ਗਊਆ ਨੂੰ ਚੱਲਦੇ ਵਾਹਨ ਵਿੱਚੋਂ ਸੁੱਟਿਆ

ਗਊਆ ਨੂੰ ਚੱਲਦੇ ਵਾਹਨ ਵਿੱਚੋਂ ਸੁੱਟਿਆ
ਦੋ ਦੀ ਮੋਤ, ਚਾਰ ਜਖਮੀ

1-8
ਬਢਲਾਡਾ 30, ਜੂਨ(ਤਰਸੇਮ ਸ਼ਰਮਾਂ): ਇੱਥੋ ਨਜਦੀਕੀ ਪਿੰਡ ਫੁੱਲੂਵਾਲਾ ਡੋਗਰਾਕਲੀਪੁਰ ਰੋਡ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਦੇ ਵਾਹਨ ਵਿੱਚੋਂ ਬੇਸਹਾਰਾ ਗਊਆ ਨੂੰ ਸੜਕ ਤੇ ਸੁੱਟ ਦੇਣ ਦਾ ਸਮਾਚਾਰ ਮਿਲਿਆ ਹੈ।। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਇਸ ਘਿਨਾਉਣੀ ਘਟਨਾ ਵਿੱਚ ਦੋ ਗਊਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਚਾਰ ਪਸ਼ੂ ਫੱਟੜ ਹੋ ਗਏ ਜਿਹਨਾਂ ਨੁੰ ਗਉ ਸੇਵਾ ਦਲ ਬੁਢਲਾਡਾ ਦੇ ਭਗਤਾਂ ਵੱੰਲੋਂ ਜਖਮੀ ਗਊਆ ਨੂੰ ਮੁੱਢਲੇ ਇਲਾਜ ਤੋਂ ਬਾਅਦ ਗਊਸ਼ਾਲਾ ਬੋਹਾ ਵਿੱਖੇ ਭੇਜ ਦਿੱਤਾ ਗਿਆ। ਸਿਟੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: