ਅਕਾਲੀ ੳਮੀਦਵਾਰ ਡਾ : ਵੇਰਕਾ ਨੇ ਚੋਣ ਮੁਹਿੰਮ ਮੁਹਿਮ ਦੀ ਕੀਤੀ ਸ਼ੁਰੂਆਤਅਕਾਲੀ ੳਮੀਦਵਾਰ ਡਾ : ਵੇਰਕਾ ਨੇ ਚੋਣ ਮੁਹਿੰਮ ਮੁਹਿਮ ਦੀ ਕੀਤੀ ਸ਼ੁਰੂਆਤ

ਅਕਾਲੀ ੳਮੀਦਵਾਰ ਡਾ : ਵੇਰਕਾ ਨੇ ਚੋਣ ਮੁਹਿੰਮ ਮੁਹਿਮ ਦੀ ਕੀਤੀ ਸ਼ੁਰੂਆਤ

ਜੰਡਿਆਲਾ ਗੁਰੂ 14 ਦਸੰਬਰ (ਵਰਿਦਰ ਸਿਂਘ ): ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਅਕਾਲੀ ਦਲ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾਕਟਰ ਦਲਬੀਰ ਸਿੰਘ ਵੇਰਕਾ ਵਲੋਂ ਚੋਣ ਮੁਹਿੰਮ ਸੰਬੰਧੀ ਇੱਕ ਵਿਸ਼ੇਸ਼ ਪ੍ਰੋਗਰਾਮ ਦਫਤਰ ਨਗਰ ਕੌਂਸਿਲ ਜੰਡਿਆਲਾ ਗੁਰੂ ਵਿਖੇ ਕੀਤਾ ਗਿਆ। ਇਸ ਵਿਚ ਪ੍ਰਧਾਨ ਨਗਰ ਕੌਂਸਲ ਮਮਤਾ ਰਾਣੀ , ਉਪ ਪ੍ਰਧਾਨ ਸਨੀ ਸ਼ਰਮਾ ਅਤੇ ਕੌਂਸਲਰ ਸ਼ਾਮਿਲ ਹੋਏ।। ਇਸ ਮੌਕੇ ਸੰਬੋਧਨ ਕਰਦਿਆਂ ਡਾਕਟਰ ਦਲਬੀਰ ਸਿੰਘ ਵੇਰਕਾ ਨੇ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਵਿੱਚ ਬਾਦਲ ਸਰਕਾਰ ਵੱਲੋ ਗਰਾਂਟਾਂ ਦੇ ਗੱਫੇ ਦੇ ਕੇ ਸ਼ਹਿਰ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਚੋਣਾਂ 2017 ਵਿੱਚ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ । ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਜਸਪਾਲ ਸਿੰਘ ਬੱਬੂ , ਕੌਂਸਲਰ ਅਵਤਾਰ ਸਿੰਘ ਕਾਲਾ , ਕੌਂਸਲਰ ਹਰਜਿੰਦਰ ਸਿੰਘ ਬਾਮਣ , ਸਰੂਪ ਸਿੰਘ ਸੰਤ ,ਅਮਰ ਸਿੰਘ ,ਗੁਲਜ਼ਾਰ ਸਿੰਘ ਧੀਰੈਕੋਟ ,ਡਾਕਟਰ ਸੰਤੋਖ ਸਿੰਘ ਬੱਗਾ ,ਮਨੀ ਚੋਪੜਾ ਕੌਂਸਲਰ ,ਅਵਤਾਰ ਸਿੰਘ ਭੱਟੀ ,ਸੁਰਜੀਤ ਸਿੰਘ ਕੰਗ ,ਅਜੀਤ ਸਿੰਘ ,ਸ਼ਮਸ਼ੇਰ ਸਿੰਘ ਸ਼ੇਰਾ ,ਅਮਰਜੀਤ ਸਿੰਘ ,ਅਤੇ ਹੋਰ ਅਕਾਲੀ ਵਰਕਰ ਹਾਜ਼ਿਰ ਸਨ।

Share Button

Leave a Reply

Your email address will not be published. Required fields are marked *

%d bloggers like this: