ਧੀਅਾਂ

ਧੀਅਾਂ

ਧੀਅਾਂ ਧਨ ਪਰਾੲਿਅਾ ਹੁੰਦੀਅਾਂ, ਕੁਦਰਤ ਦਾ ਸਰਮਾੲਿਅਾ ਹੁੰਦੀਅਾਂ। ਕੰਮ ਵਿਚ ਮਾਂ ਨਾਲ ਹੱਥ ਵਟਾੳੁਂਦੀਅਾਂ, ਬਾਬਲ ਦੀ ਪੱਗ ਨੂੰ ਕਦੇ ਦਾਗ ਨਾ ਲਾੳੁਂਦੀਅਾਂ। ਕਦੇ ਵੀ ਗਲਤੀ ਦਾ ਮੌਕਾ ਨਾ ਦਿੰਦੀਅਾਂ, ਧੀਅਾਂ ਧਨ ਪਰਾੲਿਅਾ ਹੁੰਦੀਅਾਂ, ਕੁਦਰਤ ਦਾ ਸਰਮਾੲਿਅਾ ਹੁੰਦੀਅਾਂ। ਸਿਅਾਣੀਅਾਂ ਧੀਅਾਂ ਲੁਕ ਲੁਕ ਕੇ ਰਹਿੰਦੀਅਾਂ, ਜੱਗ ਦੀਅਾਂ ਜਨਣੀ ਧੀਅਾਂ ਝੁਕ ਝੁਕ ਕੇ ਤੁਰਦੀਅਾਂ। ਨਾ ੳੁਚਾ ਬੋਲਦੀਅਾਂ ਨਾ ੳੁਚਾ ਹਸਦੀਅਾਂ, ਧੀਅਾਂ ਧਨ ਪਰਾੲਿਅਾ ਹੁੰਦੀਅਾਂ, ਕੁਦਰਤ ਦਾ ਸਰਮਾੲਿਅਾ ਹੁੰਦੀਅਾਂ। ਧੀਅਾਂ ਅਾਪਣਾ ਦੁੱਖ ਕਿਸੇ ਨੂੰ ਨਾ ਦਸਦੀਅਾਂ, ਧੂੰੲੇਂ ਪੱਜ ਰੋਂਦੀਅਾਂ ਤੇ ਕੰਧਾਂ ਓਹਲੇ ਵਸਦੀਅਾਂ। ਧੀਅਾਂ ਸ਼ਰਮ ਦੀਅਾਂ ਪੁਤਲੀਅਾਂ ਹੁੰਦੀਅਾਂ, ਧੀਅਾਂ ਧਨ ਪਰਾੲਿਅਾ ਹੁੰਦੀਅਾਂ, ਕੁਦਰਤ ਦਾ ਸਰਮਾੲਿਅਾ ਹੁੰਦੀਅਾਂ।

ਰਵਿੰਦਰ ਸਿੰਘ ਨਮਾਹੂ

Share Button

Leave a Reply

Your email address will not be published. Required fields are marked *

%d bloggers like this: