ਮਈ ‘ਚ ਰਾਜ ਦੀਆਂ ਗੱਲਾਂ ਲੈ ਕੇ ਆ ਰਿਹਾ ਹੈ ਕੈਨੇਡਾ ਦਾ ਲੋਕ ਗਾਇਕ ਹਰਪ੍ਰੀਤ ਰੰਧਾਵਾ

ਮਈ ‘ਚ ਰਾਜ ਦੀਆਂ ਗੱਲਾਂ ਲੈ ਕੇ ਆ ਰਿਹਾ ਹੈ ਕੈਨੇਡਾ ਦਾ ਲੋਕ ਗਾਇਕ ਹਰਪ੍ਰੀਤ ਰੰਧਾਵਾ

ਨਿਊਯਾਰਕ (ਰਾਜ ਗੋਗਨਾ)— ਉੱਚੀਆ ਹੇਕਾਂ ਲਾ ਕੇ ਹਿੱਕ ਦੇ ਜ਼ੋਰ ਨਾਲ ਸੱਚ ਨੂੰ ਬਿਆਨ ਕਰਨ ਵਾਲੇ ਹਰਪ੍ਰੀਤ ਰੰਧਾਵਾ ਨੇ ਅੱਤਵਾਦੀ ਗੀਤ ਤੋਂ ਬਾਅਦ ਜੱਸ ਸੰਘਾ ਨਾਲ ਇਕ ਹਕੀਕੀ ਸੱਚ ਜਾਣੀ ਅੰਦਰੂਨੀ ਸੱਚ ਲੋਕ ਕਚਹਿਰੀ ਵਿੱਚ ਲਿਆ ਰਹੇ ਹਨ ਜਿਸ ਨੂੰ ਕਲਮਬੱਧ ਕੀਤਾ ਹੈ ਸਾਹਿਬ ਢਿੱਲੋ ਨੇ ਅਤੇ ਸੰਗੀਤ ਨਾਲ ਸਿਗਾਰਿਆਂ ਹੈ ਬਬਲੂ ਸਨਿਆਲ ਨੇ ਇਸ ਸੱਚ ਦਾ ਨਾਮ ਹੈ ਰਾਜ ਦੀਆ ਗੱਲਾਂ , ਇਹ ਰਾਜ ਦੀਆ ਗੱਲਾਂ ਪਰਿਵਾਰਾਂ ਵਿੱਚ ਬੈਠ ਕੇ ਸੁਨਣ ਤੇ ਵਿਚਾਰਨ ਵਾਲੀਆ ਹਨ ਹਰਪ੍ਰੀਤ ਤੇ ਜੱਸ ਸੰਘਾ ਨੇ ਇਹ ਗੱਲਾਂ ਕਵਾਲੀ ਦੇ ਰੂਪ ਵਿੱਚ ਬਹੁਤ ਹੀ ਵਧੀਆ ਤੇ ਨਿਰਾਲੇ ਢੰਗ ਨਾਲ ਪੇਸ ਕੀਤੀਆ ਹਨ ਆਸ ਹੈ ਕੇ ਇਨਾ ਰਾਜ ਦੀਆ ਗੱਲਾਂ ਨੂੰ ਵੀ ਲੋਕਾਂ ਵੱਲੋਂ ਪੂਰਾ ਪਿਆਰ ਮਿਲੇਗਾ ਅਤੇ ਇਹ ਵੀ ਹਰ ਜ਼ੁਬਾਨ ਉਤੇ ਅੱਤਵਾਦੀ ਗੀਤ ਵਾਂਗ ਹੀ ਜੱਚਨਗੀਾਂ ਇਹਨਾ ਕਲਾਕਾਰਾਂ ਦਾ ਕਹਿਣਾ ਹੈ ਕਿ ਇਹ ਜੋ ਗਾਇਕੀ ਦੀ ਦਾਤ ਮਾਲਕ ਨੇ ਅਸਾਂ ਨੂੰ ਬਖ਼ਸ਼ੀ ਹੈ ਸਮੇਂ ਸਮੇਂ ਦੇ ਨਾਲ ਵਧੀਆ ਤੇ ਪਰਿਵਾਰਾਂ ਵਿੱਚ ਬੈਠ ਕੇ ਸੁਨਣ ਵਾਲੀ ਸਾਫ਼ ਸੁਥਰੀ ਗਾਇਕੀ ਨਾਲ ਸਮਾਜ ਦੀ ਸੇਵਾ ਕਰਦੇ ਰਹਾਂਗੇ ।

Share Button

Leave a Reply

Your email address will not be published. Required fields are marked *

%d bloggers like this: