ਸ਼ੱਕੀ ਹਾਲਾਤ ‘ਚ ਨੌਜਵਾਨ ਦੀ ਮੌਤ

ਸ਼ੱਕੀ ਹਾਲਾਤ ‘ਚ ਨੌਜਵਾਨ ਦੀ ਮੌਤ

ਬੁਟੀਕ ‘ਤੇ ਹੈਲਪਰ ਦੇ ਤੌਰ ‘ਤੇ ਕੰਮ ਕਰਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਬਲਵਿੰਦਰ  ਉਰਫ ਗੁੱਲੂ ਪੁੱਤਰ ਵਿਕਰਮ ਸਿੰਘ ਨਿਵਾਸੀ ਫੂਲ ਚੱਕਰ ਮੁਹੱਲਾ ਅੱਜ ਦੁਪਹਿਰ ਦੇ ਸਮੇਂ ਬੁਟੀਕ ਤੋਂ ਖਾਣਾ ਲੈਣ ਲਈ ਭਾਈ ਲਾਲੋ ਮਾਰਕੀਟ ਸਥਿਤ ਇਕ ਢਾਬੇ ‘ਤੇ ਪਹੁੰਚਿਆ ਪਰ ਉੱਥੇ ਅਚਾਨਕ ਉਸ ਦੀ ਸਿਹਤ ਵਿਗੜ ਗਈ ਅਤੇ ਉਹ ਉੱਥੇ ਹੀ ਡਿੱਗ ਪਿਆ। ਜਿਸ ਦੇ ਬਾਅਦ ਉਕਤ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Share Button

Leave a Reply

Your email address will not be published. Required fields are marked *

%d bloggers like this: