ਆਪ ਲੀਡਰ ਆਸ਼ੀਸ਼ ਖੇਤਾਨ ਨੇ ਦਿੱਲੀ ਵਾਰਤਾਲਾਪ ਕਮਿਸ਼ਨ ਤੋਂ ਦਿੱਤਾ ਅਸਤੀਫ਼ਾ

ਆਪ ਲੀਡਰ ਆਸ਼ੀਸ਼ ਖੇਤਾਨ ਨੇ ਦਿੱਲੀ ਵਾਰਤਾਲਾਪ ਕਮਿਸ਼ਨ ਤੋਂ ਦਿੱਤਾ ਅਸਤੀਫ਼ਾ

ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਦਿੱਲੀ ਵਾਰਤਾਲਾਪ ਕਮਿਸ਼ਨ ਦੇ ਉਪ ਚੇਅਰਮੈਨ ਆਸ਼ੀਸ਼ ਖੇਤਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਕਾਨੂੰਨ ਦਾ ਅਭਿਆਸ ਕਰਨਗੇ। ਖੇਤਾਨ ਪੱਤਰਕਾਰੀ ਤੋਂ ਸਿਆਸਤ ਵਿਚ ਆਏ ਸਨ।

Share Button

Leave a Reply

Your email address will not be published. Required fields are marked *

%d bloggers like this: