ਤੌਖਲਾਂ

ਤੌਖਲਾਂ

ਸਾਡੇ ਲੁੱਟੇ ਗਏ ਖੇਤ ਓ ਹਾਣੀਆ
ਸਾਡੇ ਲੁੱਟੇ ਗਏ ਖਾਂਬ ਓ ਹਾਣੀਆ
ਸਾਡੀ ਲੁੱਟੀ ਗਈ ਜਮਾ ਪੂੰਜ਼ੀ
ਸਾਡੇ ਲੁੱਟੇ ਗਏ ਢਾਂਬ ਦੇ ਪਾਣੀਆਂ

ਘਰੋ ਉਜੜੇ ਦਾ ਦਾਗ ਪੱਗ ਤੇ ਲੈ ਕੇ
ਸਾਡੇ ਰਾਖੇ ਸਾਨੂੰ ਬਣਕੇ ਰਾਖਸ਼ ਪੈਂ ਗਏ
ਸੋਚ ਰਹੇ ਹਾਂ ਅਸੀਂ ਹੀ ਮਰਜਾਈਏ
ਸ਼ਾਇਦ ਸਾਡੀ ਧਰਤੀ ਜਿਉਂਦੀ ਰਹਿ ਜੇ

ਸੁਖਵਿੰਦਰ ਵੈਦ
76964 18403
sukhwindervaid@gmail.com
ਪਿੰਡ ਤੇ ਡਾਕਖਾਨਾਂ ਮੁਖਲਿਆਣਾ, ਹੁਸ਼ਿਆਰਪੁਰ, ਪੰਜਾਬ

Share Button

Leave a Reply

Your email address will not be published. Required fields are marked *

%d bloggers like this: