” ਮਾਂ ਦੀ ਚੁੰਨੀ “

” ਮਾਂ ਦੀ ਚੁੰਨੀ “

ਉਹ ਕੁੜੀ ਬਹੁਤ ਹੀ ਸਿਆਣੀ ਮਿੱਠੇ ਸੁਭਾਅ ਵਾਲੀ ਸੀ,, ਜੋ ਮਾਲਵਾ ਕਾਲਜ਼ ਬੌੌਂਦਲੀ ਵਿੱਚ ਪੜ੍ਹਦੀ ਸੀ ।ਬਿਲਕੁਲ ਬਾਪੂ ਦੀ ਪੱਗ ਤੇ ਮਾਂ ਦੀ ਚੁੰਨੀ ਦਾ ਸਦਾ ਖਿਆਲ ਰੱਖਣ ਵਾਲੀ ,, ਜਿਉਂ ਹੀ ਕਾਲਜ ਨੂੰ ਜਾਣ ਵਾਸਤੇ ਘਰੋਂ ਬਾਹਰ ਆਉਂਦੀ ” ।

         ਜਿਉਂ ਹੀ ਗਲੀ ਦੇ ਅਵਾਰਾ ਕੁੱਤੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦੇ । ਪਰ ” ਪ੍ਰੀਤੀ ” ਦੀ ਸੋਚ ਬਹੁਤ ਡੂੰਘੀ ਸੀ ਹਰ ਗੱਲ ਕਰਨ ਤੋਂ ਪਹਿਲਾਂ ਆਪਣੀ ਇੱਜ਼ਤ ਤੇ ਬਾਪੂ ਦੀ ਪੱਗ ਮਾਂ ਦੀ ਚੁੰਨੀ ਵਾਰੇ ਜਰੂਰ ਸੋਚਦੀ ਸੀ । ਜਦੋਂ ਬੇਵੱਸ ਹੋਈ ਦਾ ਅਵਾਰਾ ਕੁੱਤੇ ਪਿੱਛਾ ਕਰ ਰਹੇ ਸੀ , ਉਸਨੇ ਪਿੱਛੇ ਮੁੜਕੇ ਪੂਰੇ ਗੁੱਸੇ ਵਿੱਚ ਦੇਖਿਆ ਅਤੇ ਉਹਨੂੰ ਲਲਕਾਰੀ , ਤੇ ਹੁਣ ਉਹਨਾਂ ਨੂੰ ਭੱਜਣ ਵਾਸਤੇ ਰਸਤਾ ਨਹੀਂ ਦਿਖਾਈ ਦੇ ਰਿਹਾ ਸੀ ਉਹ ਭੱਜ ਦੇ ਹੋਏ ਆਪਸ ਵਿੱਚ ਭਿੜ ਭਿੜਕੇ ਗਿਰ ਰਹੇ ਸੀ, ਨਾਲੇ ਪਿੱਛੇ ਮੁੜ ਮੁੜਕੇ ਤੱਕ ਰਹੇ ਸੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
Share Button

Leave a Reply

Your email address will not be published. Required fields are marked *

%d bloggers like this: