6GB RAM, 1TB ਤੱਕ ਦੀ ਸਟੋਰੇਜ ਵਾਲੇ 30,000 ਰੁਪਏ ਤੋਂ ਵੀ ਘੱਟ ਕੀਮਤ ‘ਚ ਇੰਨਾਂ 4 ਲੈਪਟਾਪਸ ਨੂੰ ਖਰੀਦੋ

6GB RAM, 1TB ਤੱਕ ਦੀ ਸਟੋਰੇਜ ਵਾਲੇ 30,000 ਰੁਪਏ ਤੋਂ ਵੀ ਘੱਟ ਕੀਮਤ ‘ਚ ਇੰਨਾਂ 4 ਲੈਪਟਾਪਸ ਨੂੰ ਖਰੀਦੋ

ਅਸੀਂ ਤੁਹਾਨੂੰ 5 ਅਜਿਹੇ ਲੈਪਟਾਪਸ ਦੇ ਬਾਰੇ ‘ਚ ਦੱਸਾਂਗੇ ਜਿਨਾਂ ਦੀ ਕੀਮਤ 30,000 ਰੁਪਏ ਤੋਂ ਵੀ ਘੱਟ ਹੈ। ਇੰਨਾਂ ਲੈਪਟਾਪ ‘ਚ ਤੁਹਾਨੂੰ 6ਜੀ.ਬੀ. ਤੱਕ ਦੀ ਰੈਮ ਅਤੇ 1 ਟੀ.ਬੀ. ਤੱਕ ਦੀ ਸਟੋਰੇਜ ਮਿਲਦੀ ਹੈ। ਇਸ ਤੋਂ ਇਲਾਵਾ ਗ੍ਰਾਫਿਕਸ ਅਤੇ ਡਿਜ਼ਾਈਨ ਲਈ ਤੁਹਾਨੂੰ ਗ੍ਰਾਫਿਕਸ ਕਰਾਡਸ ਵੀ ਮਿਲਦੇ ਹਨ।

Dell Inspiron 15 3000

PunjabKesari

ਡਿਵਾਈਸ ‘ਚ 15.6 ਇੰਚ ਦੀ ਡਿਸਪਲੇਅ ਹੈ, ਜਿਸ ਦਾ ਸਕਰੀਨ Resolution 1366×768 ਪਿਕਸਲ ਹੈ। ਡਿਵਾਈਸ ‘ਚ 6ਜੀ.ਬੀ. ਰੈਮ ਅਤੇ 1 ਟੀ.ਬੀ. ਤੱਕ ਦੀ ਹਾਰਡ ਡਿਸਕ ਦਿੱਤੀ ਗਈ ਹੈ। ਲੈਪਟਾਪ 64ਬਿਟ ਵਿੰਡੋਜ 10 ਹੋਮ ਆਪਰੇਟਿੰਗ ਸਿਸਟਮ ‘ਤੇ ਕੰਮ ਕਰਦਾ ਹੈ। ਇਸ ਦਾ ਪ੍ਰੋਸੈਸਰ ਏ.ਐੱਮ.ਡੀ. ਏ.ਪੀ.ਯੂ. ਡਿਊਰ-ਕੋਰ ਏ9 ‘ਤੇ ਕੰਮ ਕਰਦਾ ਹੈ। ਗ੍ਰਾਫਿਕਸ ਲਈ ਇਸ ‘ਚ radeon r5 ਦਾ ਗ੍ਰਾਫਿਕਸ ਕਰਾਡ ਲਗਾਉਣਾ ਹੈ। ਲੈਪਟਾਪ ਦਾ ਵਜ਼ਨ 2.3 ਕਿਲੋਗ੍ਰਾਮ ਹੈ। ਇਸ ਦਾ ਡਾਇਮੈਸ਼ਨ 380x240x26 ਕਿਲੋਮੀਟਰ ਹੈ। ਡਿਵਾਈਸ ‘ਚ ਲਿਥੀਅਮ ਆਇਨ ਸੇਲ ਲੱਗੀ ਹੈ। ਲੈਪਟਾਪ ਨੂੰ ਤੁਸੀਂ ਆਨ ਲਾਈਨ 29,480 ਰੁਪਏ ‘ਚ ਖਰੀਦ ਸਕਦੇ ਹੋ।

Micromax Alpha LI351568W

PunjabKesari

ਡਿਵਾਈਸ ‘ਚ 15.6 ਇੰਚ ਦੀ ਡਿਸਪੇਲ ਹੈ, ਜਿਸ ਦਾ ਸਕਰੀਨ Resolution 1366×768 ਪਿਕਸਲ ਹੈ। ਡਿਵਾਈਸ ‘ਚ 6ਜੀ.ਬੀ. ਰੈਮ ਅਤੇ 500 ਜੀ.ਬੀ. ਦੀ ਹਾਰਡ ਡਿਸਕ ਦਿੱਤੀ ਗਈ ਹੈ। ਲੈਪਟਾਪ ਵਿੰਡੋਜ 10 ਆਪਰੇਟਿੰਗ ਸਿਸਟਮ ‘ਤੇ ਕੰਮ ਕਰਦਾ ਹੈ। ਇਸ ‘ਚ ਪਾਵਰ ਲਈ 5th ਜਨੇਰਸ਼ਨ ਦਾ ਇੰਟੈਲ ਕੋਰ ਆਈ3-500-5ਯੂ. ਪ੍ਰੋਸੈਸਰ ਲੱਗਿਆ ਹੈ। ਇਸ ਦਾ ਡਾਇਮੈਂਸ਼ਨ 37.4×25.9×24.7 ਸੈਂਟੀਮੀਟਰ ਹੈ। ਡਿਵਾਈਸ ‘ਚ 2 ਲਿਥੀਅਮ ਆਇਨ ਸੇਲ ਲਗੀ ਹੈ। ਆਨ ਲਾਈਨ ਤੁਸੀਂ ਇਸ ਨੂੰ 20,900 ਰੁਪਏ ‘ਚ ਖਰੀਦ ਸਕਦੇ ਹੋ।

Asus Core i3 6th Gen

PunjabKesari

ਡਿਵਾਈਸ ‘ਚ 15.6 ਇੰਚ ਦੀ ਡਿਸਪਲੇਅ ਹੈ ਜਿਸ ਦੀ ਸਕਰੀਨ Resolution 1366×768 ਪਿਕਸਲ ਹੈ। ਡਿਵਾਈਸ ‘ਚ 6ਜੀ.ਬੀ. ਰੈਮ ਅਤੇ 1 ਟੀ.ਬੀ. ਦੀ ਹਾਰਡ ਡਿਸਕ ਦਿੱਤੀ ਗਈ ਹੈ। ਲੈਪਟਾਪ 64ਬਿਟ ਵਿੰਡੋਜ 10 ਹੋਮ ਆਪਰੇਟਿੰਗ ਸਿਸਟਮ ‘ਤੇ ਕੰਮ ਕਰਦਾ ਹੈ। ਇਸ ਦਾ ਪ੍ਰੋਸੈਸਰ 6thਇੰਟੈਲ ਕੋਰ ਆਈ3 ‘ਤੇ ਕੰਮ ਕਰਦਾ ਹੈ। ਇਸ ‘ਚ ਇੰਟੈਲ ਦਾ ਇੰਟੀਗਰੇਟਡ 520 ਗ੍ਰਾਫਿਕਸ ਕਾਰਡ ਲੱਗਿਆ ਹੈ। ਲੈਪਟਾਪ ਦਾ ਵਜ਼ਨ 2 ਕਿਲੋਗ੍ਰਾਮ ਹੈ। ਲੈਪਟਾਪ ਨੂੰ ਤੁਸੀਂ ਆਨ ਲਾਈਨ 29,990 ਰੁਪਏ ‘ਚ ਖਰੀਦ ਸਕਦੇ ਹੋ।

Lenovo Ideapad 110 (80T70015IH)

PunjabKesari

ਇਸ ‘ਚ ਵੀ 15.6 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ Resolution 1366×768 ਪਿਕਸਲ ਹੈ। ਇਸ ਦਾ ਵਜ਼ਨ 2.2 ਕਿਲੋਗ੍ਰਾਮ ਹੈ। ਡਿਵਾਈਸ ‘ਚ 1.6 Ghz  Pentium ਕਵਾਡ ਕੋਰ ਪ੍ਰੋਸੈਸਰ ‘ਤੇ ਕੰਮ ਕਰਦਾ ਹੈ। ਇਸ ‘ਚ 4ਜੀ.ਬੀ. ਦੀ ਰੈਮ ਅਤੇ 1ਟੀ.ਬੀ. ਦੀ ਹਾਰਡ ਡਿਸਕ ਹੈ। ਲੈਪਟਾਪ ਸਿੰਗਲ ਚਾਰਜ ‘ਤੇ 4 ਘੰਟੇ ਦੀ ਬੈਟਰੀ ਬੈਅਕਪ ਦਿੰਦਾ ਹੈ। ਲੈਪਟਾਪ ਨੂੰ ਤੁਸੀਂ 19,999 ਰੁਪਏ ‘ਚ ਖਰੀਦ ਸਕਦੇ ਹੋ।

Share Button

Leave a Reply

Your email address will not be published. Required fields are marked *

%d bloggers like this: