ਰਾਜਿੰਦਰ ਕੋਰ ਭੱਠਲ ਨੂੰ ਹਲਕਾ ਲਹਿਰਾਗਾਗਾ ਤੋ ਐਮ.ਐਲ.ਏ ਦੇ ਉਮਿਦਵਾਰ ਐਲਾਨੇ ਜਾਣ ਦੀ ਖੂਸ਼ੀ ਵਿੱਚ ਲੱਡੂ ਵੰਡੇ

ਰਾਜਿੰਦਰ ਕੋਰ ਭੱਠਲ ਨੂੰ ਹਲਕਾ ਲਹਿਰਾਗਾਗਾ ਤੋ ਐਮ.ਐਲ.ਏ ਦੇ ਉਮਿਦਵਾਰ ਐਲਾਨੇ ਜਾਣ ਦੀ ਖੂਸ਼ੀ ਵਿੱਚ ਲੱਡੂ ਵੰਡੇ

ਮੂਨਕ 16 ਦਸੰਬਰ(ਸੁਰਜੀਤ ਸਿੰਘ ਭੁਟਾਲ,ਸਤਿੰਦਰ ਪਾਲ ਕੋਰ)ਕਾਂਗਰਸ ਪਾਰਟੀ ਮੂਨਕ ਦੇ ਆਗੂਆ ਅਤੇ ਵਰਕਰਾਂ ਵੱਲੋਂ ਬੀਬੀ ਰਾਜਿੰਦਰ ਕੋਰ ਭੱਠਲ ਨੂੰ ਹਲਕਾ ਲਹਿਰਾਗਾਗਾ ਤੋ ਐਮ.ਐਲ.ਏ ਦੇ ਉਮਿਦਵਾਰ ਐਲਾਨੇ ਜਾਣ ਦੀ ਖੂਸ਼ੀ ਵਿੱਚ ਲੱਡੂ ਵੰਡੇ।

       ਇਸ ਮੌਕੇ ਸ਼ਹਿਰੀ ਪ੍ਰਧਾਨ ਜਗਦੀਸ਼ ਗੋਇਲ ਨੇ ਕਿਹਾ ਕਿ ਬੀਬੀ ਭੱਠਲ ਨੂੰ ਕਾਂਗਰਸ ਪਾਰਟੀ ਦੇ ਉਮਿਦਵਾਰ ਐਲਾਨੇ ਜਾਣ ਨਾਲ ਕਾਂਗਰਸ ਪਾਰਟੀ ਦੀ ਸਥਿਤੀ ਨੂੰ ਹੋਰ ਮਜਬੂਤੀ ਮਿਲੀ ਹੈ ਅਤੇ ਦੂਜੇ ਪਾਸੇ ਵਿਰੋਧੀ ਧਿਰ ਵੱਲੋਂ ਫੈਲਾਈਆ ਗਈਆਂ ਅਫਵਾਵਾ ਝੂਠੀਆ ਸਾਬਤ ਹੋਈਆ ਹਨ।ਇਸ ਮੌਕੇ ਸਾਰੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਖੁਸ਼ੀ ਪਾਈ ਗਈ।ਇਸ ਮੌਕੇ ਭੱਲਾ ਸਿੰਘ ਕੜੈਲ,ਨਛੱਤਰ ਸਿੰਘ,ਵਕੀਲ ਸਿੰਘ ਮੁਛਾਲ,ਤਰਸੇਮ ਅਰੌੜਾ,ਨਰੇਸ਼ ਤਨੇਜਾ,ਮਿੱਠਨ ਸਿੰਗਲਾ,ਤੋ ਇਲਾਵਾ ਭਾਰੀ ਗਿਣਤੀ ਵਿੱਚ ਆਗੂਆ ਅਤੇ ਵਰਕਰ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: