲੇ ਸੂਬਿਆਂ ਵਿੱਚ ਚੌਥਾ ਫਰੰਟ ਲੋਕਾਂ ਵਲੋਂ ਨਕਾਰੇ ਸਿਆਸੀ Read More …

Share Button

ਜਿਲ੍ਹਾ ਬਾਲ ਸੁਰੱਖਿਆ ਦਫਤਰ ਬਠਿੰਡਾ ਵੱਲੋਂ ਇੱਕ ਹੋਰ ਲਾਵਾਰਿਸ ਬੱਚੀ ਨੂੰ ਸਪੈਸ਼ਲਾਈਜਡ ਅਡਾਪਸ਼ਨ ਫਰੀਦਕੋਟ ਦੇ ਹਵਾਲੇ ਕੀਤਾ ਗਿਆ

ਜਿਲ੍ਹਾ ਬਾਲ ਸੁਰੱਖਿਆ ਦਫਤਰ ਬਠਿੰਡਾ ਵੱਲੋਂ ਇੱਕ ਹੋਰ ਲਾਵਾਰਿਸ ਬੱਚੀ ਨੂੰ ਸਪੈਸ਼ਲਾਈਜਡ ਅਡਾਪਸ਼ਨ ਫਰੀਦਕੋਟ ਦੇ ਹਵਾਲੇ ਕੀਤਾ ਗਿਆ ਬਠਿੰਡਾ: 16 ਸਤੰਬਰ (ਪਰਵਿੰਦਰ ਜੀਤ ਸਿੰਘ) ਜਿਲ੍ਹਾ ਬਾਲ ਸੁਰੱਖਿਆ ਅਫਸਰ ਸ਼ੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕੋਟ ਸ਼ਮੀਰ ਨੇੜੇ ਫੂਲ ਰਜਵਾਹਾ Read More …

Share Button