ਨਸ਼ਾ 

ਨਸ਼ਾ ਨਸ਼ਾ ਬੋਤਲ ਵਿਚ ਹੈ, ਕਿ ਉਸਦੀਆਂ ਅੱਖਾਂ ਵਿਚ ਹੈ, ਨਸ਼ਾ ਚਿੱਟੇ ਵਿਚ ਹੈ, ਕਿ ਮਿੱਠੇ ਵਿਚ ਹੈ। ਨਸ਼ਾ ਸੱਪ ਦੇ ਜ਼ਹਿਰ ਵਿਚ ਹੈ, ਕਿ ਮਹਿਬੂਬ ਦੇ ਰਾਹਾਂ ਵਿਚ ਹੈ। ਨਸ਼ਾ ਭੰਗ ਵਿਚ ਹੈ, ਕਿ ਸ਼ਿਵ ਦੀਆਂ ਗੁਫਾਵਾਂ ਵਿਚ ਹੈ, Read More …

Share Button

ਨੇਤਰ ਦਾਨ

ਨੇਤਰ ਦਾਨ ਸਰੂਪ ਸਿੳੁਂ ਨੇ ਫਟਾ-ਫਟ ਘਰੋਂ ਕਾਰ ਕੱਢੀ ਤੇ ਗੁਅਾਂਢੋਂ ਬਿਮਾਰ ਲੜਕੀ ਨੂੰ ਲੈ ਕੇ ਲੁਧਿਅਾਣੇ ਦੇ ਕਿਸੇ ਹਸਪਤਾਲ ਵਿੱਚ ਜਾ ਪਹੁੰਚਿਅਾ ਸੀ। ਮਰੀਜ਼ ਦੀ ਹਾਲਤ ਜ਼ਿਅਾਦਾ ਖਰਾਬ ਹੋਣ ਕਾਰਨ ੳੁਹ ੲਿੱਕ ਦਿਨ ਹੀ ਜ਼ਿੰਦਾ ਰਹੀ। ਤੇ ਅਗਲੇ ਦਿਨ Read More …

Share Button

ਪੰਜਾਬ ਵਿੱਚ ਨਸ਼ਾ ਸੰਭਲ ਕੇ ਚੱਲਣ ਦੀ ਲੋੜ

ਪੰਜਾਬ ਵਿੱਚ ਨਸ਼ਾ ਸੰਭਲ ਕੇ ਚੱਲਣ ਦੀ ਲੋੜ ਪੰਜਾਬ ਵਿੱਚ ਨਸ਼ੇ ਦੇ ਕਾਰਨ ਹੋ ਰਹੀਆਂ ਮੌਤਾਂ ਪ੍ਰਤੀ ਲੋਕਾਂ ਦੇ ਵਧਦੇ ਵਿਰੋਧ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਮੰਡਲ ਦੀ ਬੈਠਕ ਬੁਲਾ ਕੇ ਨਸ਼ਾ ਤਸਕਰਾਂ ਅਤੇ ਸੌਦਾਗਰਾਂ Read More …

Share Button

ਡਰ

ਡਰ ਤੂੰ ਜਿੰਨਾ ਮਰਜੀ ਤੜਫਾ ਲੈ ਜਿੰਨੇ ਮਰਜੀ ਕਰ ਵਾਰ ਖਾਮੋਸ਼ੀ ਦੇ ਖੰਜਰ ਨਾਲ, ਤੱਤੀਆਂ ਲੋਆਂ ਜਿਹਾ ਤੇਰਾ ਰੁਖ ਭਾਵੇਂ ਮੇਰੇ ਅੰਦਰ ਨੂੰ ਝੁਲਸਾ ਦੇ, ਤੂੰ ਲਗਾਈ ਰੱਖ ਕੰਬਣ ਤੇਰੀ ਮੁਹਤਾਜ਼ ਹੋਈ ਜਿੰਦ ਨੂੰ, ਕਿਉਂਕਿ ਮੈਂ ਸਿੱਖ ਲਿਆ ਰੋਣਾ ਤੇ Read More …

Share Button

ਸਾਂਝੀ ਪੀੜ

ਸਾਂਝੀ ਪੀੜ ਸਾਡੀ ਜਾਂ ਨਿਕਲਦੀ ਹੈ ਤੇਰਾ ਸਿਰ ਦੁੱਖਦਾ ਹੈ, ਤੇਹ ਤੈਨੂੰ ਲਗਦੀ ਹੈ ਗਲ ਮੇਰਾ ਸੁੱਕਦਾ ਹੈ। ਤੈਨੂੰ ਜਾਪੇ ਤੇਰੀ ਪੀੜ ਦੀ ਮੈਨੂੰ ਪੀੜ ਨਹੀਂ, ਬੇਸ਼ਕ ਉੱਪਰੋਂ ਹਸਦਾ ਹਾਂ ਮੇਰਾ ਅੰਦਰ ਧੁਖਦਾ ਹੈ। ਮੈਂ ਲਾਪਰਵਾਹ ਬਹੁਤਾ ਤੈਨੂੰ ਕਿਓਂ ਲਗਦਾ Read More …

Share Button

ਆਪ ਇਸ਼ਕ ਕਰੋਂ ਤਾਂ ਅਨੰਦ ਆਉਂਦਾ ਹੈ, ਦੂਜਾ ਕਰੇ ਇੱਜ਼ਤ ਤੇ ਦਾਗ਼ ਆਉਂਦਾ ਹੈ

ਆਪ ਇਸ਼ਕ ਕਰੋਂ ਤਾਂ ਅਨੰਦ ਆਉਂਦਾ ਹੈ, ਦੂਜਾ ਕਰੇ ਇੱਜ਼ਤ ਤੇ ਦਾਗ਼ ਆਉਂਦਾ ਹੈ -ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ satwinder_7@hotmail.com ਔਰਤ ਮਰਦ ਰੱਬ ਨੇ ਪੈਦਾ ਕੀਤੇ ਹਨ। ਉਹ ਇੱਕ ਦੂਜੇ ਲਈ ਬਣਾਏ ਗਏ ਹਨ। ਕਿੰਨੀ ਅਜੀਵ ਗੱਲ ਹੈ। ਹੋਰ ਸਮਾਜ ਵਿਚੋਂ Read More …

Share Button

‘ਕਿਥੇ ਹੈ ਉਹ ਲੋਕਤੰਤਰ’ ਜਿਸਦੀ ਦੁਹਾਈ ਦਿੱਤੀ ਜਾਂਦੀ ਏ?

‘ਕਿਥੇ ਹੈ ਉਹ ਲੋਕਤੰਤਰ’ ਜਿਸਦੀ ਦੁਹਾਈ ਦਿੱਤੀ ਜਾਂਦੀ ਏ? ਬੀਤੇ ਦਿਨੀਂ ਅਚਾਨਕ ਹੀ ਇੱਕ ਅਜਿਹੀ ਮਹਿਫਲ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿੱਚ ਦੇਸ਼ ਦੇ ਵਰਤਮਾਨ ਹਾਲਾਤ ਪੁਰ ਵਿਚਾਰ ਚਰਚਾ ਕੀਤੀ ਜਾ ਰਹੀ ਸੀ। ਜਿਸ ਸਮੇਂ ਉਸ ਮਹਿਫਲ ਵਿੱਚ Read More …

Share Button

ਭੋਲਾ

ਭੋਲਾ ਕਾਹਲੀ ਕਾਹਲੀ ਜਾਂਦਿਆਂ ਬੂਹਾ ਵੜਦਿਆਂ ਹੀ ਘਰੇ ਆਂ ਤਾਇਆ ਬੰਤ ਸਿਆਂ ਕਹਿੰਦਾ ਹੋਇਆ ਸਰਪੰਚ ਤਾਏ ਦੀ ਮੰਜੀ ਤੇ ਜਾ ਬੈਠਾ।ਬੈਠਦਿਆਂ ਹੀ ਤਾਇਆ ਬਈ ਹੁਣ ਤਾਂ ਸਰਕਾਰ ਨੇ ਕਮਾਲ ਹੀ ਕਰਤੀ।ਕੀ ਕਰਤਾ ਬਈ ਸਾਨੂੰ ਵੀ ਦੱਸ ਖਾਂ ਜ਼ਰਾ। ਨਸ਼ਾ,ਜਿਹੜਾ ਸਾਡੇ Read More …

Share Button

“ਮੰਗ”

“ਮੰਗ” ਮੇਰੇ ਕੋਲ ਚੱਪਲਾਂ ਦੇ ਤਿੰਨ ਜੋੜੇ ਸੀ, ਮੈਂ ਮੰਦਿਰ ‘ਚ ਗਿਆ ਤਾਂ ਸੱਜਦਾ ਕਰਨ ਸੀ, ਪਰ ਜਾ ਕੇ ਰੱਬ ਕੋਲੋ ਬੂਟਾਂ ਦਾ ਜੋੜਾ ਮੰਗ ਰਿਹਾ ਸੀ, ਤੇ ਮੈ ਆਪਣੀ ਮੰਗ ਕਰਨ ਤੋ ਬਾਅਦ ਜਦੋਂ ਮੰਦਿਰ ‘ਚੋ ਬਾਹਰ ਆ ਰਿਹਾ Read More …

Share Button

ਇੱਜਤ

ਇੱਜਤ ਮਨਦੀਪ ਕਾਲਜ ਤੋਂ ਘਰ ਵੱਲ ਜਾ ਰਹੀ ਸੀ । ਅੱਜ ਉਸਦੀ ਸਹੇਲੀ ਆਪਣੀ ਮਾਸੀ ਦੀ ਧੀ ਦੇ ਵਿਆਹ ਤੇ ਗਈ ਹੋਈ ਸੀ। ਤਾਂ ਹੀ ਤਾਂ ਮਨਦੀਪ ਕੱਲੀ ਜਾ ਰਹੀ ਸੀ। ਉਹ ਘਰ ਵੱਲ ਆ ਰਹੀ ਸੀ। ਬਹੁਤ ਗਰਮੀ ਸੀ। Read More …

Share Button