ਨੈਸ਼ਨਲ ਕੋਡਾਈ ਕਰਾਟੇ ਚੈਪੀਅਨਸਿਪ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਅੰਮ੍ਰਿਤਪਾਲ ਨੇ ਸੋਨੇ ਦਾ ਤਗਮਾਂ ਜਿੱਤਆ

ਨੈਸ਼ਨਲ ਕੋਡਾਈ ਕਰਾਟੇ ਚੈਪੀਅਨਸਿਪ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਅੰਮ੍ਰਿਤਪਾਲ ਨੇ ਸੋਨੇ ਦਾ ਤਗਮਾਂ ਜਿੱਤਆ
ਜੱਦੀ ਪਿੰਡ ਹਰਚੋਵਾਲ ਪਹੁੰਚਣ ਤੇ ਸਮੂਹ ਗ੍ਰਾਮ ਪੰਚਾਇਤ ਨੇ ਕੀਤਾਂ ਵਿਸ਼ੇਸ ਤੋਰ ਤੇ ਸਮਾਨਿਤ

ਹਰਚੋਵਾਲ / ਗੁਰਦਾਸਪੁਰ ੧੪ ਮਈ ( ਗਗਨਦੀਪ ਸਿੰਘ ਰਿਆੜ) ਤਾਮਿਲਨਾਡੂ ਦੇ ਸ਼ਹਿਰ ਕਨਾਲ ( ਮਧਾੂਰਾਈ ) ਨੈਸ਼ਨਲ ਕੋਡਾਈ ਕਰਾਟੇ ਚੈਪੀਅਨਸਿਪ ਵਿੱਚ ਗੁਰੁ ਨਾਨਕ ਦੇਵ ਗੋਲਬ ਅਕੈਡਮੀ ਵਿੱਚ ਪੜਦੇ ਬੱਚੇ ਅੰਮ੍ਰਿਤਪਾਲ ਸਿੰਘ ਪੁੱਤਰ ਮੱਸਾਂ ਸਿੰਘ ਵਾਸੀ ਹਰਚੋਵਾਲ ਵੱਲੋ ਸੋਨੇ ਦਾ ਤਗਮਾ ਜਿੱਤ ਕੇ ਆਪਣੇ ਜੱਦੀ ਪਿੰਡ ਹਰਚੋਵਾਲ ਵਿਖੇ ਪਹੁੰਚਣ ਸਮੇ ਮੋਜੂਦਾ ਸਰਪੰਚ ਸਮੁਹ ਗ੍ਰਾਮ ਪੰਚਾਇਤ ਹਰਚੋਵਾਲ ਦੇ ਪ੍ਰਤਿੱਵੇ ਸੱਜਣਾਂ ਵੱਲੋ ਵਿਸ਼ੇਸ ਤੋਰ ਸਮਾਨਿਤ ਕੀਤਾਂ ਆਖਿਆਂ ਬੱਚੇ ਜਿਥੇ ਮਾਪਿਆਂ ਦਾ ਸਿਰ ਉੱਚਾਂ ਹੋਇਆ ਦੂਸਰੇ ਪਾਸੇ ਪਿੰਡ ਦਾ ਵੀ ਨਾਮ ਰੋਸਨ ਕੀਤਾਂ ਗਿਆ। ਅੰਮ੍ਰਿਤਪਾਲ ਸਿੰਘ ਦੀ ਮਾਤਾ ਰਵਿੰਦਰ ਕੋਰ ਰਿਆੜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਆਖਿਆਂ ਕੇ ਮੇਰੇ ਬੱਚੇ ਅੰਮ੍ਰਿਤਪਾਲ ਸਿੰਘ ਤਾਮਿਲਨਾਡੂ ਦੇ ਸ਼ਹਿਰ ਕਨਾਲ ( ਮਧਾੂਰਾਈ ) ਨੈਸ਼ਨਲ ਕੋਡਾਈ ਕਰਾਟੇ ਚੈਪੀਅਨਸਿਪ ਪਹਿਲਾਂ ਸਧਾਨ ਹਾਸਲ ਕੀਤਾਂ ਜੋ ਸੋਨੇ ਦਾ ਤੰਗਮਾਂ ਜਿੱਤ ਕੇ ਜਿਲਾਂ ਗੁਰਦਾਸਪੁਰ ਦਾ ਨਾਮ ਰੋਸਨ ਕੀਤਾਂ ਗਿਆ। ਇਸ ਮੋਕੇ ਤੇ ਮੋਜੂਦਾ ਸਰਪੰਚ ਗੁਰਨੇਕ ਸਿੰਘ ,ਮੈਬਰ ਪੰਚਾਇਤ ਅਮਰੀਕ ਸਿੰਘ , ,ਰਛਪਾਲ ਸਿੰਘ ,ਕੁਲਵੰਤ ਸਿੰਘ ,ਗਗਨਦੀਪ ਸਿੰਘ ਰਿਆੜ , ਰਵਿੰਦਰ ਕੋਰ ਆਦਿ ਹਾਜਰ ਸਨ ਇਸ ਮੋਕੇ ਤੇ ਕੋਚ ਗੁਰਪ੍ਰੀਤ ਸਿੰਘ ਢੱਪਈ ਵਿਸ਼ੇਸ ਤੋਰ ਹਾਜਰ ਹੋਏ।

Share Button

Leave a Reply

Your email address will not be published. Required fields are marked *

%d bloggers like this: