ਪੱਤਰਕਾਰ ਸੁਰਿੰਦਰਪਾਲ ਸਿੰਘ ਨੂੰ ਸਦਮਾ ਮਾਤਾ ਦਾ ਦੇਹਾਂਤ

ਪੱਤਰਕਾਰ ਸੁਰਿੰਦਰਪਾਲ ਸਿੰਘ ਨੂੰ ਸਦਮਾ ਮਾਤਾ ਦਾ ਦੇਹਾਂਤ

 

ਜੰਡਿਆਲਾ ਗੁਰੂ 27 ਜੁਨ ਵਰਿੰਦਰ ਸਿੰਘ :-ਕਸਬਾ ਜੰਡਿਆਲਾ ਗੁਰੂ ਤੋ ਪੱਤਰਕਾਰ ਸੁਰਿੰਦਰਪਾਲ ਸਿੰਘ ਨੁੰ ਉਸ ਵੇਲੇ ਭਾਰੀ ਸਦਮਾ ਲੱਗਾ ਜਦ ਉਹਨਾ ਦੇ ਸਤਿਕਾਰਯੋਗ ਮਾਤਾ ਸ਼੍ਰੀ ਮਤੀ ਅੱਛਰ ਕੌਰ ਪਤਨੀ ਰਤਨ ਸਿੰਘ ਬੀਤੀ ਰਾਤ ਅਚਾਨਕ ਅਕਾਲ ਚਲਾਣਾ ਕਰ ਗਏ।ਅੱਜ ਮਾਤਾ ਅੱਛਰ ਕੌਰ ਦਾ ਸ਼ਮਸ਼ਾਨਘਾਟ ਮੰਦਿਰ ਭੱਦਰਕਾਲੀ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।ਇਸ ਮੌਕੇ ਰਾਜਸੀ ਸਿਆਸੀ ਅਤੇ ਧਾਰਮਿਕ ਜਥੇਬੰਦੀਆ ਦੇ ਆਗੂਆ ਤੋ ਇਲਾਵਾ ਸਮੁੱਚਾ ਪੱਤਰਕਾਰ ਭਾਈਚਾਰਾ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਇਆ ਅਤੇ ਪੱਤਰਕਾਰ ਸੁਰਿੰਦਰਪਾਲ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਸਵਿੰਦਰ ਸਿੰਘ ਚੰਦੀ,ਹਰਚਰਨ ਸਿੰਘ ਬਰਾੜ,ਜਸਵੰਤ ਸਿੰਘ ਗਰੋਵਰ,ਮਨਜੀਤ ਸਿੰਘ ਗਰੋਵਰ,ਮਨਦੀਪ ਸਿੰਘ ਢੋਟ,ਆਸੂ ਵਿਨਾਇਕ,ਜਸਪਾਲ ਸਿੰਘ ਬੱਬੂ,ਐਸ ਐਚ ਓ ਹਰਪਾਲ ਸਿੰਘ,ਮਾਸਟਰ ਕੁਲਵਿੰਦਰਜੀਤ ਸਿੰਘ ਬੰਡਾਲਾ,ਸੁਰੇਸ਼ ਕੁਮਾਰ ਮਨੋਹਰ ਵਾਟਿਕਾ ਵਾਲੇ,ਚਰਨਜੀਤ ਸਿੰਘ ਟੀਟੋ,ਹਰਜਿੰਦਰ ਸਿੰਘ ਬਾਮਣ,ਡਾ: ਮਨਰਾਜ ਸਿੰਘ ਜੋਸ਼ਨ,ਸੇਠੀ ਹੈਂਡਲੂਮ ਵਾਲੇ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: