ਭਟਕਣ

ਭਟਕਣ

ਤੇਰੇ ਵਗੈਰ ਤੇਰੇ ਵਗੈਰ
ਮੈਂ ਗਈ ਠਹਿਰ-ਠਹਿਰ।

ਤੈਨੂੰ ਭਾਲਦੇ-ਭਾਲਦੇ ਰਹੇ
ਦਰ ਬ ਦਰ ਸ਼ਹਿਰ-ਸ਼ਹਿਰ।

ਦਿਨ ਬ ਦਿਨ ਪਿਆਸ ਵਧੀ
ਰੁਕੇ ਸਮੁੰਦਰ ਲਹਿਰ-ਲਹਿਰ।

ਹਿਸਾਬ ਰਖਦੈ ਸ਼ਬਦਾਂ ਉਹ
ਨਜ਼ਰਾਂ ਚ ਘੋਲਦੇ ਜ਼ਹਿਰ-ਜ਼ਹਿਰ।

ਮੁਹੱਬਤ ਦੀ ਲੋਅ ਨੂੰ ,ਕਵਿਤਾ
ਅੱਗ ਦੇ ਸੇਕ ਦਾ ਕਹਿਰ-ਕਹਿਰ।

ਸਵਰਨ ਕਵਿਤਾ

Share Button

Leave a Reply

Your email address will not be published. Required fields are marked *

%d bloggers like this: