ਮੱਧ ਪ੍ਰਦੇਸ਼ ਦੇ ਅਧਿਆਤਮਕ ਨੇਤਾ ਭੱਯੂਜੀ ਮਹਾਰਾਜ ਨੇ ਕੀਤੀ ਖ਼ੁਦਕੁਸ਼ੀ

ਮੱਧ ਪ੍ਰਦੇਸ਼ ਦੇ ਅਧਿਆਤਮਕ ਨੇਤਾ ਭੱਯੂਜੀ ਮਹਾਰਾਜ ਨੇ ਕੀਤੀ ਖ਼ੁਦਕੁਸ਼ੀ

ਮੱਧ ਪ੍ਰਦੇਸ਼ ਦੇ ਮਸ਼ਹੂਰ ਸੰਤ ਭਇਯੂ ਜੀ ਮਹਾਰਾਜ ਨੇ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ ਹੈ । ਉਹਨਾ ਨੂੰ ਗੰਭੀਰ ਹਾਲਤ ਵਿੱਚ ਇੰਦੌਰ ਦੇ ਬੰਬੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ . ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਭਇਯੂ ਜੀ ਮਹਾਰਾਜ ਨੇ ਆਤਮਹੱਤਿਆ ਕਿਉਂ ਕੀਤੀ  ਇਸਦਾ ਹੁਣ ਤੱਕ ਪਤਾ ਨਹੀਂ ਚਲਿਆ ਹੈ।

Share Button

Leave a Reply

Your email address will not be published. Required fields are marked *

%d bloggers like this: