Agriculture

ਪੰਜਾਬ ‘ਚ 11741347 ਟਨ ਕਣਕ ਦੀ ਖ਼ਰੀਦ

ਪੰਜਾਬ ‘ਚ 11741347 ਟਨ ਕਣਕ ਦੀ ਖ਼ਰੀਦ ਪੰਜਾਬ ਰਾਜ ਵਿੱਚ ਸਰਕਾਰੀ ਏਜੰਸੀਆਂ ਅਤੇ ਪ੍ਰਾਇਵੇਟ ਟਰੇਡਰਜ਼

Share Button

ਜੇਕਰ ਕਿਸਾਨੀ ਨੂੰ ਬਚਾਉਣਾ ਤਾਂ…..

ਜੇਕਰ ਕਿਸਾਨੀ ਨੂੰ ਬਚਾਉਣਾ ਤਾਂ….. ਹਰ ਸਾਲ ਵਾਢੀਆ ਦੇ ਦਿਨਾ ਅੰਦਰ ਲੱਖਾ ਕਰੋੜਾ ਦੀ ਫਸਲ

Share Button

110 ਜਥੇਬੰਦੀਆਂ ਦਾ ਮੋਦੀ ਸਰਕਾਰ ਖਿਲਾਫ ਵੱਡਾ ਐਲਾਨ

110 ਜਥੇਬੰਦੀਆਂ ਦਾ ਮੋਦੀ ਸਰਕਾਰ ਖਿਲਾਫ ਵੱਡਾ ਐਲਾਨ ਦੇਸ਼ ਭਰ ਦੇ ਕਿਸਾਨ ਮੋਦੀ ਸਰਕਾਰ ‘ਤੇ

Share Button

ਕਿਸਾਨੀ ਦੁੱਖਾਂ ਦੀ ਕਹਾਣੀ ਰਵਿੰਦਰ ਗਰੇਵਾਲ ਦੇ ਗੀਤ ‘ਭਜਨ ਸਿੰਘ’ ਦਾ ਵੀਡੀਓ ਰਿਲੀਜ਼

ਕਿਸਾਨੀ ਦੁੱਖਾਂ ਦੀ ਕਹਾਣੀ ਰਵਿੰਦਰ ਗਰੇਵਾਲ ਦੇ ਗੀਤ ‘ਭਜਨ ਸਿੰਘ’ ਦਾ ਵੀਡੀਓ ਰਿਲੀਜ਼ ਪੰਜਾਬੀ ਗਾਇਕੀ

Share Button

ਕਿਸਾਨੀ ਦੁੱਖਾਂ ਦੀ ਕਹਾਣੀ ਰਵਿੰਦਰ ਗਰੇਵਾਲ ਦੇ ਗੀਤ ‘ਭਜਨ ਸਿੰਘ’ ਦਾ ਵੀਡੀਓ ਰਿਲੀਜ਼

ਕਿਸਾਨੀ ਦੁੱਖਾਂ ਦੀ ਕਹਾਣੀ ਰਵਿੰਦਰ ਗਰੇਵਾਲ ਦੇ ਗੀਤ ‘ਭਜਨ ਸਿੰਘ’ ਦਾ ਵੀਡੀਓ ਰਿਲੀਜ਼ ਪੰਜਾਬੀ ਗਾਇਕੀ

Share Button

ਕਣਕ ਦੀ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਹੋਵੇਗਾ ਜੁਰਮਾਨਾ ਅਤੇ ਏਨੇ ਮਹੀਨਿਆਂ ਦੀ ਕੈਦ

ਕਣਕ ਦੀ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਹੋਵੇਗਾ ਜੁਰਮਾਨਾ ਅਤੇ ਏਨੇ ਮਹੀਨਿਆਂ ਦੀ

Share Button

ਸਰਕਾਰਾਂ ਦੀ ਬੇਰੁਖੀ ਅਤੇ ਮੌਸਮੀ ਮਾਰ ਦੀ ਝੰਬੀ ਕਿਸਾਨੀ ਨੂੰ ਬਚਾਉਣ ਦੀ ਫੌਰੀ ਲੋੜ

ਸਰਕਾਰਾਂ ਦੀ ਬੇਰੁਖੀ ਅਤੇ ਮੌਸਮੀ ਮਾਰ ਦੀ ਝੰਬੀ ਕਿਸਾਨੀ ਨੂੰ ਬਚਾਉਣ ਦੀ ਫੌਰੀ ਲੋੜ ਪਿਛਲੇ

Share Button

5000 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਮੰਗੀ ਸਰਕਾਰ ਤੋਂ ਇੱਛਾ ਮੌਤ

5000 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਮੰਗੀ ਸਰਕਾਰ ਤੋਂ ਇੱਛਾ ਮੌਤ ਪ੍ਰਧਾਨ ਮੋਦੀ ਦੇ ਗ੍ਰਹਿ

Share Button

ਚਾਰ ਏਕੜ ਕਣਕ ਤੇ ਸੱਤ ਏਕੜ ਨਾੜ ਸੜ ਕੇ ਸੁਆਹ

ਚਾਰ ਏਕੜ ਕਣਕ ਤੇ ਸੱਤ ਏਕੜ ਨਾੜ ਸੜ ਕੇ ਸੁਆਹ ਭਿੱਖੀਵਿੰਡ (ਹਰਜਿੰਦਰ ਸਿੰਘ ਗੋਲਣ)-ਪਿੰਡ ਸਿੰਘਪੁਰਾ

Share Button

ਸਬਸਿਡੀ ਤੇ ਮਿਲ ਰਿਹਾ ਹੈ ਢਾਂਚੇ (ਹਰੀ ਖਾਦ ) ਦਾ ਬੀਜ ਇਸ ਤਰ੍ਹਾਂ ਕਰੋ ਪ੍ਰਾਪਤ

ਸਬਸਿਡੀ ਤੇ ਮਿਲ ਰਿਹਾ ਹੈ ਢਾਂਚੇ (ਹਰੀ ਖਾਦ ) ਦਾ ਬੀਜ ਇਸ ਤਰ੍ਹਾਂ ਕਰੋ ਪ੍ਰਾਪਤ

Share Button

ਕਿਸਾਨ ਨੇ ਰੇਲ ਗੱਡੀ ਹੇਠ ਆ ਕੇ ਕੀਤੀ ਖੁਦਕੁਸ਼ੀ

ਕਿਸਾਨ ਨੇ ਰੇਲ ਗੱਡੀ ਹੇਠ ਆ ਕੇ ਕੀਤੀ ਖੁਦਕੁਸ਼ੀ ਦੋਰਾਹਾ ਦੇ ਨੇੜਲੇ ਪਿੰਡ ਬਰਮਾਲੀਪੁਰ ਦੇ

Share Button

ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਬਾਰੇ ਚੇਤਨਾ ਫੇਰੀ ਆਯੋਜਿਤ ਕੀਤੀ

ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਬਾਰੇ ਚੇਤਨਾ ਫੇਰੀ ਆਯੋਜਿਤ ਕੀਤੀ ਦਿੜ੍ਹਬਾ ਮੰਡੀ 21

Share Button

ਮੌਸਮ ਵਿਭਾਗ ਨੇ ਸੁਣਾਈ ਕਿਸਾਨਾਂ ਲਈ ਖੁਸ਼ਖਬਰੀ

ਮੌਸਮ ਵਿਭਾਗ ਨੇ ਸੁਣਾਈ ਕਿਸਾਨਾਂ ਲਈ ਖੁਸ਼ਖਬਰੀ ਮੌਸਮ ਵਿਭਾਗ ਨੇ ਕਿਸਾਨਾਂ ਲਈ ਖੁਸ਼ਖਬਰੀ ਸੁਣਾਈ ਹੈ।

Share Button

ਸਿਆਸਤਦਾਨਾਂ ਦੀ ਰੰਜਿਸ਼ ਨੇ ਮੰਡੀਆਂ ‘ਚ ਰੋਲ਼ੇ ਕਿਸਾਨ

ਸਿਆਸਤਦਾਨਾਂ ਦੀ ਰੰਜਿਸ਼ ਨੇ ਮੰਡੀਆਂ ‘ਚ ਰੋਲ਼ੇ ਕਿਸਾਨ ਇਕੱਲੇ ਇੱਥੇ ਨਹੀਂ ਪੰਜਾਬ ਦੀਆਂ ਕਈ ਅਨਾਜ

Share Button

ਕਿਸਾਨਾਂ ਨੂੰ ਕਣਕ ਦੇ ਸੁੱਕੇ ਨਾੜ ਤੋਂ ਹੀ ਤੂੜੀ ਬਣਾਉਣ ਦੀ ਅਪੀਲ ਗਿੱਲੇ ਨਾੜ ਵਾਲੀ ਕਣਕ ਦੀ ਕਟਾਈ ਜਾਂ ਤੂੜੀ ਬਣਾਉਣ ਤੇ ਵਾਪਰ ਸਕਦੇ ਹਨ ਅੱਗ ਲੱਗਣ ਦੇ ਹਾਦਸੇ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ 16 ਅਪ੍ਰੈਲ 2018 (ਸਤਬੀਰ ਬਰਾੜ ਜਸਕਰਨ ਸਿੰਘ ) ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਰਾਮਵੀਰ ਆਈ.ਏ.ਐਸ ਨੇ ਫ਼ਿਰੋਜ਼ਪੁਰ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਕਟਾਈ ਉਪਰੰਤ ਤੂੜੀ ਬਣਾਉਣ ਨੂੰ ਲੈ ਕੇ ਪੂਰੀ ਤਰ੍ਹਾਂ ਸਾਵਧਾਨੀਆਂ ਵਰਤਣ ਜਿਸ ਨਾਲ ਕਣਕ ਦੇ ਨਾੜ ਜਾਂ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਵਰਗੀਆਂ ਵਾਰਦਾਤਾਂ ਤੋਂ ਬਚਾਇਆ ਜਾ ਸਕੇ।ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕਿਹਾ ਕਿ ਆਮ ਵੇਖਣ ਵਿਚ ਆਇਆ ਹੈ ਕਿ ਕੁੱਝ ਕਿਸਾਨ ਕਣਕ ਦੀ ਕਟਾਈ ਤੋਂ ਅਗਲੇ ਦਿਨ ਹੀ ਨਾੜ ਦੀ ਤੂੜੀ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਜਦ ਕਿ ਅਜਿਹੀ ਸਥਿਤੀ ਵਿਚ ਜ਼ਿਆਦਾਤਰ ਕਣਕ ਦਾ ਨਾੜ ਗਿੱਲਾ ਹੁੰਦਾ ਹੈ ਅਤੇ ਤੂੜੀ ਵਾਲੀ ਮਸ਼ੀਨ ਚੱਲਣ ਨਾਲ ਨਾੜ ਨੂੰ ਰਗੜ ਕਾਰਨ ਅੱਗ ਲਗਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਕਟਾਈ ਤੋਂ ਕਰੀਬ 10 ਦਿਨ ਮਗਰੋਂ ਹੀ ਨਾੜ ਤੋਂ ਮਸ਼ੀਨਾਂ ਰਾਹੀਂ ਤੂੜੀ ਬਣਾਉਣੀ ਚਾਹੀਦੀ ਹੈ ਇਸ ਨਾਲ ਜਿੱਥੇ ਤੂੜੀ ਦੀ ਕੁਆਲਿਟੀ ਵੀ ਵਧੀਆ ਬਣਦੀ ਹੈ ਉੱਥੇ ਹੀ ਅੱਗ ਲੱਗਣ ਵਾਲੀਆਂ ਵਾਰਦਾਤਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਦੇ ਪਿੰਡ ਬਡਾਲਾ ਅਤੇ ਕਰਮੂ ਵਾਲਾ ਵਿਖੇ ਵੀ ਕਣਕ ਨੂੰ ਅੱਗ ਲੱਗਣ ਦੀਆਂ ਦੁਖਦਾਈ ਘਟਨਾਵਾਂ ਵਾਪਰੀਆਂ ਹਨ, ਜਿਸ ਸਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੇ ਨਾੜ ਵਾਲੀ ਕਣਕ ਦੀ ਹੀ ਕਟਾਈ ਕਰਨ ਅਤੇ ਕਣਕ ਦੀ ਕਟਾਈ ਸਵੇਰੇ ਤੇ ਰਾਤ ਸਮੇਂ ਕਰਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ। ਇਸ ਤੋਂ ਇਲਾਵਾ ਕਣਕ ਦੀ ਕਟਾਈ ਤੋਂ 10 ਦਿਨ ਮਗਰੋਂ ਹੀ ਨਾੜ ਤੋਂ ਤੂੜੀ ਬਣਾਈ ਜਾਵੇ, ਜਿਸ ਨਾਲ ਅੱਗ ਲੱਗਣ ਵਰਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇਗਾ।

ਕਿਸਾਨਾਂ ਨੂੰ ਕਣਕ ਦੇ ਸੁੱਕੇ ਨਾੜ ਤੋਂ ਹੀ ਤੂੜੀ ਬਣਾਉਣ ਦੀ ਅਪੀਲ ਗਿੱਲੇ ਨਾੜ ਵਾਲੀ

Share Button

ਮੰਡੀਆਂ ਵਿੱਚ ਕਣਕ ਦੀ ਫਸਲ ਦੀ ਅਜੇ ਤੱਕ ਐਫ ਸੀ ਆਈ ਨੇ ਬੋਲੀ ਵੀ ਨਹੀਂ ਕਾਰਵਾਈ ਸ਼ੁਰੂ, ਕਿਸਾਨਾਂ ਕੀਤੀ ਨਾਅਰੇਬਾਜੀ

ਮੰਡੀਆਂ ਵਿੱਚ ਕਣਕ ਦੀ ਫਸਲ ਦੀ ਅਜੇ ਤੱਕ ਐਫ ਸੀ ਆਈ ਨੇ ਬੋਲੀ ਵੀ ਨਹੀਂ

Share Button

ਕਰਜ਼ੇ ਤੋਂ ਤੰਗ ਆਏ ਨੌਜਵਾਨ ਕਿਸਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਕਰਜ਼ੇ ਤੋਂ ਤੰਗ ਆਏ ਨੌਜਵਾਨ ਕਿਸਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਤਲਵੰਡੀ ਭਾਈ, 13 ਅਪ੍ਰੈਲ:

Share Button

ਬੇਮੌਸਮੇ ਮੀਂਹ ਦਾ ਕਿਸਾਨਾਂ ‘ਤੇ ਕਹਿਰ, ਕਣਕ ਦਾ ਝਾੜ ਪ੍ਰਭਾਵਿਤ

ਬੇਮੌਸਮੇ ਮੀਂਹ ਦਾ ਕਿਸਾਨਾਂ ‘ਤੇ ਕਹਿਰ, ਕਣਕ ਦਾ ਝਾੜ ਪ੍ਰਭਾਵਿਤ ਬੁੱਧਵਾਰ ਸਵੇਰ ਤੋਂ ਲਗਾਤਾਰ ਪੈ

Share Button

ਕਣਕ ਦੀ ਖ਼ਰੀਦ ਲਈ 18124.85 ਕਰੋੜ ਰੁਪਏ ਦੀ ਲਿਮਟ ਜਾਰੀ

ਕਣਕ ਦੀ ਖ਼ਰੀਦ ਲਈ 18124.85 ਕਰੋੜ ਰੁਪਏ ਦੀ ਲਿਮਟ ਜਾਰੀ ਭਾਰਤੀ ਰਿਜ਼ਰਵ ਬੈਂਕ ਨੇ ਕਣਕ

Share Button

ਬੇਮੌਸਮੇ ਮੀਂਹ ਕਾਰਨ ਕਣਕ ਦੀ ਪੱਕੀ ਫ਼ਸਲ ਦਾ ਨੁਕਸਾਨ

ਬੇਮੌਸਮੇ ਮੀਂਹ ਕਾਰਨ ਕਣਕ ਦੀ ਪੱਕੀ ਫ਼ਸਲ ਦਾ ਨੁਕਸਾਨ ਪੰਜਾਬ ਵਿੱਚ ਬੀਤੀ ਰਾਤ ਤੋਂ ਰੁਕ-ਰੁਕ

Share Button