ਰਵਿੰਦਰ ਗੋਸਾਈਂਂ ਹੱਤਿਆ ਕਾਂਡ ‘ਚ ਫ਼ਰਾਰ ਵਿਅਕਤੀ ਐਨ.ਆਈ.ਏ. ਵੱਲੋਂ ਮੇਰਠ ਤੋਂ ਕਾਬੂ

ਰਵਿੰਦਰ ਗੋਸਾਈਂਂ ਹੱਤਿਆ ਕਾਂਡ ‘ਚ ਫ਼ਰਾਰ ਵਿਅਕਤੀ ਐਨ.ਆਈ.ਏ. ਵੱਲੋਂ ਮੇਰਠ ਤੋਂ ਕਾਬੂ

ਰਵਿੰਦਰ ਗੋਸਾਈਂਂ ਹੱਤਿਆ ਕਾਂਡ ‘ਚ ਫ਼ਰਾਰ ਵਿਅਕਤੀ ਐਨ.ਆਈ.ਏ. ਵੱਲੋਂ ਮੇਰਠ ਤੋਂ ਕਾਬੂ:ਲੁਧਿਆਣਾ ਦੀ ਬਸਤੀ ਜੋਧੇਵਾਲ ਦੇ ਇਲਾਕੇ ਗਗਨਦੀਪ ਕਾਲੋਨੀ ਵਿਚ ਆਰ.ਐਸ.ਐਸ ਆਗੂ ਰਵਿੰਦਰ ਗੁਸਾਈਂ ਦੀ ਹੱਤਿਆ ਕਰਨ ਦੇ ਮਾਮਲੇ ਮਾਮਲੇ ‘ਚ ਲੋੜੀਂਦੇ ਤੇ ਫ਼ਰਾਰ ਵਿਅਕਤੀ ਨੂੰ ਐਨ.ਆਈ.ਏ. ਨੇ ਗ੍ਰਿਫ਼ਤਾਰ ਕੀਤਾ ਹੈ।
ਐਨ.ਆਈ.ਏ. ਨੇ ਫ਼ਰਾਰ ਵਿਅਕਤੀ ਨੂੰ ਮੇਰਠ ਤੋਂ ਗ੍ਰਿਫ਼ਤਾਰ ਕੀਤਾ ਹੈ।ਦੱਸਣਯੋਗ ਹੈ ਕਿ 17 ਅਕਤੂਬਰ ਦੀ ਸਵੇਰੇ 8 ਵਜੇ ਆਰ.ਐੱਸ.ਐੱਸ ਆਗੂ ਰਵਿੰਦਰ ਗੋਸਾਈਂ ਦੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਗੋਲੀਆਂ ਮਾਰੀਆਂ ਗਈਆਂ ਸਨ ਜਿਸ ਕਾਰਨ ਗੋਸਾਈਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।ਰਵਿੰਦਰ ਗੋਸਾਈਂਂ ਹੱਤਿਆ ਕਾਂਡ ‘ਚ ਫ਼ਰਾਰ ਵਿਅਕਤੀ ਐਨ.ਆਈ.ਏ. ਵੱਲੋਂ ਮੇਰਠ ਤੋਂ ਕਾਬੂਉਸਤੋਂ ਅਗਲੇ ਹੀ ਦਿਨ ਭਾਵ 18 ਅਕਤੂਬਰ ਨੂੰ ਆਰ.ਐੱਸ.ਐੱਸ ਆਗੂ ਰਵਿੰਦਰ ਗੋਸਾਈਂ ਦੇ ਕਤਲ ਕਾਂਡ ਵਿਚ ਕਾਤਲਾਂ ਵੱਲੋਂ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਪੁਲਿਸ ਨੇ ਨੈਸ਼ਨਲ ਹਾਈਵੇ ਨੰਬਰ-1 ਫੱਗੂਵਾਲ ਲੁਧਿਆਣਾ ਤੋਂ ਜਲੰਧਰ ਜਾਂਦੇ ਹੋਏ ਝਾੜੀਆਂ ‘ਚੋਂ ਬਰਾਮਦ ਕਰ ਲਿਆ ਸੀ।

Share Button

Leave a Reply

Your email address will not be published. Required fields are marked *

%d bloggers like this: