ਚੰਡੀਗੜ੍ਹ ਦੇ ਰਾਜ ਭਵਨ ਦੇ ਬਾਹਰ ਇਕ ਗੱਡੀ ਨੂੰ ਲੱਗੀ ਅੱਗ

ਚੰਡੀਗੜ੍ਹ ਦੇ ਰਾਜ ਭਵਨ ਦੇ ਬਾਹਰ ਇਕ ਗੱਡੀ ਨੂੰ ਲੱਗੀ ਅੱਗ

ਪੰਜਾਬ ਦੇ ਰਾਜ ਭਵਨ ਦੇ ਬਾਹਰ ਇੱਕ ਹੌਂਡਾ ਐਕੋਰਡ ਗੱਡੀ ‘ਚ ਅਚਾਨਕ ਤੇਜ਼ ਅੱਗ ਲੱਗ ਗਈ। ਜਿਸ ਨੂੰ ਬੁਝਾਉਣ ‘ਚ ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ 15 ਤੋਂ 20 ਮਿੰਟ ਲੱਗ ਗਏ। ਗੱਡੀ ਦੇ ਡਰਾਇਵਰ ਨੇ ਦੱਸਿਆ ਕਿ ਗੱਡੀ ਸੈਕਟਰ 3 ਦੀ ਹੈ। ਉਹ ਸਵਾਰੀ ਲੈਣ ਲਈ ਰੇਲਵੇ ਸਟੇਸ਼ਨ ਜਾ ਰਿਹਾ ਸੀ ਕਿ ਅਚਾਨਕ ਹੀ ਗੱਡੀ ਝੱਟਕੇ ਮਾਰਨ ਲਗੀ ਤਾਂ ਜਦੋਂ ਉਸਨੇ ਗੱਡੀ ਰੋਕ ਕੇ ਬੋਨਟ ਖੋਲ੍ਹਿਆ ਤਾਂ ਅਚਾਨਕ ਹੀ ਅੱਗ ਲੱਗ ਗਈ।

Share Button

Leave a Reply

Your email address will not be published. Required fields are marked *

%d bloggers like this: