ਰੌਜਰ ਫੈਡਰਰ ਦੀ ਫਾਈਨਲ ’ਚ ਹਾਰ

ਰੌਜਰ ਫੈਡਰਰ ਦੀ ਫਾਈਨਲ ’ਚ ਹਾਰ

ਮੌਜੂਦਾ ਚੈਂਪੀਅਨ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਹਾਲੇ ਓਪਨ ਟੈਨਿਸ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ ਵਿੱਚ ਅੱਜ ਕ੍ਰੋਏਸ਼ੀਆ ਦੇ ਨੌਜਵਾਨ ਖਿਡਾਰੀ ਬੋਰਨਾ ਕੋਰਿਚ ਤੋਂ ਹਾਰ ਝੱਲਣੀ ਪਈ। ਇਸ ਹਾਰ ਨਾਲ ਸਵਿੱਸ ਸਟਾਰ ਖਿਡਾਰੀ ਨੇ ਖ਼ਿਤਾਬ ਦੇ ਨਾਲ-ਨਾਲ ਅੱਵਲ ਨੰਬਰ ਦੀ ਰੈਂਕਿੰਗ ਵੀ ਗੁਆ ਲਈ ਹੈ। ਹੁਣ ਉਸ ਦੀ ਥਾਂ ਸਪੈਨਿਸ਼ ਸਟਾਰ ਰਾਫੇਲ ਨਡਾਲ ਮੁੜ ਨੰਬਰ ਇੱਕ ਖਿਡਾਰੀ ਬਣ ਗਿਆ ਹੈ। 36 ਸਾਲ ਦੇ ਫੈਡਰਰ ਨੂੰ ਬੋਰਨਾ ਕੋਰਿਚ ਨੇ ਤਿੰਨ ਸੈੱਟਾਂ ਵਿੱਚ ਦੋ ਘੰਟੇ ਛੇ ਮਿੰਟ ਵਿੱਚ 7-6, 3-6, 6-2 ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ।

Share Button

Leave a Reply

Your email address will not be published. Required fields are marked *

%d bloggers like this: