ਫਲੋਸਮ ( ਕੈਲੀਫੋਰਨੀਆ) ‘ਚ ਇੰਡੀਆ ਹਾਊਸ ਨਾਂ ਦੇ ਭਾਰਤੀ ਰੈਸਟੋਰੈਂਟ ਦੇ ਮਾਲਿਕ ਅਤੇ ਉੱਘੇ ਸਿੱਖ ਆਗੂ  ਸ: ਦਲਜੀਤ ਸਿੰਘ ਸੰਧੂ ਨੂੰ ਭਾਰੀ ਸਦਮਾ , ਮਾਤਾ ਸਰਦਾਰਨੀ ਗੁਰਬਚਨ ਕੋਰ ਜੀ ਸੰਧੂ ਦਾ ਦਿਹਾਂਤ 

ਫਲੋਸਮ ( ਕੈਲੀਫੋਰਨੀਆ) ‘ਚ ਇੰਡੀਆ ਹਾਊਸ ਨਾਂ ਦੇ ਭਾਰਤੀ ਰੈਸਟੋਰੈਂਟ ਦੇ ਮਾਲਿਕ ਅਤੇ ਉੱਘੇ ਸਿੱਖ ਆਗੂ  ਸ: ਦਲਜੀਤ ਸਿੰਘ ਸੰਧੂ ਨੂੰ ਭਾਰੀ ਸਦਮਾ , ਮਾਤਾ ਸਰਦਾਰਨੀ ਗੁਰਬਚਨ ਕੋਰ ਜੀ ਸੰਧੂ ਦਾ ਦਿਹਾਂਤ

Inline imageਨਿਊਯਾਰਕ , 16 ਜੂਨ  ( ਰਾਜ ਗੋਗਨਾ )—ਬੀਤੇ ਦਿਨ ਅਮਰੀਕਾ ਚ’ ਰਹਿੰਦੇ  ਉੱਘੇ ਸਿੱਖ ਆਗੂ ਸ: ਦਲਜੀਤ ਸਿੰਘ ਸੰਧੂ ਨੂੰ ਉਸ  ਵੇਲੇ ਭਾਰੀ ਸਦਮਾ ਪੁੱਜਾਂ ਜਦੋਂ ਕੈਲੀਫੋਰਨੀਆ  ਚ’ ਉਹਨਾਂ ਦੀ ਮਾਤਾ  ਸਰਦਾਰਨੀ ਗੁਰਬਚਨ ਕੋਰ ਜੀ ਦਾ ਕੈਲੀਫੋਰਨੀਆ ਵਿਖੇ ਦਿਹਾਤ ਹੋ ਗਿਆ । ਮਾਤਾ ਜੀ  ਦੀ ਅੰਤਿਮ ਅਰਦਾਸ ਸੰਬੰਧੀ ਆਪ ਸ਼ਾਮਿਲ ਹੌਣ ਲਈ  ਆਪ ਸਮਾਂ ਅਤੇ ਸਥਾਨ ਸੰਬੰਧੀ ਹੇਠ ਲਿਖੀ ਪੂਰੀ ਜਾਣਕਾਰੀ ਤੋਂ ਪ੍ਰਾਪਤ ਕਰ ਸਕਦੇ ਹੋ . HEAVENLY ABOARD,
Cremation will be Held on June 23rd Saturday 2018 at Spangler Mortuaries 174 N.Sunnyvale Ave 94086 From 11 AM To 1 PM ਉਪਰੰਤ, ਅਤੇ ਮਾਤਾ ਜੀ ਦੀ ਅੰਤਿਮ ਅਰਦਾਸ ਦਿਨ ਸ਼ਨੀਚਰਵਾਰ June 23rd ,2018 GURDWARA SAHIB 3636 Murillo Avenue SANJOSE  California 95148 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਹੋਵੇਗੀ।
Share Button

Leave a Reply

Your email address will not be published. Required fields are marked *

%d bloggers like this: