ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ‘ਚ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਖਿਡਾਰੀਆਂ ਤਗਮੇ ਜਿੱਤੇ

ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ‘ਚ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਖਿਡਾਰੀਆਂ ਤਗਮੇ ਜਿੱਤੇ

8-2ਭਗਤਾ ਭਾਈਕਾ,  7 ਜੂਨ (ਸਵਰਨ ਭਗਤਾ)ਇਕਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਖਿਡਾਰੀਆਂ ਨੇ ਗੋਆ ਵਿਖੇ ਹੋਏ ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ 12 ਸਟੇਟਾਂ ਦੇ ਖਿਡਾਰੀਆਂ ਨਾਲ ਹੋਏ ਮੁਕਾਬਲਿਆਂ ਵਿੱਚ 7 ਸੋਨੇ ਅਤੇ 4 ਸਿਲਵਰ ਦੇ ਤਗਮੇ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।ਖਿਡਾਰੀਆ ਦੀ ਇਸ ਪ੍ਰਾਪਤੀ ‘ਤੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਵਾਈਸ ਚੇਅਰਪਰਸਨ ਮੈਡਮ ਰਣਧੀਰ ਕੌਰ, ਪ੍ਰਿੰ. ਕੁਲਤਾਜ ਸਿੰਘ ਵੱਲੋਂ ਜੇਤੂ ਖਿਡਾਰੀਆਂ ਤੇ ਕੋਚ ਜਗਦੀਸ਼ ਸਿੰਘ, ਕਰਾਟੇ ਕੋਚ ਅਫਰੀਦੀ, ਮਨਦੀਪ ਸਿੰਘ, ਖੇਡ ਵਿਭਾਗ ਮੁਖੀ ਅਮਾਨਤ ਅਲੀ ਨੂੰ ਸਨਮਾਨਿਤ ਕੀਤਾ।

Share Button

Leave a Reply

Your email address will not be published. Required fields are marked *

%d bloggers like this: