ਬੇ-ਏਰੀਆ ਸੀਨੀਅਰ ਖੇਡਾਂ ਵਿੱਚ ਪੰਜਾਬੀ ਚੋਬਰਾੰ ਨੇ ਵਿਖਾਏ ਜੌਹਰ 

ਬੇ-ਏਰੀਆ ਸੀਨੀਅਰ ਖੇਡਾਂ ਵਿੱਚ ਪੰਜਾਬੀ ਚੋਬਰਾੰ ਨੇ ਵਿਖਾਏ ਜੌਹਰ ਫਰਿਜ਼ਨੋ , 30 ਮੲੀ ( ਰਾਜ ਗੋਗਨਾ )— ਬੀਤੇ ਦਿਨ ਬੇ-ਏਰੀਏ  ਦੇ  ਸ਼ਹਿਰ ਸੈਂਨਮਟੇਓ ਦੀਆਂ ਗਰਾਊਂਡਾ ਵਿੱਚ ਬੇ-ਏਰੀਆ ਸੀਨੀਅਰ ਖੇਡਾਂ ਦਾ ਅਯੋਜਨ ਕੀਤਾ ਗਿਆ। ਇਹਨਾੰ ਖੇਡਾਂ ਵਿੱਚ ਦੁਨੀਆੰ ਭਰ ਤੋਂ ਸੀਨੀਅਰ Read More …

Share Button

ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਨਿਊਯਾਰਕ ਚ’ ਸਾਲਾਨਾ ਜੋੜ ਮੇਲਾ 2 ਅਤੇ 3 ਜੂਨ ਨੂੰ ਹੋਵੇਗਾ

ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਨਿਊਯਾਰਕ ਚ’ ਸਾਲਾਨਾ ਜੋੜ ਮੇਲਾ 2 ਅਤੇ 3 ਜੂਨ ਨੂੰ ਹੋਵੇਗਾ ਨਿਊਯਾਰਕ, 29 ਮਈ ( ਰਾਜ ਗੋਗਨਾ ) — ਹਰ ਸਾਲ ਦੀ ਤਰਾਂ ਸੰਤ ਬਾਬਾ ਪ੍ਰੇਮ ਸਿੰਘ ਜੀ Read More …

Share Button

ਵਿਨੀਪੈੱਗ ਕੈਨੇਡਾ ਚ’ ਸਵੀਮਿੰਗ ਪੂਲ ਤੇ ਨਹਾੳੁਣ ਗੲੇ, ਪੰਜਾਬੀ  ਨੋਜਵਾਨ ਹੈਦਰ ਖਾਨ ਦੀ ਡੁੱਬ ਜਾਣ ਕਾਰਨ ਮੌਤ 

ਵਿਨੀਪੈੱਗ ਕੈਨੇਡਾ ਚ’ ਸਵੀਮਿੰਗ ਪੂਲ ਤੇ ਨਹਾੳੁਣ ਗੲੇ, ਪੰਜਾਬੀ  ਨੋਜਵਾਨ ਹੈਦਰ ਖਾਨ ਦੀ ਡੁੱਬ ਜਾਣ ਕਾਰਨ ਮੌਤ ਨਿੳੂਯਾਰਕ, 28 ਮੲੀ ( ਰਾਜ ਗੋਗਨਾ )— ਬੀਤੇ ਦਿਨ ਕੈਨੇਡਾ ਵਿੱਚ ਸਟੱਡੀ ਵੀਜ਼ੇ ਤੇ ਆਏ ਇਕ 23 ਸਾਲ ਦੇ ਲੜਕੇ ਹੈਦਰ ਖਾਨ ਪੁੱਤਰ Read More …

Share Button

ਅਮਰੀਕਾ ’ਚ ਹੜ੍ਹ ਦਾ ਕਹਿਰ

ਅਮਰੀਕਾ ’ਚ ਹੜ੍ਹ ਦਾ ਕਹਿਰ ਅਮਰੀਕਾ ਵਿੱਚ 27 ਮਈ ਨੂੰ ਹੜ੍ਹ ਆਇਆ ਸੀ ਜਿਸ ਵਿੱਚ ਕਈ ਸ਼ਹਿਰ ਪ੍ਰਭਾਵਿਤ ਹੋਏ। ਇਹ ਹੜ੍ਹ ਏਨਾ ਭਿਆਨਕ ਸੀ ਕਿ ਇਸ ਦਾ ਅੰਦਾਜ਼ਾ ਮੈਰੀਲੈਂਡ ਦੇ ਐਲੀਕਾਟ ਸ਼ਹਿਰ ਦੀਆਂ ਇਨ੍ਹਾਂ ਤਸਵੀਰਾਂ ਤੋਂ ਲਾਇਆ ਜਾ ਸਕਦਾ ਹੈ। Read More …

Share Button

ਮਾਈ ਟੀ. ਵੀ. ਅਤੇ ਰੇਡੀਓ ਵਰਜੀਨੀਆ ‘ਚ ਸ਼ੁਰੂ

ਮਾਈ ਟੀ. ਵੀ. ਅਤੇ ਰੇਡੀਓ ਵਰਜੀਨੀਆ ‘ਚ ਸ਼ੁਰੂ ਵੰਨ-ਸੁਵੰਨੇ ਚੈਨਲਾਂ ਰਾਹੀਂ ਵਾਸ਼ਿੰਗਟਨ-ਮੈਟਰੋਪੁਲਿਟਨ ਏਰੀਏ ਦਾ ਬਣੇਗਾ ਸ਼ਿੰਗਾਰ ਨੂਰ-ਨਗਮੀ ਨੇ ਰੀਬਨ ਕੱਟ ਕੇ ਰਸਮੀ ਉਦਘਾਟਨ ਕੀਤਾ ਉਦਘਾਟਨ ਸਮੇਂ ਉੱਘੀਆਂ ਸਖਸ਼ੀਅਤਾਂ ਦੀ ਸ਼ਮੂਲੀਅਤ ਵਰਜੀਨੀਆ, 27 ਮੲੀ  (ਰਾਜ ਗੋਗਨਾ) – ਮੀਡੀਆ ਇੱਕ ਐਸਾ ਸ੍ਰੋਤ Read More …

Share Button

ਅਮਰੀਕਾ ‘ਚ ਸਿੱਖ ਨੌਜਵਾਨ ਨੂੰ ਮਾਰੀ ਗੋਲ਼ੀ

ਅਮਰੀਕਾ ‘ਚ ਸਿੱਖ ਨੌਜਵਾਨ ਨੂੰ ਮਾਰੀ ਗੋਲ਼ੀ ਨਿਊਯਾਰਕ: ਇੱਥੋਂ ਦੇ ਓਹੀਓ ਸ਼ਹਿਰ ‘ਚ ਦੋ ਹਫ਼ਤੇ ਪਹਿਲਾਂ ਗੋਲੀ ਦਾ ਸ਼ਿਕਾਰ ਹੋਏ ਜਸਪ੍ਰੀਤ ਸਿੰਘ ਦੀ ਕਰੀਬ 10 ਦਿਨ ਤੋਂ ਹਸਪਤਾਲ ‘ਚ ਜ਼ਿੰਦਗੀ ਮੌਤ ਨਾਲ ਲੜਾਈ ਲੜਦਿਆਂ ਮੌਤ ਹੋ ਗਈ। ਹੈਮਿਲਟਨ ਪੁਲਿਸ ਮੁਤਾਬਕ Read More …

Share Button

ਕੈਲੀਫੋਰਨੀਅਾ  ‘ਚ ਮੰਗਲ ਹਠੂਰ ਦੀ 12ਵੀਂ ਕਿਤਾਬ ‘ਤਸਵੀਰ’ ਵਾਰਿਸ ਭਰਾਵਾਂ ਨੇ ਕੀਤੀ ਰਿਲੀਜ਼

ਕੈਲੀਫੋਰਨੀਅਾ  ‘ਚ ਮੰਗਲ ਹਠੂਰ ਦੀ 12ਵੀਂ ਕਿਤਾਬ ‘ਤਸਵੀਰ’ ਵਾਰਿਸ ਭਰਾਵਾਂ ਨੇ ਕੀਤੀ ਰਿਲੀਜ਼ ਕੈਲੀਫੋਰਨੀਅਾ, (ਰਾਜ ਗੋਗਨਾ )—  ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ੳੁੱਘੇ ਗੀਤਕਾਰ ਮੰਗਲ ਹਠੂਰ ਜੋ ਅੱਜ ਕੱਲ ਪੰਜਾਬੀ ਵਿਰਸਾ ਨਾਂ ਦੇ ਸ਼ੋਅ ਦੌਰਾਨ ਕੈਲੀਫੋਰਨੀਅਾ  ਅਮਰੀਕਾ ਦੀ ਫੇਰੀ ਤੇ  ਹਨ, Read More …

Share Button

ਅਮਰੀਕੀ ਸ਼ਹਿਰਾਂ ਵਿਚਲੇ ਪ੍ਰਬੰਧ ਦੀਆਂ ਚੰਗੀਆਂ ਗੱਲਾਂ ਪੰਜਾਬ ਵਿੱਚ ਵੀ ਲਾਗੂ ਕਰਨ ਦਾ ਯਤਨ ਕਰਾਂਗੇ-ਸੰਜੀਵ ਸ਼ਰਮਾ

ਅਮਰੀਕੀ ਸ਼ਹਿਰਾਂ ਵਿਚਲੇ ਪ੍ਰਬੰਧ ਦੀਆਂ ਚੰਗੀਆਂ ਗੱਲਾਂ ਪੰਜਾਬ ਵਿੱਚ ਵੀ ਲਾਗੂ ਕਰਨ ਦਾ ਯਤਨ ਕਰਾਂਗੇ-ਸੰਜੀਵ ਸ਼ਰਮਾ ਵਿਧਾਇਕ ਐਡਮ ਗਰੇਅ ਦੇ ਦਫ਼ਤਰ ਵਿੱਚ ਸਨਮਾਨ ਕੈਲੀਫੋਰਨੀਆ 26 ਮਈ (ਰਾਜ ਗੋਗਨਾ): ਅਮਰੀਕਾ ਦੇ ਦੌਰੇ ‘ਤੇ ਆਏ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ Read More …

Share Button

ਅੈਲਕ ਗਰੌਵ ਦੀਅਾਂ ਤੀਅਾਂ ਤੀਜ਼ 12 ਅਗਸਤ ਨੂੰ ਅੈਲਕ ਗਰੌਵ ਪਾਰਕ ਵਿਖੇ ਮਨਾੲੀਅਾਂ ਜਾਣਗੀਅਾਂ 

ਅੈਲਕ ਗਰੌਵ ਦੀਅਾਂ ਤੀਅਾਂ ਤੀਜ਼ 12 ਅਗਸਤ ਨੂੰ ਅੈਲਕ ਗਰੌਵ ਪਾਰਕ ਵਿਖੇ ਮਨਾੲੀਅਾਂ ਜਾਣਗੀਅਾਂ ਸੈਕਰਾਮੈਂਟੋ, 23 ਮਾਰਚ ( ਰਾਜ ਗੋਗਨਾ )— ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ‘ਤੀਆਂ ਤੀਜ਼ ਦੀਆਂ’ ਨਾਂ ਹੇਠ ਕਰਵਾਈ ਜਾਂਦੀਆਂ ਤੀਆਂ ਇਸ ਵਾਰ 12 ਅਗਸਤ, ਦਿਨ ਐਤਵਾਰ, Read More …

Share Button

ਅਮਰੀਕਾ ਦੀ ਯੂ. ਏ. ਈ. ਅੰਬੈਸੀ ਦੇ ਰਮਦਾਨ ਸਮਾਗਮ ਵਿੱਚ ਸਿੱਖ ਭਾਈਚਾਰਾ ਹੋਇਆ ਸ਼ਾਮਲ 

ਅਮਰੀਕਾ ਦੀ ਯੂ. ਏ. ਈ. ਅੰਬੈਸੀ ਦੇ ਰਮਦਾਨ ਸਮਾਗਮ ਵਿੱਚ ਸਿੱਖ ਭਾਈਚਾਰਾ ਹੋਇਆ ਸ਼ਾਮਲ ਵਾਸ਼ਿੰਗਟਨ ਡੀ. ਸੀ. 25 ਮੲੀ (ਰਾਜ ਗੋਗਨਾ) – ਅੱਜ ਕੱਲ੍ਹ ਰਮਜਾਨ ਦਾ ਮਹੀਨਾ ਚੱਲ ਰਿਹਾ ਹੈ, ਜਿਸ ਦੌਰਾਨ ਹਰੇਕ ਅੱਲਾ ਦਾ ਮੁਰੀਦ ਰੋਜਿਆ ਵਿੱਚ ਲਿਪਟਿਆ ਹੋਇਆ Read More …

Share Button