ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਚੰਨਣਕੇ ‘ਚ ਹੋਏ ਪੇਂਟਿੰਗ ਮੁਕਾਬਲੇ

ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਚੰਨਣਕੇ ‘ਚ ਹੋਏ ਪੇਂਟਿੰਗ ਮੁਕਾਬਲੇ
ਬੱਚਿਆ ਨੂੰ ਭਵਿੱਖ ਸੰਵਾਰਨ ਲਈ ਉਪਰਾਲਾ ਸ਼ਲਾਘਾਯੋਗ- ਬਾਬਾ ਚੰਨਣਕੇ

ਚੌਂਕ ਮਹਿਤਾ-19 ਦਸੰਬਰ (ਬਲਜਿੰਦਰ ਸਿਦੰਘ ਰੰਧਾਵਾ) ਬੀਤੇ ਦਿਨੀ ਪਿੰਡ ਚੰਨਣਕੇ ਵਿਖੇ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਚੰਨਣਕੇ ਵਿਖੇ ਪ੍ਰਾਇਮਰੀ ਤੇ ਐਲੀਮੈਂਟਰੀ ਦੇ ਬੱਚਿਆਂ ‘ਚ ਇੰਗਲਿਸ, ਡਰਾਇੰਗ ਅਤੇ ਰੰਗ ਤਰੰਗ ਦੇ ਮੁਕਾਬਲੇ ਕਰਵਾਏ ਗਏ, ਇਸ ਸਮੇ ਵਿਸ਼ੇਸ਼ ਤੌਰ ਤੇ ਪੁੱਜੇ ਸਰਪੰਚ ਮੇਜਰ ਸਿੰਘ ਸਹੋਤਾ, ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਅਤੇ ਪਿ੍ਰੰ: ਗੁਰਿੰਦਰ ਸਿੰਘ ਨੇ ਮੁਕਾਬਲੇ ‘ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ, ਉਨਾ੍ਹਂ ਬੱਚਿਆ ਨੂੰ ਭਵਿੱਖ ਵਿਚ ਕਾਮਯਾਬ ਹੋਣ ਲਈ ਸ਼ੁਭ ਇੱਛਾਵਾ ਤੇ ਅਸ਼ੀਰਵਾਦ ਦਿੱਤਾ, ਸਕੂਲ ਦੀ ਮੁੱਖ ਆਧਿਆਪਕਾ ਜਸਵਿੰਦਰ ਕੌਰ ਰੰਧਾਵਾ ਨੇ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਜੀ ਆਇਆ ਕਿਹਾ।ਇਸ ਮੌਕੇ ਮਾਸਟਰ ਜਤਿੰਦਰ ਸਿੰਘ ਰੰਧਾਵਾ, ਮੈਡਮ ਪ੍ਰਮਜੀਤ ਕੌਰ, ਸੰਦੀਪ ਕੌਰ, ਕੁਲਵਿੰਦਰ ਕੌਰ, ਸੁਖਵਿੰਦਰ ਕੌਰ, ਗੁਰਜੀਤ ਕੌਰ, ਦਲਜੀਤ ਕੌਰ, ਮੈਡਮ ਸ਼ਾਲੂ ਕੁਮਾਰੀ, ਜਸਪ੍ਰੀਤ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: