ਰੋਟੀ

ਰੋਟੀ

ਸ਼ਾਮ ਕੰਮ ਤੋ ਥੱਕਿਆ ਟੁਟਿਆ ਘਰ ਆਇਆ । ਔਖੇ ਸੌਖੇ ਦੋ ਰੋਟੀਆ ਬਣਾਈਆ ਤੇ ਕੁਝ ਦਿਨਾ ਪਹਿਲਾ ਬਣੀ ਸਬਜ਼ੀ ਨਾਲ ਹੀ ਖਾ ਲਈਆ ।ਖਿਆਲ ਆਇਆ ਕਿ ਮਾਂ ਨੂੰ ਘਰ ਫੌਨ ਕੀਤਿਆ ਵੀ ਬੜੇ ਦਿਨ ਹੋ ਗਏ  ਨੇ ਚੱਲ ਫੌਨ ਹੀ ਮਿਲਾ ਲਵਾ । ਮਾਂ ਨੇ ਫੌਨ ਚੱਕਦਿਆ ਸਾਰ ਹੀ ਮੈਨੂੰ ਤਾ ਕੁਝ ਬੋਲਣ ਨਾ ਦਿੱਤਾ ਪਹਿਲਾ ਰਾਜ਼ੀ ਖੁਸ਼ੀ ਪੁਛਿਆ। ਮੈ ਵੀ ਹੌਕਾ ਜਿਹਾ ਭਰ ਕੇ ਕਹਿ ਦਿੱਤਾ ਸਭ ਵਧੀਆ ਹੈ ਮਾਏ । ਪੁੱਤ ਤਾਂ ਤੇਰਾ ਮੌਜਾ ਕਰਦਾ ਏ , ਇੰਨਾ ਸੁਣ ਕੇ ਮਾਂ ਖੁਸ਼ ਹੋ ਗਈ ਤੇ ਕਹਿਣ ਲੱਗੀ “ਪੁੱਤ ਜਿਉਂਦਾ ਰਹਿ ਅੱਜ ਤੇਰੀ ਕਮਾਈ ਸਦਕਾ ਹੀ ਘਿਓ ਨਾਲ ਚੋਪੜੀ ਰੋਟੀ ਨਸੀਬ ਹੋਈ ਹੈ । ਵਰਨਾ ਸਾਰੀ ਜਿੰਦਗੀ ਸੁਕੀਆ  ਖਾ ਖਾ ਲੰਘ ਗਈ।
ਕਿਰਨਪ੍ਰੀਤ ਕੌਰ
+436886403133
Share Button

Leave a Reply

Your email address will not be published. Required fields are marked *

%d bloggers like this: