ਸ਼ਲਾਨਾ ਜੋੜ ਮੇਲਾ ਮਨਾਇਆ ਗਿਆ

ਸ਼ਲਾਨਾ ਜੋੜ ਮੇਲਾ ਮਨਾਇਆ ਗਿਆ

28-28
ਹਰੀਕੇ ਪੱਤਣ 26 ਜੂਨ (ਬਚਿੱਤਰ ਸਿੰਘ ਮਿੱਠੂ ਗਗਨ ਹਰੀਕੇ) ਕਸਬੇ ਦੇ ਨਜ਼ਦੀਕ ਪਿੰਡ ਸਭਰਾ ਵਿਖੇ ਬਾਬਾ ਕਾਹਨ ਸਿੰਘ ਅਤੇ ਬਾਬਾ ਮਸੱਦਾ ਸਿੰਘ ਜੀ ਦਾ ਸ਼ਾਲਾਨਾ ਜੋੜ ਮੇਲਾ ਬਾਬਾ ਕਾਹਨ ਸਿੰਘ ਜੀ ਦੇ ਗੁਰਦੁਵਾਰੇ ਬੜੀ ਸ਼ਰਧਾ ਭਾਵਨਾਂ ਨਾਲ ਮਨਾਇਆ ਗਿਆ।ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਭੋਂਗ ਤੋਂ ਉਪਰੰਤ ਦੀਵਾਨ ਸਜਾਏ ਗਏ,ਜਿਸ ਵਿਚ ਗੋਲਡ ਮੈਡਲਿਸਟ ਕਵਿਸਰ ਭਾਈ ਅਮਰਜੀਤ ਸਿੰਘ ਸਭਰਾ ਦੇ ਜਥੇ ਨੇ ਸੰਗਤਾ ਨੂੰ ਗੁਰੂ ਜੀ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ।ਅਤੇ ਸਾਰਾ ਦਿੱਨ ਗੁਰੂ ਦਾ ਲੰਗਰ ਆਤੁਟ ਵਰਤਾਇਆ ਗਿਆ।ਇਸ ਮੋਕੇ ਤੇ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਖਾਰੇਵਾਲੇ,ਭਾਈ ਭਗਵੰਤ ਸਿੰਘ,ਭਾਈ ਮੇਜਰ ਸਿੰਘ,ਸੇਵਾ ਸਿੰਘ,ਬਲਵਿੰਦਰ ਸਿੰਘ,ਗੁਰਭੇਜ ਸਿੰਘ,ਦਰਸਨ ਸਿੰਘ ਦੋਧੀ,ਸਿੰਗਾਰ ਸਿੰਘ ਚੇਅਰਮੈਨ,ਹਰਚੰਦ ਸਿੰਘ ਅਤੇ ਸਮੂਹ ਕਮੇਟੀ ਮੈਬਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: