ਵਿਨੀਪੈੱਗ ਕੈਨੇਡਾ ਚ’ ਸਵੀਮਿੰਗ ਪੂਲ ਤੇ ਨਹਾੳੁਣ ਗੲੇ, ਪੰਜਾਬੀ  ਨੋਜਵਾਨ ਹੈਦਰ ਖਾਨ ਦੀ ਡੁੱਬ ਜਾਣ ਕਾਰਨ ਮੌਤ 

ਵਿਨੀਪੈੱਗ ਕੈਨੇਡਾ ਚ’ ਸਵੀਮਿੰਗ ਪੂਲ ਤੇ ਨਹਾੳੁਣ ਗੲੇ, ਪੰਜਾਬੀ  ਨੋਜਵਾਨ ਹੈਦਰ ਖਾਨ ਦੀ ਡੁੱਬ ਜਾਣ ਕਾਰਨ ਮੌਤ

Inline imageਨਿੳੂਯਾਰਕ, 28 ਮੲੀ ( ਰਾਜ ਗੋਗਨਾ )— ਬੀਤੇ ਦਿਨ ਕੈਨੇਡਾ ਵਿੱਚ ਸਟੱਡੀ ਵੀਜ਼ੇ ਤੇ ਆਏ ਇਕ 23 ਸਾਲ ਦੇ ਲੜਕੇ ਹੈਦਰ ਖਾਨ ਪੁੱਤਰ ਡਾਕਟਰ ਸਿਤਾਰ ਖਾਨ ਜਿਸ ਦਾ ਪੰਜਾਬ ਤੋ ਪਿਛੋਕੜ ਜਲਾਲਾਬਾਦ ( ਫਿਰੋਜਪੁਰ ) ਸੀ । ਜੋ ਅਾਪਣੇ ਦੋਸਤਾਂ ਨਾਲ ਸਵੀਮਿੰਗ ਪੂਲ ਤੇ ਨਹਾੳੁਣ ਗਿਅਾ ਸੀ ਡੁੱਬ ਜਾਣ ਕਾਰਨ ੳੁਸ ਦੀ ਮੋਤ ਹੋ ਗੲੀ ਮਿਰਤਕ 2016 ਚ’ ਪੜਾੲੀ ਕਰਨ ਕੈਨੇਡਾ ਅਾਿੲਅਾ ਸੀ । ਅਤੇ  ਵਿੱਨੀਪੈੱਗ ਵਿਖੇ ਹੀ ਰਹਿੰਦਾ ਸੀ ।ਉਸਦੇ ਕਰੀਬੀ ਦੋਸਤਾਂ ਨੇ ਦੱਸਿਆ  ਕਿ ਹੈਦਰ ਖਾਨ ਮਾਂ ਬਾਪ ਦਾ ਇਕਲੌਤਾ ਲੜਕਾ ਸੀ ।ਉਸਦੀ  ਮਿਰਤਕ ਦੇਹ ਉਸ ਦੀ ਜਨਮ ਭੂਮੀ ਜਲਾਲਾਬਾਦ ( ਫ਼ਿਰੋਜ਼ਪੁਰ) ਵਾਪਿਸ ਭੇਜਣ ਦਾ ਯਤਨ ਹੋ ਰਿਹਾ ਹੈ । ਜਿਸਦੇ ਲਈ ਕੈਨੇਡਾ ਦੇ ਸਮੂਹ  ਭਾਈਚਾਰੇ ਵਲੋ  ਗੋ ਫੰਡ ਮੀ ਦੀ ਸਾੲੀਟ ਜਾ ਕਿ ਦਾਨ ਕੇ ਹੁਣ ਤੱਕ 10,000 ਹਜ਼ਾਰ ਦੇ ਕਰੀਬ ਡਾਲਰ ਦੀ ਰਾਸ਼ੀ ਿੲਕੱਠੀ  ਹੋੲੀ ਹੈ ਅਤੇ 20,000 ਹਜ਼ਾਰ ਡਾਲਰ ਦੇ ਕਰੀਬ ਖਰਚਾ ਅਾੳੁਦਾ ਹੈ ਤਾ ਕਿ ਉਸ ਦਾ ਪਰਿਵਾਰ ਮਿਰਤਕ ਦੇ ਆਖਰੀ ਦਰਸ਼ਨ ਕਰ ਸਕੇ ।ਕਿਉਂਕਿ ਮਿਰਤਕ ਕੋਲ ਕੋਈ ਇਸੌਰੇਸ ਵੀ ਨਹੀਂ ਸੀ ੳੁਸ ਦੀ ਮਿ੍ਤਕ  ਦੇਹ ਇੰਡੀਆ ਭੇਜਣ ਲੲੀ ਉਸ ਲਈ ਭਾੲੀਚਾਰੇ ਵਲੋ ਗੋ ਫੰਡ ਮੀ ਨਾਂ ਦੀ ਸਾੲੀਟ ਤੇ ਜਾ ਕੇ ਮੱਦਦ ਦੀ ਲੋੜ ਹੈ।
Share Button

Leave a Reply

Your email address will not be published. Required fields are marked *

%d bloggers like this: