ਸ਼੍ਰੀ ਉਦੇਦੀਪ ਸਿੰਘ ਸਿੱਧੂ ਨੇ ਜਿ਼ਲ੍ਹਾਂ ਰੂਪਨਗਰ ਦੇ ਐਸ.ਡੀ.ਐਮ. ਅਤੇ ਜਿ਼ਲ੍ਹਾਂ ਟਰਾਂਸਪੋਰਟ ਅਫਸਰ ਦਾ ਅਹੁਦਾ ਸੰਭਾਲਿਆ

ਸ਼੍ਰੀ ਉਦੇਦੀਪ ਸਿੰਘ ਸਿੱਧੂ ਨੇ ਜਿ਼ਲ੍ਹਾਂ ਰੂਪਨਗਰ ਦੇ ਐਸ.ਡੀ.ਐਮ. ਅਤੇ ਜਿ਼ਲ੍ਹਾਂ ਟਰਾਂਸਪੋਰਟ ਅਫਸਰ ਦਾ ਅਹੁਦਾ ਸੰਭਾਲਿਆ23-36

ਰੂਪਨਗਰ, 22 ਜੂਨ (ਗੁਰਮੀਤ ਮਹਿਰਾ ) -ਸ਼੍ਰੀ ਉਦੇਦੀਪ ਸਿੰਘ ਸਿੱਧੂ ਪੀ.ਸੀ.ਐਸ.ਨੇ ਪੰਜਾਬ ਸਰਕਾਰ ਵਲੌਂ ਮਿਲੇ ਹੁਕਮਾਂ ਅਨੁਸਾਰ ਐਸ.ਡੀ.ਐਮ.ਅਤੇ ਜਿਲ੍ਹਾ ਟਰਾਸਪੋਰਟ ਅਫਸਰ ਦਾ ਅਹੁਦਾ ਸੰਭਾਲ ਲਿਆ ਹੈ।ਸ਼੍ਰੀ ਸਿੱਧੂ 2014 ਬੈਚ ਦੇ ਪੀ.ਸੀ.ਐਸ.ਅਧਿਕਾਰੀ ਹਨ ਇਸ ਤੌ ਪਹਿਲਾਂ ਉਹ ਬਤੌਰ ਜਿਲ੍ਹਾ ਟਰਾਸਪੋਰਟ ਅਫਸਰ ਤਾਇਨਾਤ ਸਨ।

Share Button

Leave a Reply

Your email address will not be published. Required fields are marked *

%d bloggers like this: