ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਨਹੀਂ ਰਹੇ

ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਨਹੀਂ ਰਹੇ

ਜੰਡਿਆਲਾ ਗੁਰੂ 26 ਫਰਵਰੀ ਵਰਿੰਦਰ ਸਿੰਘ: ਜੰਡਿਆਲਾ ਗੁਰੂ ਸਿਆਸਤ ਵਿਚ ਕਾਂਗਰਸ ਦੇ ਬਾਬਾ ਬੋਹੜ ਸ੍ਰ ਸਰਦੂਲ ਸਿੰਘ ਜੀ ਬੰਡਾਲਾ ਸਾਬਕਾ ਕੈਬਨਿਟ ਮੰਤਰੀ ਅਤੇ ਮੋਜੂਦਾ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੇ ਪਿਤਾ ਅੱਜ ਅਚਾਨਕ ਅਕਾਲ ਚਲਾਣਾ ਕਰ ਗਏ । ਉਹ ਬੀਤੇ ਇਕ ਦੋ ਦਿਨ ਤੋਂ ਚੰਡੀਗੜ੍ਹ ਹਸਪਤਾਲ ਦਾਖਿਲ ਸਨ । ਇਲਾਕੇ ਦੇ ਹਰਮਨ ਪਿਆਰੇ ਨੇਤਾ ਦੇ ਅਚਾਨਕ ਵਿਛੋੜਾ ਦੇਣ ਨਾਲ ਸੋਗ ਦੀ ਲਹਿਰ ਫੈਲ ਗਈ ਹੈ ।

Share Button

Leave a Reply

Your email address will not be published. Required fields are marked *

%d bloggers like this: