ਤਲਾਸ਼ਦੀਆਂ ਅੱਖਾਂ

ਤਲਾਸ਼ਦੀਆਂ ਅੱਖਾਂ

ਦੋ ਪਲ ਉਸਦੇ ਕਰੀਬ ਮੰਗਦੀ
           “ਲੇਕਿਨ”
ਕਾਫਰ ਨਜਰਾਂ ਲੱਭ ਲੈਂਦੀਆਂ
            “ਮੈਨੂੰ”
ਹੁੰਦਾ ਕਿੰਜ ਉਸਦਾ ਦੀਦਾਰ
             “ਬੈਰਣ”
ਅੱਖੀਆਂ ਨੇ ਸਬ ਕੁਛ ਕਹਿਤਾ
             “ਉਮੀਦ”
ਉਡੀਕਦੇ ਫੇਰ ਉਸਦਾ ਰਸਤਾ
              “ਸ਼ਾਇਦ”
ਪਰਦੇਸੀ ਮੁੜ ਆਵੈ ਵਤਨੀਂ
                “ਕਵਿਤਾ”
ਅੱਜ ਲੋਕਾਂ ਪੁਛਿਆ, ਸਵਾਲ.
                “ਜਵਾਬ”
ਮੇਰੀ ਹਸਤੀ ਮੇਰਾ ਪਿਆਰ ਹੈ।
ਸਵਰਨ ਕਵਿਤਾ
ਬੁਢਲਾਡਾ ਜਿਲ੍ਹਾ ਮਾਨਸਾ
  94641-31252
Share Button

Leave a Reply

Your email address will not be published. Required fields are marked *

%d bloggers like this: