ਟਰੰਪ ਦੀਆਂ ਟਿੱਪਣੀਆਂ ਤੋਂ ਨਾਰਾਜ਼ ਹੋ ਕੇ ਅਮਰੀਕੀ ਰਾਜਦੂਤ ਨੇ ਦਿੱਤਾ ਅਸਤੀਫ਼ਾ

ਟਰੰਪ ਦੀਆਂ ਟਿੱਪਣੀਆਂ ਤੋਂ ਨਾਰਾਜ਼ ਹੋ ਕੇ ਅਮਰੀਕੀ ਰਾਜਦੂਤ ਨੇ ਦਿੱਤਾ ਅਸਤੀਫ਼ਾ

ਇਸਟੋਨੀਆ ‘ਚ ਅਮਰੀਕੀ ਰਾਜਦੂਤ ਜੇਮਜ਼ ਡੀ. ਮੇਲਵਿਲੇ ਜੂਨੀਅਰ ਨੇ ਯੂਰਪੀ ਸਹਿਯੋਗੀਆਂ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਦਿੱਤੀਆਂ ਗਈਆਂ ਟਿੱਪਣੀਆਂ ਤੋਂ ਨਾਰਾਜ਼ ਹੋ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਅਸਤੀਫ਼ਾ ਸ਼ੁੱਕਰਵਾਰ ਨੂੰ ਦਿੱਤਾ। ਇਸ ਤਰ੍ਹਾਂ ਇੱਕ ਸਾਲ ਦੇ ਅੰਦਰ ਵਿਦੇਸ਼ੀ ਵਿਭਾਗ ਤੋਂ ਵੱਖ ਹੋਣ ਵਾਲੇ ਉਹ ਤੀਜੇ ਰਾਜਦੂਤ ਹਨ।

Share Button

Leave a Reply

Your email address will not be published. Required fields are marked *

%d bloggers like this: