11 ਜੁਲਾਈ ਨੂੰ ਕਿਸਾਨ ਰੈਲੀ ਨੂੰ ਸੰਬੋਧਨ ਕਰਨ ਮੋਦੀ ਆਉਣਗੇ ਪੰਜਾਬ

11 ਜੁਲਾਈ ਨੂੰ ਕਿਸਾਨ ਰੈਲੀ ਨੂੰ ਸੰਬੋਧਨ ਕਰਨ ਮੋਦੀ ਆਉਣਗੇ ਪੰਜਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਜੁਲਾਈ ਨੂੰ ਤਿੰਨ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਪੰਜਾਬ ਦਾ ਦੌਰਾ ਕਰਨਗੇ। ਰੈਲੀ ਦਾ ਸਥਾਨ ਸਰਹੱਦ ‘ਤੇ ਸਥਿਤ ਮੁਕਤਸਰ ਜ਼ਿਲ੍ਹਾ ਦੇ ਮਲੋਟ ਸ਼ਹਿਰ ਹੋਣਗੇ।

ਝੋਨਾ ਅਤੇ ਹੋਰ ਸਾਉਣੀ ਫਸਲਾਂ ਦੇ ਐਮਐਸਪੀ ਵਿਚ ਵਾਧੇ ਦੀ ਘੋਸ਼ਣਾ ਤੋਂ ਬਾਅਦ ਰੈਲੀ ਦਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਹਿਲਕਦਮੀ ‘ਚ ਲਿਆ ਗਿਆ ਹੈ। ਇਹ ਅਕਾਲੀ-ਭਾਜਪਾ ਦੀ ਸਾਂਝੀ ਰੈਲੀ ਹੋਵੇਗੀ। ਰੈਲੀ ਦੀ ਤਿਆਰੀਆਂ ਸਬੰਧੀ ਭਾਜਪਾ ਦੀ ਸੂਬਾ ਯੂਨਿਟ ਜਲੰਧਰ ਵਿਖੇ ਅੱਜ ਮੀਟਿੰਗ ਕਰੇਗੀ।

Share Button

Leave a Reply

Your email address will not be published. Required fields are marked *

%d bloggers like this: