ਸੰਤ ਬਾਬਾ ਰਣਜੀਤ ਸਿੰਘ ਢੱਡਰੀਆ ਵਾਲਿਆ ਤੇ ਹੋਏ ਜਾਨਲੇਵਾ ਹਮਲੇ ਦੀ ਸਖਤ ਸਬਦਾਂ ‘ਚ ਨਿੰਦਾ

ਸੰਤ ਬਾਬਾ ਰਣਜੀਤ ਸਿੰਘ ਢੱਡਰੀਆ ਵਾਲਿਆ ਤੇ ਹੋਏ ਜਾਨਲੇਵਾ ਹਮਲੇ ਦੀ ਸਖਤ ਸਬਦਾਂ ‘ਚ ਨਿੰਦਾ

20-1ਸੰਗਰੂਰ/ਛਾਜਲੀ 20 ਮਈ (ਕੁਲਵੰਤ ਛਾਜਲੀ) ਉੱਘੇ ਗੁਰਮਤਿ ਪ੍ਰਚਾਰਕ ਸੰਤ ਬਾਬਾ ਰਣਜੀਤ ਸਿੰਘ ਢੱਡਰੀਆ ਵਾਲਿਆ ਤੇ ਪਿੰਡ ਈਸੇਵਾਲ ਮੁਲਾਂਪੁਰ ਲੁਧਿਆਣਾ ਵਿਖੇ ਹੋਏ ਜਾਨਲੇਵਾਂ ਹਮਲੇ ਦੀ ਯੂਥ ਕਾਂਗਰਸ ਦੇ ਹਲਕਾ ਦਿੜਬਾ ਤੋ ਪ੍ਰਧਾਨ ਜਗਦੇਵ ਸਿੰਘ ਗਾਗਾ ਨੇ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਮੌਕੇ ਇਸ ਹਮਲੇ ਵਿੱਚ ਸਹੀਦ ਹੋਏ ਬਾਬਾ ਭੁਪਿੰਦਰ ਸਿੰਘ ਜੀ ਢੱਕੀ ਸਹਿਬ ਵਾਲ਼ਿਆ ਦੀ ਮੌਤ ਹੋ ਜਾਣ ਗਹਿਰੇ ਦੁੱਖ ਪ੍ਰਗਟਾਵਾ ਕੀਤੀ।ਨਾਲ ਇਸ ਜਾਨਲੇਵਾਂ ਹਮਲੇ ਦੀ ਉੱਚ ਪੱਧਰੀ ਕਰਵਾਉਣ ਮੰਗ ਕੀਤੀ।ਤਾਂ ਜੋ ਅਸਲ ਦੋਸ਼ੀਆ ਦੀ ਭਾਲ ਕਰਕੇ ਉਨਾਂ ਨੂੰ ਸਖਤ ਸਜਾਂਵਾਂ ਦਿੱਤੀਆ ਜਾਣ।

Share Button

Leave a Reply

Your email address will not be published. Required fields are marked *

%d bloggers like this: