ਸੰਤ ਬਾਬਾ ਰਣਜੀਤ ਸਿੰਘ ਢੱਡਰੀਆ ਵਾਲੀਆ ਉਪਰ ਕੀਤਾ ਕਾਤਲਾਨਾ ਹਮਲਾ ਮੰਦਭਾਗਾ-ਸੁਰਜਭੈਣੀ ,ਦੇਹਲਾ

ਸੰਤ ਬਾਬਾ ਰਣਜੀਤ ਸਿੰਘ ਢੱਡਰੀਆ ਵਾਲੀਆ ਉਪਰ ਕੀਤਾ ਕਾਤਲਾਨਾ ਹਮਲਾ ਮੰਦਭਾਗਾ-ਸੁਰਜਭੈਣੀ ,ਦੇਹਲਾ

21-2 (1) 21-2 (2)
ਮੂਨਕ 20ਮਈ (ਕੁਲਵੰਤ ਦੇਹਲਾ ) ਬੀਤੀ ਦਿਨੀ ਲੁਧਿਆਣਾ ਨਜਦਿਕੀ ਸੰਤ ਬਾਬਾ ਰਣਜੀਤ ਢੱਡਰੀਆ ਵਾਲਿਆ ਉਪਰ ਕੀਤੇ ਗਏ ਕਾਤਲਾਨਾ ਹਮਲੇ ਦੀ ਸ:ਰਾਮਪਾਲ ਸਿੰਘ ਯੂਥ ਦਿਹਾਤੀ ਪ੍ਰਧਾਨ ਸ:ਜਸਪਾਲ ਸਿੰਘ ਦੇਹਲਾ ਮੈਬਰ ਬਲਾਕ ਸੰਮਤੀ ਨੇ ਕਰੜੇ
ਸਬਦਾ ਚ ਨਿਖੇਧੀ ਕੀਤੀ। ਉਹਨਾ ਕਿਹਾ ਕਿ ਸਾਡੇ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਅਜਿਹੇ ਸੰਤ ਉਪਰ ਕਾਤਲਾਨਾ ਹਮਲਾ ਕਰਨ ਵਾਲੇ ਵਿਅਕਤੀ ਸਮਾਜ ਦੇ ਹਿਤੈਸੀ ਨਹੀ ਹੋ ਸਕਦੇ। ਉਹਨਾ ਜਥੇ ਸਮੇਤ ਹੋਏ ਹਮਲੇ ਚ ਬਾਬਾ ਭੁਪਿੰਦਰ ਸਿੰਘ ਢੱਕੀ ਸਾਹਿਬ ਦੀ ਹੋਈ ਮੋਤ ਤੇ ਡੂੰਘਾ ਦੁਖ ਪ੍ਰਗਟ ਕੀਤਾ। ਇਸ ਘਟਨਾ ਵਿਚ ਦੋਸੀ ਪਾਏ ਜਾਣ ਵਾਲੇ ਵਿਅਕਤੀਆ ਉਪਰ ਬਣਦੀ ਕਾਰਵਾਈ ਕਰਕੇ ਸ਼ਖਤ ਤੋ ਸਖਤ ਸਜਾ ਦੀ ਮੰਗ ਕੀਤੀ।

Share Button

Leave a Reply

Your email address will not be published. Required fields are marked *

%d bloggers like this: