ਪ੍ਰਭਜੋਤ ਸਿੰਘ ਸਹੋਤਾ ਨੇ ਪਿੰਸੀਪਲ ਦਾ ਅਹੁਦਾ ਸੰਭਾਲਿਆ

ਪ੍ਰਭਜੋਤ ਸਿੰਘ ਸਹੋਤਾ ਨੇ ਪਿੰਸੀਪਲ ਦਾ ਅਹੁਦਾ ਸੰਭਾਲਿਆ

23-3

ਭਗਤਾ ਭਾਈ ਕਾ 22 ਜੂਨ (ਸਵਰਨ ਭਗਤਾ) ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਬਤੌਰ ਪ੍ਰਿੰਸੀਪਲ ਦਾ ਅਹੁਦਾ ਸ੍ਰੀ ਮਤੀ ਅਮਰਜੀਤ ਕੌਰ ਕੋਟਫੱਤਾ ਜਿਲਾ ਸਿੱਖਿਆ ਅਫਸਰ (ਸ) ਬਠਿੰਡਾ ਦੀ ਹਾਜਰੀ ਵਿੱਚ ਪ੍ਰਭਜੋਤ ਸਿੰਘ ਸਹੋਤਾ ਵਲੋ ਸੰਭਾਲਿਆ ਗਿਆ।ਸਕੂਲ ਪਹੁੰਚਣ ਤੇ ਪਿੰਸੀਪਲ ਸਹੋਤਾ ਦਾ ਜੋਰਦਾਰ ਸੁਆਗਤ ਕੀਤਾ ਗਿਆ।ਇਸ ਸਮੇ ਪ੍ਰਭਜੋਤ ਸਿੰਘ ਸਹੋਤਾ ਨੇ ਹਾਜਰੀਨ ਨੂੰ ਵਿਸਵਾਸ ਦੁਆਇਆ ਕਿ ਉਹ ਸਕੂਲ ਅਤੇ ਵਿਦਿਆਰਥੀਆ ਦੇ ਉਜਲ ਭਵਿੱਖ ਲਈ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਉਣਗੇ।

ਇਸ ਸਮੇ ਸ਼ਿਵ ਪਾਲ ਡਿਪਟੀ ਸੀ.ਓ ਫਰੀਦਕੋਟ,ਪਿੰਸੀਪਲ ਮਹਿੰਦਰਪਾਲ ਸਿੰਘ ਸਿਰੀਏਵਾਲਾ,ਪਿੰਸੀਪਲ ਕ੍ਰਿਸ਼ਨਾ ਕੁਮਾਰੀ ਸਹੋਤਾ,ਸਥਾਨਕ ਸਕੂਲ ਇੰਚਾਰਜ ਰਾਖੀ ਅਗਰਵਾਲ,ਪਿੰਸੀਪਲ ਸਰੇਸ ਅਰੋੜਾ,ਪਿੰਸੀਪਲ ਜਸਵੰਤ ਸਿੰਘ ਗਿੱਲ,ਅਵਤਾਰ ਸਿੰਘ ਸਹੋਤਾ,ਪਿੰਸੀਪਲ ਸਰਬਜੀਤ ਸਿੰਘ,ਪਿੰਸੀਪਲ ਬਲਜੀਤ ਸਿੰਘ ਹਰੀ ਨੌ,ਇਕਬਾਲ ਸਿੰਘ ਲੈਕਚਰਾਰ ਭਾਈ ਰੂਪਾ,ਲੈਕਚਰਾਰ ਹੰਸ ਸਿੰਘ ਸੋਹੀ ਭਗਤਾ, ਕਮਲੇਸ਼ ਸਰਮਾ ਮੈਬਰ ਇੰਸਪੈਕਸਨ ਟੀਮ,ਅਮਰਜੀਤ ਸਿੰਘ ਬਠਿੰਡਾ,ਸੁਖਦੇਵ ਸਿੰਘ ਲੈਕਚਰਾਰ,ਗੁਰਜੀਤ ਸਿੰਘ ਲੈਕਚਰਾਰ,ਸੁਖਵਿੰਦਰ ਸਿੰਘ ਸਹੋਤਾ,ਭਗੀਰਥ ਰਾਮ ਲੈਕਚਰਾਰ,ਹਰਜੀਤ ਸਿੰਘ,ਜਸਵੰਤ ਸਿੰਘ,ਸੰਜੀਵ ਕੁਮਾਰ ਅਤੇ ਪਿਆਰਾ ਸਿੰਘ ਸੁਰਜੀਤ ਨਗਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: