ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ 32 ਉਮੀਦਵਾਰਾਂ ਦਾ ਐਲਾਨ

ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ 32 ਉਮੀਦਵਾਰਾਂ ਦਾ ਐਲਾਨ

ਭਾਰਤੀ ਜਨਤਾ ਪਾਰਟੀ ਨੇ ਲੁਧਿਆਣਾ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਆਪਣੇ ਬੱਤੀ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਸੂਚੀ ਹੇਠਾਂ ਪੜ੍ਹੋ
ਵਾਰਡ ਨੰਬਰ 8 ਤੋਂ ਯਸ਼ਪਾਲ ਚੌਧਰੀ ।
ਵਾਰਡ ਨੰਬਰ 10 ਤੋਂ ਗੁਰਬਸ਼ ਸਿੰਘ ਬਿੱਲਾ ।
ਵਾਰਡ ਨੰਬਰ 11 ਤੋਂ ਮੀਨੂ ਜੈਨ ।
ਵਾਰਡ ਨੰਬਰ 15 ਤੋਂ ਪੂਜਾ ਰਾਏ ।
ਵਾਰਡ ਨੰਬਰ 16 ਤੋਂ ਸਾਕਸ਼ੀ ਜੁਲਕਾ ।
ਵਾਰਡ ਨੰਬਰ 20 ਤੋਂ ਮੁਨੀਸ਼ ਬੇਦੀ ।
ਵਾਰਡ ਨੰਬਰ 24 ਤੋਂ ਅਮਿਤ ਸ਼ਰਮਾ ।
ਵਾਰਡ ਨੰਬਰ 43 ਤੋਂ ਸਵਰਣਜੀਤ ਕੌਰ ।
ਵਾਰਡ ਨੰਬਰ 51 ਤੋਂ ਰਮਨਦੀਪ ਕੌਰ ਕਾਕਾ ।
ਵਾਰਡ ਨੰਬਰ 52 ਤੋਂ ਗੁਰਪ੍ਰੀਤ ਸ਼ਿੰਦਰ ਰਾਜੂ ।
ਵਾਰਡ ਨੰਬਰ 56 ਤੋਂ ਦਵਿੰਦਰ ਜੱਗੀ ।
ਵਾਰਡ ਨੰਬਰ 57 ਤੋਂ ਮੰਜੂ ਅੱਗਰਵਾਲ ।
ਵਾਰਡ ਨੰਬਰ 58 ਤੋਂ ਰਾਜੀਵ ਕਾਲੜਾ ।
ਵਾਰਡ ਨੰਬਰ 59 ਤੋਂ ਪ੍ਰਭਜੋਤ ਕੌਰ ।
ਵਾਰਡ ਨੰਬਰ 61 ਸ਼ਿਖਾ ਜੈਨ ।
ਵਾਰਡ ਨੰਬਰ 62 ਓਮ ਪ੍ਰਕਾਸ਼ ਰਤਰਾ ।
ਵਾਰਡ ਨੰਬਰ 64 ਤੋਂ ਸੰਜੈ ਕਪੂਰ ।
ਵਾਰਡ ਨੰਬਰ 65 ਤੋਂ ਰੇਣੂ ਬਾਂਸਲ ।
ਵਾਰਡ ਨੰਬਰ 66 ਤੋਂ ਭੂਪੇਂਦਰ ਸਿੰਘ ।
ਵਾਰਡ ਨੰਬਰ 69 ਤੋਂ ਰੰਜਨਾ ਪੰਛੀ ।
ਵਾਰਡ ਨੰਬਰ 76 ਤੋਂ ਕੁਸ਼ਾਗਰ ਕਸ਼ਿਅਪ ।
ਵਾਰਡ ਨੰਬਰ 82 ਤੋਂ ਸੰਜੈ ਗੌਂਸਾਈ ।
ਵਾਰਡ ਨੰਬਰ 83 ਤੋਂ ਪੰਮੀ ਵਰਮਾ ।
ਵਾਰਡ ਨੰਬਰ 84 ਤੋਂ ਸੁਰੇਂਦਰ ਅਟਵਾਲ ।
ਵਾਰਡ ਨੰਬਰ 85 ਤੋਂ ਸੁਨੀਤਾ ਰਾਣੀ ।
ਵਾਰਡ ਨੰਬਰ 87 ਤੋਂ ਰਾਣੀ ।
ਵਾਰਡ ਨੰਬਰ 89 ਤੋਂ ਪ੍ਰੇਮ ਸ਼ਰਮਾ ।
ਵਾਰਡ ਨੰਬਰ 90 ਤੋਂ ਅਵਤਾਰ ਕਿਸ਼ਨ ਤਾਰੀ ।
ਵਾਰਡ ਨੰਬਰ 91 ਤੋਂ ਰੂਪਮਦੀਪ ਕੌਰ ।
ਵਾਰਡ ਨੰਬਰ 92 ਤੋਂ ਜਤਿੰਦਰ ਕੁਮਾਰ ਕੱਤਨਾ ।
ਵਾਰਡ ਨੰਬਰ 94 ਤੋਂ ਦਮਨ ਕਪੂਰ ।
ਵਾਰਡ ਨੰਬਰ 95 ਤੋਂ ਅਸ਼ੋਕ ਕੁਮਾਰ ।

Share Button

Leave a Reply

Your email address will not be published. Required fields are marked *

%d bloggers like this: