ਪਰਮਜੀਤ ਸਿੰਘ ਭਿਉਰਾ ਦੇ ਪਿਤਾ ਸ. ਦਲਜੀਤ ਸਿੰਘ ਦਾ ਦਿਹਾਂਤ

 ਪਰਮਜੀਤ ਸਿੰਘ ਭਿਉਰਾ ਦੇ ਪਿਤਾ ਸ. ਦਲਜੀਤ ਸਿੰਘ ਦਾ ਦਿਹਾਂਤ

ਰੂਪਨਗਰ, 24 ਮਈ (ਗੁਰਮੀਤ ਮਹਿਰਾ): ਅੱਜ ਇੱਥੇ ਸ੍ਰੋ.ਅ.ਦ. (ਅ) ਰੋਪੜ ਦੇ ਪ੍ਰਧਾਨ ਰਣਜੀਤ ਸਿੰਘ ਸੰਤੌਖਗੜ ਨੇ ਪਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਰਮਜੀਤ ਸਿੰਘ ਭਿਉਰਾ ਜੋ ਕਿ ਬੜੈਲ ਜ੍ਹੇਲ ਵਿੱਚ ਬੇਅੰਤ ਸਿੰਘ ਕਾਡ ਵਿੱਚ ਉਮਰ ਕੈਦ ਵੱਜੋ ਨਜਰ ਬੰਦ ਹੈ ਦੇ ਪਿਤਾ ਸ. ਦਲਜੀਤ ਸਿੰਘ ਭਿਉਰਾ ਦਾ ਅਜ ਸਵੇਰੇ 8 ਵਜੇ ਸ਼ਵ: ਹੋ ਗਏ ਉਹਨਾ ਦੱਸਿਆ ਕਿ 26 ਮਈ ਦਿਨ ਵੀਰਵਾਰ ਨੂੰ ਮੁਹਾਲੀ ਵਿਖੇ 2 ਵਜੇ ਸੰਸਕਾਰ ਕੀਤੇ ਜਾਣਗੇ ਜਿਸ ਵਿੱਚ ਧਰਮ ਸਿੰਘ ਕਲੌੜ ਪੇ:ਏ ਸ. ਸਿਮਰਨ ਸਿੰਘ ਮਾਨ, ਕੁਸ਼ਲ ਪਾਲ ਜਰਨਲ: ਸਕੱਤਰ: ਪੰਜਾਬ: ਸ੍ਰੋ.ਅ.ਦ. (ਅ), ਕਰਨੈਲ ਸਿੰਘ ਚਲਾਕੀ, ਰਣਜੀਤ ਸਿੰਘ ਢੋਲ਼ਣ ਮਾਜਰਾ ਜ੍ਹਿਲਾ ਪ੍ਰਧਾਨ ਵਿੰਗ ਪੰਜਾਬ, ਗੁਰਪ੍ਰੀਤ ਛੋਟੀ ਮੜੌਲੀ: (ਜਰਨਲ ਸਕੱਤਰ ਜੂਥ:ਵਿੰਗ ਪੰਜਾਬ), ਰਘਵੀਰ ਸਿੰਘ ਢੋਲਣ ਮਾਜਰਾ ਤੇ ਹੋਰ ਪਾਰਟੀ ਆਗੂ ਮੋਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: