ਗਾਇਕ ਗੈਰੀ ਬਾਵਾ ਦੇ ਨਵੇਂ ਰਿਲੀਜ਼ ਹੋਏ ਗੀਤ ਨੂੰ ਸਰੋਿਤਆਂ ਵੱਲੋਂ ਮਣਾਂ-ਮੂਹੀਂ ਪਿਆਰ

ਗਾਇਕ ਗੈਰੀ ਬਾਵਾ ਦੇ ਨਵੇਂ ਰਿਲੀਜ਼ ਹੋਏ ਗੀਤ ਨੂੰ ਸਰੋਿਤਆਂ ਵੱਲੋਂ ਮਣਾਂ-ਮੂਹੀਂ ਪਿਆਰ

ਪਟਿਆਲਾ 20 ਫ਼ਰਵਰੀ (ਜਵੰਦਾ)- ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਸੁਰੀਲਾ ਗਾਇਕ ਗੈਰੀ ਬਾਵਾ ਇਨੀਂ ਦਿਨੀਂ ਆਪਣੇ ਨਵੇਂ ਰਿਲੀਜ਼ ਹੋਏ ਗੀਤ ‘ਪੈਗ ਗਿਣ ਦੀ’ ਨਾਲ ਖੂਬ ਪ੍ਰਸੰਸਾ ਬਟੌਰਦਾ ਨਜ਼ਰ ਆ ਰਿਹਾ ਹੈ।ਗੀਤਕਾਰ ਸੁੱਖ ਸੰਧੂ ਦੀ ਕਲਮ ਦੀ ਉੱਪਜ ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਸੰਗੀਤਕਾਰ ਬੀਟ ਇੰਸਪੈਕਟਰ ਨੇ ਸਿੰਗਾਰਿਆ ਹੈ ਅਤੇ ਵੀਡੀਓ ਨਿਰਦੇਸ਼ਨ ਡਾਇਰੈਕਟਰ ਦਰਸ਼ਨ ਸਿੰਘ ਡੀ ਐੱਸ ਵੜੈਚ ਵਲੋਂ ਕੀਤਾ ਗਿਆ ਹੈ।ਹਰਦੇਵ ਸਿੰਘ ਵੜੈਚ ਤੇ ਜਗਦੀਪ ਜੁਨੇਜਾ ਦੀ ਸਾਂਝੀ ਪੇਸ਼ਕਸ ਤੇ ਈਗਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਇਸ ਗੀਤ ਨੂੰ ਸਰੋਤੇ ਵਰਗ ਵਲੋਂ ਮਣਾਂ-ਮੂਹੀਂ ਪਿਆਰ ਦਿੱਤਾ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *

%d bloggers like this: