ੳਨਟਾਰੀਊ ਸਰਕਾਰ ਨੇ AIHD ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੱਤਾ,ਭਾਰਤ ਦੀ ਪਾਰਲੀਮੈਂਟ ਵੀ ਨਵੰਬਰ AIHD ਨੂੰ ਸਿੱਖ ਨਸਲਕੁਸ਼ੀ ਵਜੋਂ ਪਰਵਾਨ ਕਰੇ: ਕਰਨੈਲ ਸਿੰਘ ਪੀਰ ਮੁਹੰਮਦ

ੳਨਟਾਰੀਊ ਸਰਕਾਰ ਨੇ AIHD ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੱਤਾ,ਭਾਰਤ ਦੀ ਪਾਰਲੀਮੈਂਟ ਵੀ ਨਵੰਬਰ AIHD ਨੂੰ ਸਿੱਖ ਨਸਲਕੁਸ਼ੀ ਵਜੋਂ ਪਰਵਾਨ ਕਰੇ: ਕਰਨੈਲ ਸਿੰਘ ਪੀਰ ਮੁਹੰਮਦ

ਗੁਰਦਾਸਪੁਰ, 8 ਅਪ੍ਰ਼ੈਲ (ਗਗਨਦੀਪ ਸਿੰਘ ਰਿਆੜ): ਅਾਲ ੲਿੰਡੀਅਾ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕਨੇਡਾ ਦੀ ੳਨਟਾਰੀੳੁ ਸੂਬੇ ਦੀ ਸਰਕਾਰ ਵੱਲੋਂ ਲਿਬਰਲ ਮੈਂਬਰ ਹਰਿੰਦਰ ਕੌਰ ਮੱਲੀ ਵੱਲੋਂ ਨਵੰਬਰ AIHD ਸਿੱਖ ਨਸਲਕੁਸ਼ੀ ਦੇ ਮਤੇ ਨੂੰ ਅਸੈਂਬਲੀ ਵਿੱਚ ਪਾਸ ਕਰਵਾੳੁਣ ਦੀ ਜੋਰਦਾਰ ਸ਼ਲਾਘਾਂ ਕਰਦਿਅਾਂ ਕਿਹਾ ਹੈ ਕਿ ਭਾਰਤ ਦੇ ਵੱਖ-ਵੱਖ AH ਰਾਜਾ ਅਤੇ ਪਾਰਲੀਮੈਂਟ ਨੂੰ ਵੀ ਸਿੱਖ ਨਸਲਕੁਸ਼ੀ ਦਾ ਮਤਾ ਪਾਸ ਕਰਕੇ ਦੁਨੀਅਾ ਨੂੰ ਦੱਸਣਾ ਚਾਹੁੰਦਾ ਹੈ ਕਿ ਨਵੰਬਰ AIHD ਦੇ ਪਹਿਲੇ ਹਫਤੇ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਰਾਜਾ ਅੰਦਰ ਸਿੱਖਾ ਦਾ ਹੋੲਿਅਾ ਕਤਲੇਅਾਮ ਦੰਗੇ ਨਹੀ ਸਨ ਬਲਕਿ ੳੁਸ ਵੇਲੇ ਦੀ ਸਰਕਾਰ ਵੱਲੋਂ ੲਿੱਕ ਯੋਜਨਾਬੰਦ ਢੰਗ ਨਾਲ ਸਿੱਖਾ ਦੀ ਨਸਲਕੁਸ਼ੀ ਕਰਾੲੀ ਗੲੀ ਸੀ ।
ਅੱਜ ਪੈ੍ਸ ਨੂੰ ਜਾਰੀ ਬਿਅਾਨ ਵਿੱਚ ਅਾਲ ੲਿੰਡੀਅਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਧਾਨ ਸ੍ਃ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਵਿਦਿਆਰਥੀ ਵਿੰਗ ਦੇ ਕਨਵੀਨਰ ਸ੍ਃ ਜਗਰੂਪ ਸਿੰਘ ਚੀਮਾ ਗਗਨਦੀਪ ਸਿੰਘ ਰਿਆੜ, ਨੇ ਸ਼ੁੱਕਰਵਾਰ ਨੂੰ ਕਨੇਡਾ ਵਿੱਚ ੳਨਟਾਰੀੳੁ ਸੂਬੇ ਦੀ ਸਰਕਾਰ ਨੇ ਅਧਿਕਾਰਿਕ ਤੌਰ ਤੇ ਅਾਪਣੀ ਵਿਧਾਨ ਸਭਾ ਦੀ ਲਿਬਰਲ ਮੈਂਬਰ ਹਰਿੰਦਰ ਕੌਰ ਮੱਲੀ ਵੱਲੋਂ ਲਿਅਾਦੇ ੲਿਸ ਮਤੇ ਨੂੰ ਸੁਣਿਆ । ੲਿਸ ਮਤੇ ਨੂੰ CD ਵੋਟਾ ਹੱਕ ਵਿੱਚ ਮਿਲੀਅਾ ਜਿਸ ਕਰਕੇ ੲਿਸ ਨੂੰ ਪਾਸ ਕਰਕੇ AIHD ਸਿੱਖ ਵਿਰੋਧੀ ਦੰਗਿਅਾਂ ਨੂੰ T ਸਿੱਖ ਨਸਲਕੁਸ਼ੀ T ਕਰਾਰ ਦਿੱਤਾ ਗਿਅਾ। ਜੋ ਕਿ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫ਼ਾਰ ਜਸਟਿਸ ਵੱਲੋਂ ਕੀਤੀ ਗੲੀ ਲਗਾਤਾਰ ਮਿਹਨਤ ਦਾ ਨਤੀਜਾ ਹੈ ਕਿ ਦੁਨੀਅਾ ਹੁਣ CC ਸਾਲਾ ਬਾਅਦ ਦੰਗਿਅਾ ਅਤੇ ਨਸਲਕੁਸ਼ੀ ਵਿੱਚ ਅੰਤਰ ਸਮਝਣ ਲੱਗੀ ਹੈ। ੳੁਹਨਾਂ ਕਿਹਾ ਕਿ ਬੀਤੇ ਦਿਨੀ ਸੀਰੀਅਾ ਦੇ ਰਾਸ਼ਟਰਪਤੀ ਬਸਰ ਅਲ ਅਸਦ ਦੇ ਹੁਕਮਾਂ ਤੇ ਖਾਨ ਸ਼ੇਖਨ ਸ਼ਹਿਰ ੳੁਪਰ ਹਮਲਾ ਕਰਕੇ ਜੋ ਭਿਅਾਨਕ ਨਸਲਕੁਸ਼ੀ ਕੀਤੀ ਗੲੀ ਹੈ । ੳੁਸ ਦੀ ਸੰਸਾਰ ਦੇ ਹਰੇਕ ਅਮਨ ਪਸੰਦ ਮੁਲਕ ਨੂੰ ਨੋਟਿਸ ਲੈਣਾ ਚਾਹੀਦਾ ਹੈ । ੳੁਹਨਾਂ ਸੁਯੰਕਤ ਰਾਸ਼ਟਰ ਨੂੰ ਅਪੀਲ ਕੀਤੀ ਕਿ ੳੁਹ ਸੀਰੀਅਾ ਅੰਦਰ ਅਮਨ ਸ਼ਾਤੀ ਲੲੀ ਗੰਭਰੀਤਾ ਪੂਰਵਕ ਕਦਮ ਚੁੱਕੇ ।

Share Button

Leave a Reply

Your email address will not be published. Required fields are marked *

%d bloggers like this: