ਤਿੰਨੇ ਗੱਲਾਂ ਚੰਗੀਆਂ

ਤਿੰਨੇ ਗੱਲਾਂ ਚੰਗੀਆਂ ਪਿਓ ਸਰਦਾਰ ਹੋਵੇ,ਪੁੱਤ ਵਫਾਦਾਰ ਹੋਵੇ,ਸੁਖੀ ਪਰਿਵਾਰ ਹੋਵੇ,ਤਿੰਨੇ ਗੱਲਾਂ ਚੰਗੀਆਂ ਇਕ ਪਿਆਰੀ ਮਾਂ ਹੋਵੇ,ਸੁਖਾਂ ਦੀ ਉਹ ਛਾਂ ਹੋਵੇ,ਰੱਬ ਖੁਸ਼ ਤਾਂ ਹੋਵੇ,ਤਿੰਨੇ ਗੱਲਾਂ ਦੇ ਚੰਗੀਆਂ ਕੋਈ ਨਾ ਗਰੀਬ ਹੋਵੇ, ਬੰਦਾ ਖੁਸ਼ ਨਸੀਬ ਹੋਵੈ,ਸਭ ਦਾ ਅਦੀਬ ਹੋਵੈ,ਤਿੰਨੇ ਗੱਲਾਂ ਚੰਗੀਆਂ ਲਾਲੇ Read More …

Share Button

ਵਜ਼ੂਦ

ਵਜ਼ੂਦ ਮੇਰੇ ਕੋਲ ਨਾ ਅਾੳੁਣਾ ਮੈਂਨੂੰ ਗੁਅਾਚਾ ਰਹਿਣ ਦਿਓ ਕੱਲ੍ਹੇ ਨੂੰ ਹੀ! ਜੋ ਅੰਦਰ ਦੱਬਿਅਾ ਹੈ ਓਸ ਪੰਡ ਦੀਅਾਂ ਗੰਢਾਂ ਬਹੁਤ ਹੀ ਪੀਂਢੀਅਾਂ ਨੇ ਤੁਹਾਡੇ ਤੋਂ ਖੁੱਲਣੀਅਾਂ ਨਹੀਂ ਤੇ ਮੈਂ ਖੋਲ੍ਹਣੀਅਾਂ ਨਹੀਂ ਹੋਰ ਸਭ ਕੁਝ ਭਾਂਵੇਂ ਖੋਹ ਲੈਣਾ ਜੀ ਪਰ Read More …

Share Button

ਗ੍ਰਹਿਣ

ਗ੍ਰਹਿਣ ਕਹਿੰਦੀ ” ਚੰਨ ਗ੍ਰਹਿਣ ਵੇਖਿਆ “ ਮੈਂ ਕਿਹਾ ” ਨਹੀਂ “ ਕਹਿੰਦੀ “ਕਿਉਂ ?? ਮੈਂ ਕਿਹਾ ” ਮੈਂ ਸੁੰਦਰਤਾ ਨੂੰ ਗ੍ਰਹਿਣ ਲੱਗਿਆ ਨਹੀਂ ਵੇਖ ਸਕਦਾ “ ਕਹਿੰਦੀ “ਜਾ ਵੇ ਕਵੀਆਂ ਅੈਂਵੇ ਕਮਲੀਆਂ ਮਾਰਦਾ ਰਹਿੰਦਾ ,ਗ੍ਰਹਿਣ ਨਾਲ ਚੰਨ ਨੂੰ ਕੀ Read More …

Share Button

 ” ਫੁੱਲਵਾੜੀ “

 ” ਫੁੱਲਵਾੜੀ “ ਸੋਹਣੇ ਫੁੱਲਾਂ ਦੀ ਫੁੱਲਵਾੜੀ ਏ ,, ਲੱਗਦੀ ਬਹੁਤ ਪਿਆਰੀ ਏ !! ਗਲਤੀ ਕਰਨ ਤੋਂ ਰੁਕਦੀ ਨੀ ,, ਹਕੂਮਤ ਬਾਲਾਂ ਦੀ ਚਲਦੀ ਏ !! ਇਹ ਰੋਬ ਕਿਸੇ ਦਾ ਝੱਲਦੀ ਨੀ ,, ਫੁੱਲਵਾੜੀ ਮਰਜ਼ੀ ਕਰਦੀ ਏ !! ਗਿਰਕੇ ਵੀ Read More …

Share Button

“ਬਿਲਕੁਲ ਸੱਚੋ ਸੱਚ””ਬਿਲਕੁਲ ਸੱਚੋ ਸੱਚ”

“ਬਿਲਕੁਲ ਸੱਚੋ ਸੱਚ” ਬੀਤਿਅਾ ਸਮਾਂ ਤਾਂ ਕਦੇ ਵੀ ਵਾਪਿਸ ਅਾੳੁਂਦਾ ਨਹੀਂ ਸੱਜਣਾ! ਪੁਰਾਣੀਅਾਂ ਯਾਦਾਂ ਦਿਲ ਤਾਂ ਕਦੇ ਭੁਲਾੳੁਂਦਾ ਨਹੀਂ ਸੱਜਣਾ! ਸੁਹਾਵਣੇ ਸਮੇਂ ਸੀ ਦਿਲ ਤਾਂ ਤੀਅਾਂ ਵਾਂਗੂੰ ਲੰਘਦੇ ਸੀ, ਕਹੀ ਗੱਲ ਤਾਂ ਅੱਜਕਲ੍ਹ ਕੋੲੀ ਪਚਾੳੁਂਦਾ ਨਹੀਂ ਸੱਜਣਾ! ਵੇਲੇ ਰਹਿਗੇ ਪਿੱਛੇ Read More …

Share Button

ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ?

ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ? ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ  satwinder_7@hotmail.com ਦੁਨੀਆ ਦਾ ਹਰ ਬੰਦਾ ਆਪ ਨੂੰ ਸਾਫ਼ ਸੁਥਰਾ ਸਮਝਦਾ ਹੈ। ਹਰ ਕੋਈ ਆਪਦੇ ਨੱਕ, ਮੂੰਹ, ਮੱਥੇ, ਹੱਥਾਂ, ਪੈਰਾਂ. ਚਮੜੀ ਵਾਲਾਂ ਨੂੰ ਸੁੰਦਰ ਬਣਾਉਣ ਤੇ ਲੱਗਾ ਹੈ। ਸਰੀਰ ਨੂੰ ਚਮਕਾਉਣ ਲਈ ਸਾਬਣ, ਕਰੀਮ, ਪੌਡਰ, ਤੇਲ, ਅਤਰ ਬਹੁਤ ਕੁੱਝ ਵਰਤਿਆ ਜਾ ਰਿਹਾ ਹੈ। Read More …

Share Button

ਸਬਰ

ਸਬਰ ਕਹਿੰਦੀ “ਮੈਨੂੰ ਕਵਿਤਾ ਸਮਝ ਨਹੀਂ ਆਈ“ ਮੈਂ ਕਿਹਾ “ਫਿਰ ਤੈਨੂੰ ਕਵੀ ਵੀ ਸਮਝ ਨਹੀਂ ਆਉਣਾ“ ਕਹਿੰਦੀ“ ਸਮਝਾ ਦੇ“ ਜਦੋਂ ਮੈਂ ਸਮਝਾਉਣਾ ਸ਼ੁਰੂ ਕੀਤਾ ਕਹਿੰਦੀ “ਲੰਮੀ ਆ ! ਫੇਰ ਕਦੀ ਸਹੀ“ ਰਵਿੰਦਰ ਲਾਲਪੁਰੀ Share on: WhatsApp

Share Button

ਮੀਆ ਮਹੁੰਮਦ ਨਵਾਜ ਸ਼ਰੀਫ ਦੀ ਕਹਾਣੀ ਦੂਜਿਆ ਨੂੰ ਜਿੰਦਗੀ ਜਿਉਣਾ ਸਿਖਾ ਗਈ ਪਰ …..?

ਮੀਆ ਮਹੁੰਮਦ ਨਵਾਜ ਸ਼ਰੀਫ ਦੀ ਕਹਾਣੀ ਦੂਜਿਆ ਨੂੰ ਜਿੰਦਗੀ ਜਿਉਣਾ ਸਿਖਾ ਗਈ ਪਰ …..? ਪਰ ਖੁਦ ਨਵਾਜ ਸ਼ਰੀਫ ਨੂੰ ਸਮਝ ਨਹੀ ਆਈ ਕੇ ਰੱਬ ਅੱਗੇ ਬੰਦੇ ਦੀ ਔਕਾਤ ਕੀ ਹੁੰਦੀ ਹੈ ਪਾਕਿਸਤਾਨ ਬਣਨ ਦੇ ਤਕਰੀਬਨ ਸਵਾ ਕੁ ਚਾਰ ਸਾਲ ਬਾਅਦ Read More …

Share Button

” ਕੁੜੀ ਗਰੀਬਾਂ ਦੀ ”

” ਕੁੜੀ ਗਰੀਬਾਂ ਦੀ ” ਤੱਕ ਕੇ ਕੁੜੀ ਗਰੀਬਾਂ ਦੀ , ਲੋਕਾਂ ਵਿੱਚ ਅਮੀਰ ਦਖਾਉਂਣ ਦੀ , ਜਰੂਰਤ ਕੀ ਸੀ । ਸਾਡੇ ਨਾਲ ਪਿਆਰ ਪਾ ਕੇ , ਲੋਕਾਂ ਵਿੱਚ ਝੂਠਾ ਪਿਆਰ ਜਿਤਾਉਂਣ , ਦੀ ਜਰੂਰਤ ਕੀ ਸੀ । ਸਾਡੀ ਆਪਣੇ Read More …

Share Button

ਸ਼ਬਦਾਂ ਦਾ ਦੀਵਾ ਅਨਮੋਲ ਤੋਹਫ਼ਾ :- ਗੀਤਕਾਰ ਸਾਹਿਬ ਢਿੱਲੋ

ਸ਼ਬਦਾਂ ਦਾ ਦੀਵਾ ਅਨਮੋਲ ਤੋਹਫ਼ਾ :- ਗੀਤਕਾਰ ਸਾਹਿਬ ਢਿੱਲੋ ਕਹਿੰਦੇ ਹਨ ਕੇ ਸੱਚ ਛੁਪਾਇਆ ਨਾਂ ਛੁਪੇ ਤੇ ਨਾਮ ਨਾਂ ਮੈਲਾ ਹੋਏ, ਗੁਰਬਾਣੀ ਦਾ ਇਹ ਕਥਨ ਬਿਲਕੁੱਲ ਸੱਚ ਹੈ ਜਿਸਨੇ ਪੱਲੇ ਸੱਚ ਬੰਨ ਲਿਆ ਹੋਵੇ ਕਦੇ ਨਾਂ ਕਦੇ ਜ਼ਾਹਰ ਹੋ ਜਾਂਦਾ Read More …

Share Button